Heerey
by Amrinder Gillft Jatinder Shah
ਸੂਰਜ ਤੋਂ ਖੋਹ ਕੇ ਸੋਨਾ ਟਿੱਕਾ ਇੱਕ ਬਣਾਵਾਂ ਮੈਂ
sUraja toM khoha ke sonA TikkA ikka baNAvAM maiM
I wish to snatch the gold from the sun and fashion a [Tikka: a traditional piece of jewelry worn on the forehead]
ਨੱਥ ਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ
nattha dI thAM chaMna nUM ja.Da ke hora sajAvAM maiM
In place of a nose-stud, I’d set the moon to adorn you further
ਇੱਕ ਹੱਸੂ-ਹੱਸੂ ਕਰਦਾ ਦਿਨ ਲੋੜਦਾ ਤੇਰੇ ਮੱਥੇ 'ਤੇ ਲਗਾਉਣ ਲਈ
ikka hassU-hassU karadA dina lo.DadA tere matthe 'te lagAuNa laI
I search for a day filled with radiant smiles to grace your brow
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਰਹਾਂ ਤੋੜਦਾ ਤੇਰੀ ਚੁੰਨੀ 'ਤੇ ਸਜਾਉਣ ਲਈ
aMbarAM toM tAre rahAM to.DadA terI chuMnI 'te sajAuNa laI
I keep plucking stars from the firmament to embellish your [Chunni: a long, flowing scarf or veil]

ਰਾਤਾਂ ਤੋਂ ਸਿਆਹੀ ਖੋਹ ਕੇ ਸੁਰਮਾ ਮੈਂ ਪਾਵਾਂ ਤੇਰੇ
rAtAM toM siAhI khoha ke suramA maiM pAvAM tere
Stealing the ink from the nights, I’d apply it as kohl to your eyes
ਸੱਗੀ ਫੁੱਲ ਗੇਂਦੇ ਦਾ ਨੀ ਮੱਥੇ 'ਤੇ ਲਾਵਾਂ ਤੇਰੇ
saggI phulla geMde dA nI matthe 'te lAvAM tere
A [Saggi Phull: a traditional conical gold ornament worn on the head] of marigolds, [Ni/Nee: a gender-specific vocative used to address a woman directly] I’d place on your forehead
ਸੰਝਾਂ ਤੋਂ ਖੋਹ ਕੇ ਲਾਲੀ ਗੱਲਾਂ 'ਤੇ ਲਾਵਾਂ ਤੇਰੇ
saMjhAM toM khoha ke lAlI gallAM 'te lAvAM tere
Capturing the crimson from the twilights, I’d brush it upon your cheeks
ਆਨੀ-ਬਾਨੀ ਰਹਾਂ ਹੀਰੇ ਜੋੜਦਾ ਤੇਰੇ ਖ਼ਵਾਬ ਪੁਗਾਉਣ ਲਈ
AnI-bAnI rahAM hIre jo.DadA tere kha਼vAba pugAuNa laI
I keep gathering every little resource, [Heerey: literally 'Diamonds', here used as a term of endearment for the beloved], to fulfill your dreams
ਆਨੀ-ਬਾਨੀ ਰਹਾਂ ਹੀਰੇ ਜੋੜਦਾ ਤੇਰੇ ਖ਼ਵਾਬ ਪੁਗਾਉਣ ਲਈ
AnI-bAnI rahAM hIre jo.DadA tere kha਼vAba pugAuNa laI
I keep gathering every little resource, [Heerey: literally 'Diamonds', here used as a term of endearment for the beloved], to fulfill your dreams
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਰਹਾਂ ਤੋੜਦਾ ਤੇਰੀ ਚੁੰਨੀ 'ਤੇ ਸਜਾਉਣ ਲਈ
aMbarAM toM tAre rahAM to.DadA terI chuMnI 'te sajAuNa laI
I keep plucking stars from the firmament to embellish your [Chunni: a long, flowing scarf or veil]
ਪਾਣੀ ਨਾਲ ਵਹਿ ਜਾਂਦਾ ਹਾਂ ਦੀਵਿਆਂ ਨਾਲ ਜਗਦਾ ਰਹਿੰਦਾ
pANI nAla vahi jAMdA hAM dIviAM nAla jagadA rahiMdA
I drift away with the flow of waters, and stay ignited like the lamps
ਇਸ਼ਕ ਤੇਰੇ ਵਿਚ ਚੱਲੀਏ ਝੱਲਾ ਮੈਂ ਜਪਦਾ ਰਹਿੰਦਾ
isa਼ka tere vicha challIe jhallA maiM japadA rahiMdA
In your love, [Challiye: a term for a girl who is innocently whimsical/mad in love], I remain a [Jhalla: a man crazed or possessed by emotion], chanting your name
ਕਿਧਰੋਂ ਲੱਭ ਜਾਵੇਂ ਜੇ ਤੂੰ ਖ਼ਾਬਾਂ ਵਿਚ ਲੱਭਦਾ ਰਹਿੰਦਾ
kidharoM labbha jAveM je tUM kha਼AbAM vicha labbhadA rahiMdA
I keep searching for you in my dreams, hoping you might appear from somewhere
ਤੇਰੀ ਦੀਦ ਦਾ ਨਜ਼ਾਰਾ ਇੱਕ ਲੋੜਦਾ ਨੀ ਸੁੱਤੇ ਭਾਗ ਜਗਾਉਣ ਲਈ
terI dIda dA naja਼ArA ikka lo.DadA nI sutte bhAga jagAuNa laI
I yearn for just one glimpse of your face to awaken my sleeping destiny
ਤੇਰੀ ਦੀਦ ਦਾ ਨਜ਼ਾਰਾ ਇੱਕ ਲੋੜਦਾ ਸੁੱਤੇ ਭਾਗ ਜਗਾਉਣ ਲਈ
terI dIda dA naja਼ArA ikka lo.DadA sutte bhAga jagAuNa laI
I yearn for just one glimpse of your face to awaken my sleeping destiny
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre
Diamonds from the heavens, stars from the skies
ਅੰਬਰਾਂ ਤੋਂ ਤਾਰੇ ਰਹਾਂ ਤੋੜਦਾ ਤੇਰੀ ਚੁੰਨੀ 'ਤੇ ਸਜਾਉਣ ਲਈ
aMbarAM toM tAre rahAM to.DadA terI chuMnI 'te sajAuNa laI
I keep plucking stars from the firmament to embellish your [Chunni: a long, flowing scarf or veil]
ਚੁੰਨੀ 'ਤੇ ਸਜਾਉਣ ਲਈ
chuMnI 'te sajAuNa laI
To embellish your [Chunni: a long, flowing scarf or veil]