Jind (From "Bambukat" Soundtrack)
by Amrinder Gillft Jatinder Shah
ਤੇਰੇ ਨਾਮ ਤੋਂ ਰੋਜ਼ ਕਬੂਤਰਾਂ ਨੂੰ
tere nAma toM roja਼ kabUtarAM nUM
In your name, every single day to the pigeons,
ਪਾਵਾਂ ਭੋਰ ਕੇ ਅੰਨ ਦੀਆਂ ਬੁਰਕੀਆਂ ਮੈਂ
pAvAM bhora ke aMna dIAM burakIAM maiM
I offer crumbled morsels of grain.
ਖ਼ਬਰਾਂ ਦੱਸੇ ਜੇ ਤੇਰੀਆਂ ਡਾਕ ਵਾਲਾ
kha਼barAM dasse je terIAM DAka vAlA
If the postman were to bring news of your arrival,
ਦੇਵਾਂ ਕੰਨਾਂ 'ਚੋਂ ਲਾ ਕੇ ਮੁਰਕੀਆਂ ਮੈਂ
devAM kaMnAM 'choM lA ke murakIAM maiM
I would gift him the golden rings [Murkiyan: traditional small hoop earrings worn by men or women] from my ears.
ਤੇਰੇ ਜਾਣ ਮਗਰੋਂ ਗੁੱਤਾਂ ਗੁੰਦੀਆਂ ਨਾ
tere jANa magaroM guttAM guMdIAM nA
Since the day you departed, I haven't braided my hair,
ਗੁੰਦੀਆਂ ਨਾ ਮੈਂ ਗੁੱਤਾਂ ਗੁੰਦੀਆਂ ਨਾ
guMdIAM nA maiM guttAM guMdIAM nA
I haven't braided them, no, I haven't braided my hair.
ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ
nA hI varatIAM biMdIAM surakhIAM maiM
Neither have I worn my [Bindi: decorative mark on the forehead] nor my scarlet lip-color.
ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ
nA hI varatIAM biMdIAM surakhIAM maiM
Neither have I worn my [Bindi: decorative mark on the forehead] nor my scarlet lip-color.
ਨਾ ਹੀ ਵਰਤੀਆਂ ਬਿੰਦੀਆਂ ਸੁਰਖੀਆਂ ਮੈਂ
nA hI varatIAM biMdIAM surakhIAM maiM
Neither have I worn my [Bindi: decorative mark on the forehead] nor my scarlet lip-color.
ਗਹਿਣੇ ਕੱਪੜੇ ਰਹਿਣ ਮੇਰੇ ਮਾਸ ਉੱਤੇ
gahiNe kappa.De rahiNa mere mAsa utte
Jewels and clothes remain draped upon my flesh,
ਰੂਹਾਂ ਨਿਕਲ ਨਾ ਦੇਹੀ ਵਿਚੋਂ ਨੰਗੀਆਂ ਨੇ
rUhAM nikala nA dehI vichoM naMgIAM ne
But the soul fears departing from a body left so desolate and bare.
ਆਸਾਂ ਨੈਣਾਂ ਨੇ ਹਾਲੇ ਤੱਕ ਰੱਖੀਆਂ ਨੇ
AsAM naiNAM ne hAle takka rakkhIAM ne
My eyes still cling to the flicker of hope,
ਛੇਤੀ ਬਹੁੜ ਵੇ ਜਿੰਦਾਂ ਹੱਥੋਂ ਲੰਘੀਆਂ ਨੇ
ChetI bahu.Da ve jiMdAM hatthoM laMghIAM ne
Come back quickly, for my life is slipping through my fingers.
ਤੇਰੇ ਬਾਝ ਕਿਸੇ ਨਾ ਮੇਰੀ ਬਾਤ ਸੁਣੀ
tere bAjha kise nA merI bAta suNI
Without you, no one has listened to my inner plea,
ਬਾਤ ਸੁਣੀ ਨਾ ਮੇਰੀ ਬਾਤ ਸੁਣੀ
bAta suNI nA merI bAta suNI
Listened to my plea, no, none heard my plea.
ਹੁਣ ਮੌਤ ਦੇ ਵੱਲ ਨੂੰ ਤੁਰ ਪਈ ਆਂ ਮੈਂ
huNa mauta de valla nUM tura paI AM maiM
Now I have begun my final walk toward the arms of death.
ਹੁਣ ਮੌਤ ਦੇ ਵੱਲ ਨੂੰ ਤੁਰ ਪਈ ਆਂ ਮੈਂ
huNa mauta de valla nUM tura paI AM maiM
Now I have begun my final walk toward the arms of death.
ਹੁਣ ਮੌਤ ਦੇ ਵੱਲ ਨੂੰ ਤੁਰ ਪਈ ਆਂ ਮੈਂ
huNa mauta de valla nUM tura paI AM maiM
Now I have begun my final walk toward the arms of death.
ਟੁੱਟੀ ਜਾਵਣਾ ਅੰਤ ਨੂੰ ਤਾਰ ਪਾਈ
TuTTI jAvaNA aMta nUM tAra pAI
The string stretched too tight is bound to snap in the end,
ਨਹੀਓਂ ਵੱਜਣਾ ਫੇਰ ਸਾਰੰਗੀਆਂ ਨੇ
nahIoM vajjaNA phera sAraMgIAM ne
And then the [Sarangi: a traditional short-necked string instrument used in folk and classical music] will play no more.
ਪੈਣਾ ਉੱਠਣਾ ਲੱਗਿਆ ਮਹਿਫ਼ਲਾਂ 'ਚੋਂ
paiNA uTThaNA laggiA mahipha਼lAM 'choM
I will have to rise and depart from the gatherings of life,
ਨਹੀਓਂ ਰੁਕਣਾ ਸਾਥੀਆਂ ਸੰਗੀਆਂ ਨੇ
nahIoM rukaNA sAthIAM saMgIAM ne
My companions and [Yaar: close friends/brothers; carries significant cultural weight regarding loyalty] will not be able to hold me back.
ਸੂਰੇ ਸਦਾ ਨਾ ਕੱਚਿਆਂ ਵਿਚ ਰਹਿਣੇ
sUre sadA nA kachchiAM vicha rahiNe
The brave do not dwell in fragile mud-shacks forever,
ਨਾ ਰਹਿਣੇ ਬਈ ਨਾ ਰਹਿਣੇ
nA rahiNe baI nA rahiNe
They won't stay, oh no, they won't stay.
ਕਿਲ੍ਹੇ ਟੱਪਣੇ ਨਾਲ ਬੁਲੰਦੀਆਂ ਦੇ
kilhe TappaNe nAla bulaMdIAM de
They must leap over the fortresses with majestic heights.
ਕਿਲ੍ਹੇ ਟੱਪਣੇ ਨਾਲ ਬੁਲੰਦੀਆਂ ਦੇ
kilhe TappaNe nAla bulaMdIAM de
They must leap over the fortresses with majestic heights.
ਕਿਲ੍ਹੇ ਟੱਪਣੇ ਨਾਲ ਬੁਲੰਦੀਆਂ ਦੇ
kilhe TappaNe nAla bulaMdIAM de
They must leap over the fortresses with majestic heights.