Haaye Mera Dil
ਕੁਝ ਕਹਿਣ ਨੂੰ ਬੜਾ ਹੀ ਮੇਰਾ ਕਰਦਾ ਐ ਦਿਲ
kujha kahiNa nUM ba.DA hI merA karadA ai dila
My heart is aching to say something to you
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਇੰਨਾ ਰੱਬ ਦੀ ਸਹੁੰ ਤੇਰੇ ਉੱਤੇ ਮਰਦਾ ਐ ਦਿਲ
iMnA rabba dI sahuM tere utte maradA ai dila
I swear by God, my heart is absolutely dying for you
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਤੇਰੇ ਦਿਲ ਵਾਲੀ ਗੱਲ ਤੇਰੀ ਅੱਖ ਦੀ ਰਮਜ਼
tere dila vAlI galla terI akkha dI ramaja਼
The secrets of your heart and the hints in your eyes
ਅਲ-ਜ਼ਬਰੇ ਜਿਹੀ ਸਾਨੂੰ ਆਈ ਨਾ ਸਮਝ
ala-ja਼bare jihI sAnUM AI nA samajha
Like Algebra, they are beyond my understanding
ਕਿਤੇ ਗੁੱਸਾ ਨਾ ਮਨਾ ਲਏ ਤਾਹੀਓਂ ਡਰਦਾ ਐ ਦਿਲ
kite gussA nA manA lae tAhIoM DaradA ai dila
It's just afraid you might take offense, that's why it wavers
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਕੁਝ ਕਹਿਣ ਨੂੰ ਬੜਾ ਹੀ ਮੇਰਾ ਕਰਦਾ ਐ ਦਿਲ
kujha kahiNa nUM ba.DA hI merA karadA ai dila
My heart is aching to say something to you
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਇੰਨਾ ਰੱਬ ਦੀ ਸਹੁੰ ਤੇਰੇ ਉੱਤੇ ਮਰਦਾ ਐ ਦਿਲ
iMnA rabba dI sahuM tere utte maradA ai dila
I swear by God, my heart is absolutely dying for you
ਹਾਏ ਮੇਰਾ ਦਿਲ
hAe merA dila
Oh, this heart of mine
ਸੰਗਦੇ ਸੰਗਦੇ ਕੁਝ ਕਹਿ ਨੀ ਹੋਣਾ
saMgade saMgade kujha kahi nI hoNA
Wrapped in shyness, I won't be able to say a word
ਕਹੇ ਬਿਨ ਸਾਥੋਂ ਰਹਿ ਨੀ ਹੋਣਾ
kahe bina sAthoM rahi nI hoNA
Yet without speaking, I cannot find any peace
ਕੀ ਕਰੀਏ ਗੱਲ ਕਿੱਦਾਂ ਕਰੀਏ
kI karIe galla kiddAM karIe
What should I do, how should I start the conversation?
ਔਖਾ ਐ ਦਿਲ ਨੂੰ ਸਮਝਾਉਣਾ
aukhA ai dila nUM samajhAuNA
It's so difficult to make this heart understand

ਹੁਣ ਯਾਰ ਬਿਨਾਂ ਦਿਲਦਾਰ ਬਿਨਾਂ
huNa yAra binAM diladAra binAM
Now without a companion, without a [Sajjan: soulmate/beloved]
ਬੜਾ ਮੁਸ਼ਕਿਲ ਹੈ ਇੱਕ ਪਿਆਰ ਬਿਨਾਂ
ba.DA musa਼kila hai ikka piAra binAM
Life is a struggle without a single true love
ਤਾਹੀਓਂ ਲੂਣ ਦੀ ਡਲੀ ਦੇ ਵਾਂਗੂੰ ਖਰਦਾ ਐ ਦਿਲ
tAhIoM lUNa dI DalI de vAMgUM kharadA ai dila
That’s why like a lump of salt, my heart just dissolves away
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਕੁਝ ਕਹਿਣ ਨੂੰ ਬੜਾ ਹੀ ਮੇਰਾ ਕਰਦਾ ਐ ਦਿਲ
kujha kahiNa nUM ba.DA hI merA karadA ai dila
My heart is aching to say something to you
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਇੰਨਾ ਰੱਬ ਦੀ ਸਹੁੰ ਤੇਰੇ ਉੱਤੇ ਮਰਦਾ ਐ ਦਿਲ
iMnA rabba dI sahuM tere utte maradA ai dila
I swear by God, my heart is absolutely dying for you
ਹਾਏ ਮੇਰਾ ਦਿਲ
hAe merA dila
Oh, this heart of mine
ਪਲ ਪਲ ਸੋਚਾਂ ਤੇਰੇ ਬਾਰੇ
pala pala sochAM tere bAre
Every single moment, I am thinking of you
ਸੋਚ ਕਿਤੇ ਤੂੰ ਮੇਰੇ ਬਾਰੇ
socha kite tUM mere bAre
I wish that somewhere, you’d think of me too
ਦਿਲ ਮੇਰੇ ਵਿਚ ਤੂੰ ਹੀ ਧੜਕੇ
dila mere vicha tUM hI dha.Dake
Only you beat within the depths of my chest
ਭੁੱਲ ਗਏ ਨੇ ਬਾਕੀ ਹੁਣ ਸਾਰੇ
bhulla gae ne bAkI huNa sAre
I have forgotten everyone else but you

ਇਹੋ ਸੋਚਾਂ ਹਰ ਪਲ ਕਿਤੇ ਬਣ ਜਾਵੇ ਗੱਲ
iho sochAM hara pala kite baNa jAve galla
Every moment I hope that things finally work out
ਇਸ ਮੁਸ਼ਕਿਲ ਦਾ ਕੋਈ ਨਿਕਲੇ ਨਾ ਹੱਲ
isa musa਼kila dA koI nikale nA halla
But no solution to this struggle seems to appear
ਤਾਹੀਓਂ ਸੌਣ ਦੀ ਝੜੀ ਦੇ ਵਾਂਗੂੰ ਵਰ੍ਹਦਾ ਐ ਦਿਲ
tAhIoM sauNa dI jha.DI de vAMgUM varhadA ai dila
That's why like a monsoon downpour, my heart weeps
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਕੁਝ ਕਹਿਣ ਨੂੰ ਬੜਾ ਹੀ ਮੇਰਾ ਕਰਦਾ ਐ ਦਿਲ
kujha kahiNa nUM ba.DA hI merA karadA ai dila
My heart is aching to say something to you
ਹਾਏ ਮੇਰਾ ਦਿਲ
hAe merA dila
Oh, this heart of mine
ਹਾਏ ਮੇਰਾ ਦਿਲ
hAe merA dila
Oh, this heart of mine
ਇੰਨਾ ਰੱਬ ਦੀ ਸਹੁੰ ਤੇਰੇ ਉੱਤੇ ਮਰਦਾ ਐ ਦਿਲ
iMnA rabba dI sahuM tere utte maradA ai dila
I swear by God, my heart is absolutely dying for you
ਹਾਏ ਮੇਰਾ ਦਿਲ
hAe merA dila
Oh, this heart of mine
ਲੰਘਦੀ ਲੰਘਦੀ ਜਦੋਂ ਕੋਲੋਂ ਲੰਘਦੀ
laMghadI laMghadI jadoM koloM laMghadI
Whenever you pass by, just passing me by
ਦਿਲ ਸਾਡਾ ਬੋਲੇ ਦਿਲ ਏ ਮੰਗਦੀ
dila sADA bole dila e maMgadI
My heart whispers that it’s my heart you desire
ਗੱਲ ਵੀ ਕਰਨਾ ਚਾਹੀਏ ਦੋਵੇਂ
galla vI karanA chAhIe doveM
We both truly want to talk to each other
ਮੈਂ ਵੀ ਸੰਗਦਾ ਤੂੰ ਵੀ ਸੰਗਦੀ
maiM vI saMgadA tUM vI saMgadI
But I am shy, and you are shy as well

ਤੂੰ ਜਾਨ ਮੇਰੀ ਪਹਿਚਾਣ ਮੇਰੀ
tUM jAna merI pahichANa merI
You are my life, you are my identity
ਕਦ ਬਣੇਂਗੀ ਤੂੰ ਮੁਸਕਾਨ ਮੇਰੀ
kada baNeMgI tUM musakAna merI
When will you finally become the smile on my face?
ਇੱਕ ਪਲ ਨਾ ਵਿਛੋੜਾ ਤੇਰਾ ਜਰਦਾ ਐ ਦਿਲ
ikka pala nA viCho.DA terA jaradA ai dila
My heart cannot bear even a moment of separation from you