Jinde (From "Jodi")

by Amrinder Gill

ਖ਼ੁਦ ਨੂੰ ਛਾਵਾਂ ਕਰਦਿਆਂ ਦਾ ਨੀ ਸਾਡਾ ਮੱਚ ਗਿਆ ਪੋਟਾ ਪੋਟਾ
kha਼uda nUM ChAvAM karadiAM dA nI sADA machcha giA poTA poTA
While trying to provide shade for myself, every inch of my fingertips has been scorched [Ni/Nee: a gender-specific vocative used to address a woman directly]
ਖ਼ੁਦ ਨੂੰ ਛਾਵਾਂ ਕਰਦਿਆਂ ਦਾ ਨੀ ਸਾਡਾ ਮੱਚ ਗਿਆ ਪੋਟਾ ਪੋਟਾ
kha਼uda nUM ChAvAM karadiAM dA nI sADA machcha giA poTA poTA
While trying to provide shade for myself, every inch of my fingertips has been scorched
ਤੇਲੀ ਲਿੱਪੀ ਪੀੜਾਂ ਦੀ ਦੁੱਖਾਂ ਨੂੰ ਛੱਤ ਕੇ ਪਾ ਲਿਆ ਕੋਠਾ
telI lippI pI.DAM dI dukkhAM nUM Chatta ke pA liA koThA
I’ve plastered my walls with the oil of agonies and roofed my hut with sorrows
ਚੜ੍ਹ ਕੇ ਤੱਤੀਆਂ ਬਾਫ਼ਾਂ 'ਤੇ ਪਤੰਗੇ ਫਿਰਨ ਖ਼ੁਸ਼ੀ ਵਿਚ ਖੀਵੇ
cha.Dha ke tattIAM bApha਼AM 'te pataMge phirana kha਼usa਼I vicha khIve
Riding upon the searing vapors, the moths flutter about in a state of ecstatic bliss
ਸੱਪਾਂ ਦੇ ਫਣ ਉੱਤੇ ਨੀ ਜਿੰਦੇ ਫਿਰੇ ਟਿਕਾਉਂਦੀ ਦੀਵੇ
sappAM de phaNa utte nI jiMde phire TikAuMdI dIve
Atop the hoods of venomous cobras, O life, you go about balancing flickering lamps
ਖੇਡਾਂ ਮਾਰ ਸਬਾਤਾਂ ਨੂੰ ਯਾਰ ਤਾਂ ਜ਼ਹਿਰ ਦਾ ਪਿਆਲਾ ਪੀਵੇ
kheDAM mAra sabAtAM nUM yAra tAM ja਼hira dA piAlA pIve
Leaping over the thresholds of the inner chambers, [this friend/yours truly] drinks from the goblet of poison

ਬੋਹੜਾਂ ਦੀ ਲੱਕੜ ਦਾ ਨੀ ਦੱਸ ਤੂੰ ਪੀੜ੍ਹਾ ਕਿੰਜ ਮੈਂ ਡਾਵਾਂ
boha.DAM dI lakka.Da dA nI dassa tUM pI.DhA kiMja maiM DAvAM
From the heavy wood of ancient Banyan trees, tell me, how am I to weave a seat of comfort?
ਅੱਕ ਦੇ ਬੂਟੇ ਲੈਂਦੇ ਨੇ ਨੀ ਅੜੀਏ ਟਿੱਬਿਆਂ ਦੇ ਨਾਲ ਲਾਵਾਂ
akka de bUTe laiMde ne nI a.DIe TibbiAM de nAla lAvAM
The bitter [Akk: a hardy, toxic desert bush] plants are wedding the shifting [Tibbe: high sand dunes of the desert]

ਉੱਚੀਆਂ ਬੈਠਕਾਂ ਵਾਲੇ ਨੀ ਕਦੋਂ ਦੱਸ ਬਹਿੰਦੇ ਨੇ ਥਾਂ ਨੀਵੇਂ
uchchIAM baiThakAM vAle nI kadoM dassa bahiMde ne thAM nIveM
Those who dwell in high-ceilinged mansions, tell me, when do they ever deign to sit on lowly ground?
ਸੱਪਾਂ ਦੇ ਫਣ ਉੱਤੇ ਨੀ ਜਿੰਦੇ ਫਿਰੇ ਟਿਕਾਉਂਦੀ ਦੀਵੇ
sappAM de phaNa utte nI jiMde phire TikAuMdI dIve
Atop the hoods of venomous cobras, O life, you go about balancing flickering lamps
ਖੇਡਾਂ ਮਾਰ ਸਬਾਤਾਂ ਨੂੰ ਯਾਰ ਤਾਂ ਜ਼ਹਿਰ ਦਾ ਪਿਆਲਾ ਪੀਵੇ
kheDAM mAra sabAtAM nUM yAra tAM ja਼hira dA piAlA pIve
Leaping over the thresholds of the inner chambers, [Yaar: close friends/brothers; used here as self-reference] drinks from the goblet of poison
ਸੱਪਾਂ ਦੇ ਫਣ ਉੱਤੇ ਨੀ ਜਿੰਦੇ ਫਿਰੇ ਟਿਕਾਉਂਦੀ ਦੀਵੇ
sappAM de phaNa utte nI jiMde phire TikAuMdI dIve
Atop the hoods of venomous cobras, O life, you go about balancing flickering lamps
ਖੇਖਣ ਕਰੇ ਜਿੰਦੜੀਏ ਨੀ ਤੂੰ ਕੀਹਦੀਆਂ ਚੱਕਾਂ ਦੇ ਵਿਚ ਆ ਕੇ
khekhaNa kare jiMda.DIe nI tUM kIhadIAM chakkAM de vicha A ke
O little life, you play these pretenses, under whose influence have you fallen?
ਤੇਰੇ ਉੱਡਣ ਖਟੋਲੇ ਨੂੰ ਵੜੋਲੇ ਲੈ ਜਾਣ ਨਾ ਡਾਕੇ
tere uDDaNa khaTole nUM va.Dole lai jANa nA DAke
Lest the whirlwinds come to plunder your [Uddan Khatola: mythical flying chariot/palanquin]

ਸੱਜਣ ਮੰਗਦੇ ਖ਼ੈਰਾਂ ਨੀ ਰੱਬ ਤੇਰਾ ਜ਼ੋਰ ਜਵਾਨੀ ਜੀਵੇ
sajjaNa maMgade kha਼airAM nI rabba terA ja਼ora javAnI jIve
Your [Sajjan: beloved/soulmate] prays for your well-being, may God grant long life to your strength and youth
ਸੱਪਾਂ ਦੇ ਫਣ ਉੱਤੇ ਨੀ ਜਿੰਦੇ ਫਿਰੇ ਟਿਕਾਉਂਦੀ ਦੀਵੇ
sappAM de phaNa utte nI jiMde phire TikAuMdI dIve
Atop the hoods of venomous cobras, O life, you go about balancing flickering lamps
ਖੇਡਾਂ ਮਾਰ ਸਬਾਤਾਂ ਨੂੰ ਯਾਰ ਤਾਂ ਜ਼ਹਿਰ ਦਾ ਪਿਆਲਾ ਪੀਵੇ
kheDAM mAra sabAtAM nUM yAra tAM ja਼hira dA piAlA pIve
Leaping over the thresholds of the inner chambers, [this friend/yours truly] drinks from the goblet of poison
ਸੱਪਾਂ ਦੇ ਫਣ ਉੱਤੇ ਨੀ ਜਿੰਦੇ ਫਿਰੇ ਟਿਕਾਉਂਦੀ ਦੀਵੇ
sappAM de phaNa utte nI jiMde phire TikAuMdI dIve
Atop the hoods of venomous cobras, O life, you go about balancing flickering lamps

Share

More by Amrinder Gill

View all songs →