Ik Kudi Punjab Di
by Amrinder Gillft Sukshinder Shinda
ਪੰਜਾਂ ਦਰਿਆਵਾਂ ਦੇ ਪਾਣੀ ਦੇ ਵਿਚ ਘੁਲੀ ਪੰਜਾਬੀ ਮਿੱਟੀ
paMjAM dariAvAM de pANI de vicha ghulI paMjAbI miTTI
The soil of Punjab is dissolved within the waters of the five rivers
ਬਈ ਵਿਚ ਮੱਕੀ ਦਾ ਆਟਾ ਪਾ ਕੇ
baI vicha makkI dA ATA pA ke
By mixing in the flour of corn
ਵਿਚ ਮੱਕੀ ਦਾ ਆਟਾ ਪਾ ਕੇ ਕਰ ਲਓ ਗੋਰੀ ਚਿੱਟੀ
vicha makkI dA ATA pA ke kara lao gorI chiTTI
By mixing in the flour of corn, give her a complexion so fair and pure
ਬਈ ਕੱਚੇ ਦੁੱਧ ਦਾ ਦੇ ਕੇ ਛਿੱਟਾ
baI kachche duddha dA de ke ChiTTA
By sprinkling a few drops of raw milk
ਕੱਚੇ ਦੁੱਧ ਦਾ ਦੇ ਕੇ ਛਿੱਟਾ ਹੁਸਨ ਦੀ ਭੱਠੀ ਪਾਓ
kachche duddha dA de ke ChiTTA husana dI bhaTThI pAo
By sprinkling a few drops of raw milk, cast her into the furnace of beauty
ਬਈ ਸਾਰੀ ਦੁਨੀਆ ਨਾਲੋਂ ਵੱਖਰਾ
baI sArI dunIA nAloM vakkharA
Unlike any other in the whole world
ਸਾਰੀ ਦੁਨੀਆ ਨਾਲੋਂ ਵੱਖਰਾ ਇੱਕ ਕਲਬੂਤ ਬਣਾਓ
sArI dunIA nAloM vakkharA ikka kalabUta baNAo
Unlike any other in the whole world, craft a unique physical form
ਬਈ ਇੱਜ਼ਤ ਬਾਣਾ ਗਹਿਣਾ ਅਣਖ ਦਾ ਰੂਹ ਵਿਚ ਰੱਬ ਵਸਾਇਆ
baI ijja਼ta bANA gahiNA aNakha dA rUha vicha rabba vasAiA
Modesty is her attire, self-respect her ornament, and the Divine resides in her soul
ਕਿੱਸੇ ਵਾਰਾਂ ਗੀਤ ਬੋਲੀਆਂ ਬਾਣੀ ਰੋਜ਼ ਸੁਣਾਈਏ
kisse vArAM gIta bolIAM bANI roja਼ suNAIe
With legends, heroic ballads, folk songs, and `[Bani: sacred hymns/scriptures]` she is nurtured daily
ਇੱਕ ਹੱਥ ਦੇ ਵਿਚ ਤੇਗ਼ ਦੇ ਦਿਓ ਇੱਕ ਵਿਚ ਕਲੀ ਗੁਲਾਬ ਦੀ
ikka hattha de vicha tega਼ de dio ikka vicha kalI gulAba dI
Place a broadsword in one hand and a rose blossom in the other
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created

ਹਰ ਥਾਂ ਧੀ ਪੁੱਤਾਂ ਬਰਾਬਰ ਮਾਣ ਕਰੇਂਦੇ ਮਾਪੇ
hara thAM dhI puttAM barAbara mANa kareMde mApe
Everywhere, parents take pride in their daughters just as much as their sons
ਜਿਹੜੀ ਵਹਿੰਗੀ ਫ਼ਰਜ਼ਾਂ ਦੀ ਨੂੰ ਚੁੱਕ ਲੈਂਦੀ ਏ ਆਪੇ
jiha.DI vahiMgI pha਼raja਼AM dI nUM chukka laiMdI e Ape
She who takes up the yoke of responsibilities upon herself
ਖੇਤਾਂ ਦੇ ਵਿਚ ਜਿਹੜੀ ਮੋਰਾਂ ਵਾਂਗੂ ਪੈਲਾਂ ਪਾਵੇ
khetAM de vicha jiha.DI morAM vAMgU pailAM pAve
She who dances like a peacock through the emerald fields
ਨਾਲੇ ਮੋੜਦੀ ਨੱਕਾ ਖਾਲ ਦਾ ਟਰੈਕਟਰ ਆਪ ਚਲਾਵੇ
nAle mo.DadI nakkA khAla dA TaraikaTara Apa chalAve
Who also diverts the irrigation flow and drives the tractor herself
ਜਿਹੜੀ ਆਪਣੇ ਹੱਥੀਂ ਵਾਹਵੇ ਸੂਰਤ ਆਪਣੇ ਖ਼ਾਬ ਦੀ
jiha.DI ApaNe hatthIM vAhave sUrata ApaNe kha਼Aba dI
She who carves out the destiny of her own dreams with her own hands
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਇੰਝ ਬਣਦੀ ਏ ਯਾਰੋ ਇੱਕ ਕੁੜੀ ਪੰਜਾਬ ਦੀ
iMjha baNadI e yAro ikka ku.DI paMjAba dI
This is how, `[Yaar: brothers/friends]`, a `[Kudi: girl/maiden]` of Punjab is created
ਨਵੀਂ ਸੋਚ ਤੇ ਨਵਾਂ ਸਿਦਕ ਹੈ ਨਵੇਂ ਪੂਰਨੇ ਪਾਵੇ
navIM socha te navAM sidaka hai naveM pUrane pAve
With new perspectives and new faith, she sets new precedents
ਨਵੀਆਂ ਰਾਹਾਂ 'ਤੇ ਨਵੀਂ ਰੌਸ਼ਨੀ ਨਵੇਂ ਚਿਰਾਗ਼ ਜਗਾਵੇ
navIAM rAhAM 'te navIM rausa਼nI naveM chirAga਼ jagAve
Upon new paths, she lights new lamps of brilliant light
ਰਿਸ਼ਤੇ ਨਾਤੇ ਮੋਹ ਦੀਆਂ ਤੰਦਾਂ ਆਪਣੇ ਹੱਥੀਂ ਬੁਣਦੀ
risa਼te nAte moha dIAM taMdAM ApaNe hatthIM buNadI
She weaves the threads of relationships and affection with her own hands
ਜਿਹੜੀ ਆਪਣੀ ਰੂਹ ਦਾ ਹਾਣੀ ਮਾਣ ਨਾਲ ਹੈ ਚੁਣਦੀ
jiha.DI ApaNI rUha dA hANI mANa nAla hai chuNadI
She who chooses her `[Haani: soulmate/equal in age and spirit]` with pride
ਮੰਝਲੀ ਦੇ ਨਾਲ ਇੱਕ ਸੁਰ ਕਰਦੀ ਜੋ ਹੈ ਤਾਰ ਰਬਾਬ ਦੀ
maMjhalI de nAla ikka sura karadI jo hai tAra rabAba dI
She who harmonizes her life’s rhythm with the strings of a `[Rabab: a traditional stringed instrument]`