Goriyan Bhavaan
by Amrinder Gillft Jatinder Shah
ਹੋ ਰਿਸ਼ਤੇ ਆਏ ਸੀ ਵੱਡੇ ਵੱਡੇ ਪਰਿਵਾਰਾਂ ਦੇ
ho risa਼te Ae sI vaDDe vaDDe parivArAM de
Proposals had arrived from high-status, elite families
ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ
ditte sI vicholiAM ne lAlacha vI kArAM de
Matchmakers even offered the lure of luxury cars

ਹੋ ਭਾਬੀਆਂ ਵਿਚਾਰੀਆਂ ਨੇ ਕੀਤੇ ਤਰਲੇ ਤੇ ਉਹਨੇ ਦਿੱਤਾ ਨਾ ਨਾ
ho bhAbIAM vichArIAM ne kIte tarale te uhane dittA nA nA
His poor sisters-in-law pleaded with him, but he kept saying "no"
ਹੋ ਗੋਰੀਆਂ ਬਾਹਵਾਂ ਦੇ ਵਿਚ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
ho gorIAM bAhavAM de vicha pA lA gorIe nI muMDA bachadA hI tAM
Fold him into your fair arms, O [Goriye: beautiful fair-skinned woman], for that is the only way the boy survives

ਪਾ ਲਾ ਗੋਰੀਏ ਪਾ ਲਾ ਗੋਰੀਏ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
pA lA gorIe pA lA gorIe pA lA gorIe nI muMDA bachadA hI tAM
Fold him in, fair one; fold him in, fair one; fold him in, for that is the only way he survives
ਹੋ ਤੇਰੇ ਨਾਲੋਂ ਸੋਹਣੀਆਂ ਕਈ ਵੱਧ ਕੇ ਰਕਾਨੇ ਨੀ
ho tere nAloM sohaNIAM kaI vaddha ke rakAne nI
There are many maidens far more beautiful than you, O [Rakane: sophisticated/stylish woman]
ਲੱਭਣੇ ਉਹਦੇ ਨਾਲ ਯਾਰੀ ਲਾਉਣ ਦੇ ਬਹਾਨੇ ਨੀ
labbhaNe uhade nAla yArI lAuNa de bahAne nI
Who look for any excuse to strike a friendship with him

ਵਫ਼ਾ ਦੀ ਮਿਸਾਲ ਜੱਟ ਬਣਿਆ ਫਿਰੇ ਹੋ ਤੇਰਾ ਜਪਦਾ ਹੀ ਨਾਂ
vapha਼A dI misAla jaTTa baNiA phire ho terA japadA hI nAM
This [Jatt: member of the land-owning agricultural community known for pride and lifestyle] has become a living example of loyalty, chanting only your name
ਹੋ ਗੋਰੀਆਂ ਬਾਹਵਾਂ ਦੇ ਵਿਚ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
ho gorIAM bAhavAM de vicha pA lA gorIe nI muMDA bachadA hI tAM
Fold him into your fair arms, O [Goriye: beautiful fair-skinned woman], for that is the only way the boy survives
ਹੋ ਗੋਰੀਆਂ ਬਾਹਵਾਂ ਦੇ ਵਿਚ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
ho gorIAM bAhavAM de vicha pA lA gorIe nI muMDA bachadA hI tAM
Fold him into your fair arms, O [Goriye: beautiful fair-skinned woman], for that is the only way the boy survives
ਹੋ ਗੋਰੀਆਂ ਬਾਹਵਾਂ ਦੇ ਵਿਚ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
ho gorIAM bAhavAM de vicha pA lA gorIe nI muMDA bachadA hI tAM
Fold him into your fair arms, O [Goriye: beautiful fair-skinned woman], for that is the only way the boy survives
ਪਾ ਲਾ ਗੋਰੀਏ ਪਾ ਲਾ ਗੋਰੀਏ ਪਾ ਲਾ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
pA lA gorIe pA lA gorIe pA lA gorIe nI muMDA bachadA hI tAM
Fold him in, fair one; fold him in, fair one; fold him in, for that is the only way he survives
ਮੁੰਦਰੀ ਦੇ ਨਗ ਨੂੰ ਪੈਰਾਂ ਦੇ ਵਿਚ ਰੋਲ ਨਾ
muMdarI de naga nUM pairAM de vicha rola nA
Don’t crush the gemstone of your ring under your feet
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
baNa jU tamAsa਼A je tUM AI uhade kola nA
It will become a public spectacle if you don't come to him
ਹੋ ਮੁੰਦਰੀ ਦੇ ਨਗ ਨੂੰ ਪੈਰਾਂ ਦੇ ਵਿਚ ਰੋਲ ਨਾ
ho muMdarI de naga nUM pairAM de vicha rola nA
Don’t crush the gemstone of your ring under your feet
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
baNa jU tamAsa਼A je tUM AI uhade kola nA
It will become a public spectacle if you don't come to him
ਹੋਜੂ ਬਦਨਾਮੀ ਹੀਰੇ ਤੇਰੇ ਰਾਂਝੇ ਦੀ ਗੱਲ ਹੁੰਦੀ ਥਾਂ ਥਾਂ
hojU badanAmI hIre tere rAMjhe dI galla huMdI thAM thAM
Your [Ranjha: the iconic tragic lover from Punjabi folklore] will be disgraced, as people talk of this everywhere