Har Mushkil

by Amrinder Gillft Dr Zeus

ਕਰਦੀਆਂ ਤੰਗੀਆਂ ਸੌਣ ਨਾ ਦਿੰਦੀਆਂ ਜ਼ਿੰਮੇਵਾਰੀਆਂ ਨੂੰ
karadIAM taMgIAM sauNa nA diMdIAM ja਼iMmevArIAM nUM
These hardships keep me restless, my responsibilities won't let me sleep
ਰਹੇ ਨਾਮੋਸ਼ੀ ਦੁਨੀਆਂ ਮੂਹਰੇ ਬੇਰੁਜ਼ਗਾਰਾਂ ਨੂੰ
rahe nAmosa਼I dunIAM mUhare beruja਼gArAM nUM
The unemployed are forced to live with humiliation before the world
ਰੋਟੀ ਪਿੱਛੇ ਭੱਜਿਆ ਬੰਦਾ ਉਮਰ ਗਵਾ ਲੈਂਦਾ
roTI pichChe bhajjiA baMdA umara gavA laiMdA
In the race for daily bread, a man loses his entire life
ਟੱਬਰ ਪਾਲਣੇ ਸੌਖੇ ਨਹੀਂਓ ਕੱਲੇ ਕਹਿਰਿਆਂ ਨੂੰ
Tabbara pAlaNe saukhe nahIMo kalle kahiriAM nUM
It is no easy feat to provide for a household all on one's own
ਲੋੜ ਪੈਣ ਤੇ ਸਭ ਜਦ ਬੂਹੇ ਢੋ ਲੈਂਦੇ
lo.Da paiNa te sabha jada bUhe Dho laiMde
When everyone shuts their doors in your moment of need
ਫਿਰ ਤਾਂ ਹਰ ਇਕ ਰਿਸ਼ਤਾ ਬਸ ਬੇਗਾਨਾ ਲੱਗਦਾ ਏ
phira tAM hara ika risa਼tA basa begAnA laggadA e
Then every single relationship begins to feel like a stranger
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
kiuM hara musa਼kila ghara mere dA siranAvAM labbha laiMdI
Why does every hardship find the address of my home?
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me
ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
hara musa਼kila ghara mere dA siranAvAM labbha laiMdI
Why does every hardship find the address of my home?
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me
ਹਰ ਮੁਸ਼ਕਿਲ
hara musa਼kila
Every hardship...
ਜਦ ਬੇਵਸੀਆਂ ਪਿੱਛੇ ਸੁਪਨੇ ਢਹਿ ਜਾਂਦੇ ਨੇ
jada bevasIAM pichChe supane Dhahi jAMde ne
When dreams crumble beneath the weight of helplessness
ਰੂਹਾਂ ਕਿਧਰੇ ਤੇ ਦਿਲ ਕਿਧਰੇ ਰਹਿ ਜਾਂਦੇ ਨੇ
rUhAM kidhare te dila kidhare rahi jAMde ne
The soul wanders elsewhere while the heart is left behind
ਤਦ ਜੋ ਉੱਠਦੇ ਰੱਖ ਹੌਸਲੇ ਤੂਫ਼ਾਨਾਂ ਜਿਹੇ
tada jo uTThade rakkha hausale tUpha਼AnAM jihe
But those who rise with courage like a brewing storm
ਉਨ੍ਹਾਂ ਲਈ ਅਸਮਾਨ ਵੀ ਨੀਵੇਂ ਪੈ ਜਾਂਦੇ ਨੇ
unhAM laI asamAna vI nIveM pai jAMde ne
Even the skies bow down low for them
ਧੁੱਪ ਸਮਝ ਜੋ ਮਾਣ ਲੈਂਦੇ ਨੇ ਛਾਵਾਂ ਨੂੰ
dhuppa samajha jo mANa laiMde ne ChAvAM nUM
Those who embrace the scorching heat as if it were shade
ਉਨ੍ਹਾਂ ਦਾ ਚੁੱਕ ਜਾਣਾ ਫਿਰ ਅਫ਼ਸਾਨਾ ਲੱਗਦਾ ਏ
unhAM dA chukka jANA phira apha਼sAnA laggadA e
Their ultimate departure then becomes a legendary tale
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
kiuM hara musa਼kila ghara mere dA siranAvAM labbha laiMdI
Why does every hardship find the address of my home?
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me
ਦਰਦ ਪਾਰਖੂ ਬਣੇ ਪਏ ਨੇ ਸਾਹਾਂ ਦੇ
darada pArakhU baNe pae ne sAhAM de
The pains have become the connoisseurs of my very breaths
ਹੱਥੀਂ ਤੋਰੇ ਹੋਏ ਪੁੱਤਰ ਮਾਵਾਂ ਦੇ
hatthIM tore hoe puttara mAvAM de
Sons who were sent off on their journey by their mothers' own hands
ਡਰ ਨੂੰ ਕੱਢ ਕੇ ਦਿਲ ‘ਚੋਂ ਰਾਤ ਹਨ੍ਹੇਰੀ ਦੇ
Dara nUM kaDDha ke dila ‘choM rAta hanherI de
Stripping the fear of the dark night from their hearts
ਤੁਰੇ ਹੋਏ ਨੇ ਰਾਹੀ ਲੰਮਿਆਂ ਰਾਹਾਂ ਦੇ
ture hoe ne rAhI laMmiAM rAhAM de
The travelers have set out on these long, winding paths
ਛੋਟੀ ਜਿਹੀ ਜ਼ਿੰਦਗੀ ਵਿੱਚ ਭਾਰੀ ਮਸਲਿਆਂ ਲਈ
ChoTI jihI ja਼iMdagI vichcha bhArI masaliAM laI
For such heavy burdens in this short span of life
ਅਕਸਰ ਇੱਥੇ ਉਮਰਾਂ ਦਾ ਹਰਜ਼ਾਨਾ ਲੱਗਦਾ ਏ
akasara itthe umarAM dA haraja਼AnA laggadA e
One often has to pay the penalty of a lifetime
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
kiuM hara musa਼kila ghara mere dA siranAvAM labbha laiMdI
Why does every hardship find the address of my home?
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me
ਕਿਉਂ ਹਰ ਮੁਸ਼ਕਿਲ ਘਰ ਮੇਰੇ ਦਾ ਸਿਰਨਾਵਾਂ ਲੱਭ ਲੈਂਦੀ
kiuM hara musa਼kila ghara mere dA siranAvAM labbha laiMdI
Why does every hardship find the address of my home?
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me
ਹਰ ਮੁਸ਼ਕਿਲ ਦਾ ਮੇਰੇ ਨਾਲ ਯਾਰਾਨਾ ਲੱਗਦਾ ਏ
hara musa਼kila dA mere nAla yArAnA laggadA e
It feels like every hardship has formed a [Yaar: close friends/brothers; carries significant cultural weight regarding loyalty] with me

Share

More by Amrinder Gill

View all songs →