Je Mile Oh Kudi

by Amrinder Gill

ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime

ਕਿੰਝ ਲੱਗਦਾ ਏ ਮੇਰੇ ਬਿਨਾਂ ਰਹਿਣਾ ਉਸ ਨੂੰ
kiMjha laggadA e mere binAM rahiNA usa nUM
How does it feel for her to live life without me?
ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
je mile uha ku.DI, mile uha ku.DI tAM kade kahiNA usa nUM
If you meet that `[Kudi: girl/maiden]`, meet that girl, then tell her this sometime
ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime
ਮੈਂ ਤਾਂ ਉਹਦੇ ਮੱਥੇ ਉੱਤੇ ਚੰਨ ਧਰ ਦਿੰਦਾ ਸੀ
maiM tAM uhade matthe utte chaMna dhara diMdA sI
I used to place the moon itself upon her forehead
ਤੋੜ-ਤੋੜ ਤਾਰੇ ਉਹਦੀ ਮਾਂਗ ਭਰ ਦਿੰਦਾ ਸੀ
to.Da-to.Da tAre uhadI mAMga bhara diMdA sI
Plucking stars one by one, I would fill the `[Maang: the parting of a woman's hair where vermillion is applied, symbolizing marital devotion]`

ਫੇਰ ਦਿੱਤੇ ਕਿਸੇ ਹੋਰ ਨੇ ਗਹਿਣੇ ਉਸ ਨੂੰ
phera ditte kise hora ne gahiNe usa nUM
Then someone else gifted her jewels to wear
ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
je mile uha ku.DI, mile uha ku.DI tAM kade kahiNA usa nUM
If you meet that `[Kudi: girl/maiden]`, meet that girl, then tell her this sometime
ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime
ਮੇਰੇ ਲੱਗੀ ਸੱਟ ਵੇਖ ਤਾਹੀਂ ਰੋ ਪੈਂਦੀ ਸੀ
mere laggI saTTa vekha tAhIM ro paiMdI sI
She would burst into tears seeing a wound upon me
ਆਪਣੀ ਵੀ ਉਸੇ ਥਾਂ ਤੇ ਪੱਟੀ ਬੰਨ੍ਹ ਲੈਂਦੀ ਸੀ
ApaNI vI use thAM te paTTI baMnha laiMdI sI
She would tie a bandage on her own body at that very same spot

ਹੁਣ ਆ ਗਿਆ ਕਿ ਨਹੀਂ ਦੁੱਖ ਸਹਿਣਾ ਉਸ ਨੂੰ
huNa A giA ki nahIM dukkha sahiNA usa nUM
Has she learned by now how to endure the pain?
ਜੇ ਮਿਲੇ ਉਹ ਕੁੜੀ, ਮਿਲੇ ਉਹ ਕੁੜੀ ਤਾਂ ਕਦੇ ਕਹਿਣਾ ਉਸ ਨੂੰ
je mile uha ku.DI, mile uha ku.DI tAM kade kahiNA usa nUM
If you meet that `[Kudi: girl/maiden]`, meet that girl, then tell her this sometime
ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime
ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime
ਕੋਈ ਤਾਂ ਪੈਗ਼ਾਮ ਲਿਖੇ, ਕਦੇ ਮੇਰੇ ਨਾਮ ਲਿਖੇ
koI tAM paiga਼Ama likhe, kade mere nAma likhe
I wish someone would write a message, write it to my name sometime

Share

More by Amrinder Gill

View all songs →