Ishq Tainu
ਬੜਾ ਸਮਝਾਇਆ ਤੈਨੂੰ ਸਮਝ ਨਾ ਆਇਆ ਕਾਹਤੋਂ ਕਰਦਾ ਏਂ ਦਿਲਦਾਰੀਆਂ
ba.DA samajhAiA tainUM samajha nA AiA kAhatoM karadA eM diladArIAM
I cautioned you so much, yet you understood nothing; why do you keep chasing these affairs of the heart?
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere te gilA e sAnUM pAgalA dilA ve kAhanUM lA laIAM tUM yArIAM
I have a grievance against you, O crazy heart of mine; why did you go and strike up these [Yaar: close bonds/deep friendships]?

ਕਿਸ ਮੰਜ਼ਿਲ ਵੱਲ ਜਾਣਗੀਆਂ ਇਹ ਫੜ ਲਈਆਂ ਜੋ ਰਾਹਵਾਂ
kisa maMja਼ila valla jANagIAM iha pha.Da laIAM jo rAhavAM
Toward what destination will these paths lead, the ones you have blindly chosen?
ਕਾਹਦੀਆਂ ਅਕਲਾਂ ਵਾਲੇ ਫੜਦੇ ਨੇ ਕਦ ਮੱਲੀਆਂ ਨੇ ਛਾਵਾਂ
kAhadIAM akalAM vAle pha.Dade ne kada mallIAM ne ChAvAM
What kind of wise men are they who try to capture the breeze or claim the shifting shadows?
ਹਾੜ੍ਹ 'ਚ ਹਵਾਵਾਂ ਉੱਤੇ ਬੱਦਲਾਂ ਦੀਆਂ ਛਾਵਾਂ ਉੱਤੇ ਕਾਹਦੀਆਂ ਨੇ ਦਾਅਵੇਦਾਰੀਆਂ
hA.Dha 'cha havAvAM utte baddalAM dIAM ChAvAM utte kAhadIAM ne dAavedArIAM
In the month of [Haarh: the scorching heat of June/July], how can one claim ownership over the winds or the shade of the clouds?
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere te gilA e sAnUM pAgalA dilA ve kAhanUM lA laIAM tUM yArIAM
I have a grievance against you, O crazy heart of mine; why did you go and strike up these [Yaar: close bonds/deep friendships]?
ਪੁੰਗਰੇ ਵੇਲੇ ਮੁਹੱਬਤਾਂ ਦੀ ਤਾਂ ਰੱਖੀਏ ਵਾੜਾਂ ਲਾ ਕੇ
puMgare vele muhabbatAM dI tAM rakkhIe vA.DAM lA ke
When love is just sprouting, one should keep it protected behind sturdy fences.
ਤੇਰੇ ਜਿਹੇ ਦਾਨੇ ਦਿਲਾਂ ਦੇ ਬਹਿ ਜਾਂਦੇ ਜੜ੍ਹਾਂ ਕਟਾ ਕੇ
tere jihe dAne dilAM de bahi jAMde ja.DhAM kaTA ke
But wise hearts like yours end up getting their very roots severed.
ਬਣ ਨਾ ਦੀਵਾਨਾ ਦਿਲਾ ਘੁੰਮਦਾ ਜ਼ਮਾਨਾ ਦਿਲਾ ਹੱਥਾਂ ਵਿਚ ਲੈ ਕੇ ਆਰੀਆਂ
baNa nA dIvAnA dilA ghuMmadA ja਼mAnA dilA hatthAM vicha lai ke ArIAM
Don't become a [Deewana: a madly driven lover], for the world wanders around with saws in their hands.
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere te gilA e sAnUM pAgalA dilA ve kAhanUM lA laIAM tUM yArIAM
I have a grievance against you, O crazy heart of mine; why did you go and strike up these [Yaar: close bonds/deep friendships]?
ਕੌਣ ਤੇਰੇ ਅੱਥਰੂ ਪੂੰਝੂ ਤੈਨੂੰ ਕੌਣ ਸੰਭਾਲੂ ਅੜਿਆ
kauNa tere attharU pUMjhU tainUM kauNa saMbhAlU a.DiA
Who will wipe away your tears, and who will look after you then, my stubborn friend?
ਚੰਨ ਤੇਰਾ ਜਦ ਰਾਸ ਕਿਸੇ ਹੋਰ ਕਿਤੇ ਜਾ ਚੜ੍ਹਿਆ
chaMna terA jada rAsa kise hora kite jA cha.DhiA
When your moon [referring to the beloved] decides to rise in someone else's sky.
ਤੀਲਾ ਤੀਲਾ ਸੁੱਕ ਸੁੱਕ ਰੋਣਾ ਪੈਂਦਾ ਲੁਕ ਲੁਕ ਟੋਹ ਟੋਹ ਕੇ ਬੂਹੇ ਬਾਰੀਆਂ
tIlA tIlA sukka sukka roNA paiMdA luka luka Toha Toha ke bUhe bArIAM
Bit by bit you'll wither away, weeping in secret, while searching for a way out through closed doors and windows.
ਤੇਰੇ ਤੇ ਗਿਲਾ ਏ ਸਾਨੂੰ ਪਾਗਲਾ ਦਿਲਾ ਵੇ ਕਾਹਨੂੰ ਲਾ ਲਈਆਂ ਤੂੰ ਯਾਰੀਆਂ
tere te gilA e sAnUM pAgalA dilA ve kAhanUM lA laIAM tUM yArIAM
I have a grievance against you, O crazy heart of mine; why did you go and strike up these [Yaar: close bonds/deep friendships]?
ਲਾ ਲਈਆਂ ਤੂੰ ਯਾਰੀਆਂ
lA laIAM tUM yArIAM
You went and struck up these [Yaar: close bonds/deep friendships]