Jeeondean Ch (From "Lahoriye" Soundtrack)
by Amrinder Gillft Jatinder Shah
ਸਭ ਖੋਇਆ ਖੋਇਆ ਲੱਗਦਾ ਏ
sabha khoiA khoiA laggadA e
Everything feels lost and empty now
ਦਿਲ ਅੱਖਾਂ ਥਾਣੀ ਵਗਦਾ ਏ
dila akkhAM thANI vagadA e
My heart flows out through my eyes
ਸਭ ਖੋਇਆ ਖੋਇਆ ਲੱਗਦਾ ਏ
sabha khoiA khoiA laggadA e
Everything feels lost and empty now
ਦਿਲ ਅੱਖਾਂ ਥਾਣੀ ਵਗਦਾ ਏ
dila akkhAM thANI vagadA e
My heart flows out through my eyes
ਰੰਗ ਮੈਨੂੰ ਸਾਰੇ ਫਿੱਕੇ ਫਿੱਕੇ ਲੱਗਦੇ ਨੇ ਚਾਹੇ ਵੱਸਦੀ ਏ ਕੁੱਲ ਦੁਨੀਆਂ
raMga mainUM sAre phikke phikke laggade ne chAhe vassadI e kulla dunIAM
All the colors appear faded and dull to me, even if the whole world thrives
ਜਦੋਂ ਤੂੰ ਹੁੰਨਾ ਏ ਮੇਰੀਆਂ ਅੱਖਾਂ ਸਾਹਮਣੇ ਵੇ ਸੱਚਿਓਂ ਉਦੋਂ ਜਿਉਂਦਿਆਂ 'ਚ ਹੁੰਨੇ ਆਂ
jadoM tUM huMnA e merIAM akkhAM sAhamaNe ve sachchioM udoM jiuMdiAM 'cha huMne AM
When you are right here before my eyes, in truth, only then do I feel among the living

ਤੇਰਾ ਦੂਰ ਜਾਣਾ ਮੈਥੋਂ ਝੱਲਿਆ ਨਹੀਂ ਜਾਂਦਾ ਉਂਝ ਝੱਲ ਲਵਾਂ ਦੁੱਖ ਮੈਂ ਜਹਾਨ ਦਾ
terA dUra jANA maithoM jhalliA nahIM jAMdA uMjha jhalla lavAM dukkha maiM jahAna dA
I cannot endure your distance from me, though I could bear all the world’s sorrows
ਓਪਰੀਆਂ ਨਿੱਤ ਮੈਂ ਹੰਢਾਉਣੀ ਆਂ ਹਵਾਵਾਂ ਵੇ ਮੌਸਮ ਰਿਹਾ ਨਾ ਮੇਰੇ ਹਾਣ ਦਾ
oparIAM nitta maiM haMDhAuNI AM havAvAM ve mausama rihA nA mere hANa dA
I daily endure these alien winds; even the weather is no longer my [Haan: equal/companion/matching my vibe]
ਮੌਸਮ ਰਿਹਾ ਨਾ ਮੇਰੇ ਹਾਣ ਦਾ
mausama rihA nA mere hANa dA
Even the weather is no longer my companion
ਤੇਰੇ ਨਾਲ ਜੀਣਾ ਕਿਤੇ ਖ਼ੁਆਬ ਹੀ ਨਾ ਰਹਿ ਜਾਏ ਲੱਖ ਤੇਰੀਆਂ ਮੈਂ ਮੰਨਦੀ ਆਂ ਤਾਂ
tere nAla jINA kite kha਼uAba hI nA rahi jAe lakkha terIAM maiM maMnadI AM tAM
I fear living with you might just remain a dream, that is why I obey your every whim
ਜਦੋਂ ਤੂੰ ਹੁੰਨਾ ਏ ਮੇਰੀਆਂ ਅੱਖਾਂ ਸਾਹਮਣੇ ਵੇ ਸੱਚਿਓਂ ਉਦੋਂ ਜਿਉਂਦਿਆਂ 'ਚ ਹੁੰਨੇ ਆਂ
jadoM tUM huMnA e merIAM akkhAM sAhamaNe ve sachchioM udoM jiuMdiAM 'cha huMne AM
When you are right here before my eyes, in truth, only then do I feel among the living
ਜਦੋਂ ਤੂੰ ਹੁੰਨਾ ਏ ਮੇਰੀਆਂ ਅੱਖਾਂ ਸਾਹਮਣੇ ਵੇ ਸੱਚਿਓਂ ਉਦੋਂ ਜਿਉਂਦਿਆਂ 'ਚ ਹੁੰਨੇ ਆਂ
jadoM tUM huMnA e merIAM akkhAM sAhamaNe ve sachchioM udoM jiuMdiAM 'cha huMne AM
When you are right here before my eyes, in truth, only then do I feel among the living
ਜਦੋਂ ਤੂੰ ਹੁੰਨਾ ਏ ਮੇਰੀਆਂ ਅੱਖਾਂ ਸਾਹਮਣੇ ਵੇ ਸੱਚਿਓਂ ਉਦੋਂ ਜਿਉਂਦਿਆਂ 'ਚ ਹੁੰਨੇ ਆਂ
jadoM tUM huMnA e merIAM akkhAM sAhamaNe ve sachchioM udoM jiuMdiAM 'cha huMne AM
When you are right here before my eyes, in truth, only then do I feel among the living
ਤੇਰੇ ਆ ਨੈਣਾਂ ਦੀ ਭੁੱਖ ਰਹਿੰਦੀ ਏ ਹਮੇਸ਼ਾ ਵੇ ਤੂੰ ਜਾਣੇ ਯਾ ਨਾ ਜਾਣੇ ਚੰਨ ਮੇਰਿਆ
tere A naiNAM dI bhukkha rahiMdI e hamesa਼A ve tUM jANe yA nA jANe chaMna meriA
I am always famished for a glimpse of your eyes, whether you know it or not, my [Chann: moon/beloved]
ਹੱਡਾਂ ਨਾਲ ਜਾਣਗੇ ਸੌਂਹ ਰੱਬ ਦੀ ਆ ਮੈਨੂੰ ਵੇ ਰੋਗ ਨੇ ਪੁਰਾਣੇ ਚੰਨ ਮੇਰਿਆ
haDDAM nAla jANage sauMha rabba dI A mainUM ve roga ne purANe chaMna meriA
I swear by God, these old maladies will only leave when my soul leaves my bones
ਰੋਗ ਨੇ ਪੁਰਾਣੇ ਚੰਨ ਮੇਰਿਆ
roga ne purANe chaMna meriA
These old maladies will only leave when my soul leaves my bones
ਇੰਨੀਆਂ ਵੀ ਠੀਕ ਨਹੀਂ ਏ ਬੇਪਰਵਾਹੀਆਂ ਵੇ ਮੈਂ ਜਿੰਦ ਲਿਖਵਾਈ ਤੇਰੇ ਨਾਂ
iMnIAM vI ThIka nahIM e beparavAhIAM ve maiM jiMda likhavAI tere nAM
This much [Be-parwahiyan: cold indifference/neglect] is not right, I have signed my life over to your name