Judaa 3 Title Track

by Amrinder Gillft Dr Zeus, Raj Ranjodh

ਉਹ ਗੱਭਰੂ ਆ ਇਨੋਸੈਂਟ ਜਿਹਾ ਲੱਤ ਲੀਡਰੀ 'ਚ ਪਾਈ ਹੋਈ ਆ
uha gabbharU A inosaiMTa jihA latta lIDarI 'cha pAI hoI A
That young man looks quite innocent, though he’s stepped into the world of student leadership
ਆਪੇ ਤੇ ਪੜ੍ਹੇਗਾ ਖ਼ੁਦ
Ape te pa.DhegA kha਼uda
He will handle the reading himself
ਆਪੇ ਤੇ ਪੜ੍ਹੇਗਾ ਖ਼ੁਦ ਗੰਨ ਚੇਲੇ ਨੂੰ ਫੜਾਈ ਹੋਈ ਆ
Ape te pa.DhegA kha਼uda gaMna chele nUM pha.DAI hoI A
He’ll read the situation himself, while he’s handed the gun to his follower
ਉਹ ਰੱਖਦਾ ਏ ਮੱਥੇ ਤਿਉੜੀ ਵੇ
uha rakkhadA e matthe tiu.DI ve
He keeps a scowl fixed on his forehead
ਰੱਖਦਾ ਏ ਮੱਥੇ ਤਿਉੜੀ ਵੇ ਜਿਵੇਂ ਸਹੇਲੀ ਨਾਲ ਲੜਾਈ ਹੋਈ ਆ
rakkhadA e matthe tiu.DI ve jiveM sahelI nAla la.DAI hoI A
He keeps a scowl on his forehead as if he’s just had a tiff with his beloved
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
uha muMDA mainUM sohaNA laggadA ve jihane muchCha jihI cha.DhAI hoI A
I find that boy so handsome, the one who has turned up his mustache with pride
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ
uha muMDA mainUM sohaNA laggadA
I find that boy so handsome

ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
ve jihane muchCha jihI cha.DhAI hoI A
The one who has turned up his mustache with pride
ਹੋਈ ਨਹੀਂ ਸੋਹਣੀ ਸੂਰਤ ਕੁੜੇ ਰੱਬ ਜੰਨਤ ਬਣਾਈ ਹੋਈ ਆ
hoI nahIM sohaNI sUrata ku.De rabba jaMnata baNAI hoI A
It's not just a beautiful face, girl; God has crafted a piece of heaven
ਮੱਥੇ ਉੱਤੇ ਰੱਖ ਤੋਪ ਨੂੰ
matthe utte rakkha topa nUM
Keep the heavy artillery ready at the forefront
ਮੱਥੇ ਉੱਤੇ ਰੱਖ ਤੋਪ ਨੂੰ ਰਾਤਾਂ ਵਾਲਾਂ 'ਚ ਲੁਕਾਈ ਹੋਈ ਆ
matthe utte rakkha topa nUM rAtAM vAlAM 'cha lukAI hoI A
Keep the heavy artillery ready at the forefront; the darkness of night is hidden in your hair
ਹੋ ਗੁੱਟ ਮੇਰਾ ਨਾਮ ਲਿਖ ਕੇ
ho guTTa merA nAma likha ke
By etching my name upon your wrist
ਗੁੱਟ ਮੇਰਾ ਨਾਮ ਲਿਖ ਕੇ ਉੱਤੇ ਕੰਗਣੀ ਚੜ੍ਹਾਈ ਹੋਈ ਆ
guTTa merA nAma likha ke utte kaMgaNI cha.DhAI hoI A
By etching my name upon your wrist, you’ve adorned it with a [Kangni: a traditional ornate bangle]
ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ
nI akkha terI galla dassadI jiha.DI dila 'cha lukAI hoI A
Your eyes tell the story that you’ve kept hidden in your heart
ਨੀ ਅੱਖ ਤੇਰੀ ਗੱਲ ਦੱਸਦੀ
nI akkha terI galla dassadI
Your eyes tell the story
ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ
nI akkha terI galla dassadI jiha.DI dila 'cha lukAI hoI A
Your eyes tell the story that you’ve kept hidden in your heart
ਜਿਹੜੀ ਦਿਲ 'ਚ ਲੁਕਾਈ ਹੋਈ ਆ
jiha.DI dila 'cha lukAI hoI A
The one you’ve kept hidden in your heart
ਹੋ ਫੁੱਟ-ਫੁੱਟ ਧੂੜ ਸੋਹਣਿਆ ਉਡਾਉਣਗੇ
ho phuTTa-phuTTa dhU.Da sohaNiA uDAuNage
Clouds of dust will fly high, my handsome one
ਛੱਬੀ ਇੰਚ ਟਾਇਰ ਤੇਰੀ ਰੂਬੀਕੌਨ ਦੇ
ChabbI iMcha TAira terI rUbIkauna de
From the twenty-six inch tires of your Rubicon
ਹੋ ਕਰੀਂ ਸਰਦਾਰੀ ਨੀ ਤੂੰ ਠੋਕ ਕੇ ਕੁੜੇ
ho karIM saradArI nI tUM Thoka ke ku.De
Rule with authority and pride, my girl
ਘਬਰੀਂ ਨਾ ਜੱਟ ਤੇਰੇ ਨਾਲ ਹੋਣਗੇ
ghabarIM nA jaTTa tere nAla hoNage
Don’t you worry, the [Jatt: land-owning agricultural community known for pride] will be right by your side
ਲੈ ਕੇ ਆਇਆ ਜਿਹੜੇ ਕੁੜਤੇ ਅਬੋਹਰ ਤੋਂ
lai ke AiA jiha.De ku.Date abohara toM
Those [Kurtas: traditional long tunics] you brought from Abohor
ਕਿੰਨੀਆਂ ਵੇ ਕੁੜੀਆਂ ਦੇ ਦਿਲ ਖੋਣਗੇ
kiMnIAM ve ku.DIAM de dila khoNage
How many girls’ hearts will they end up stealing?
ਜਿੱਥੋਂ ਬਣਵਾਏ ਕੁੜਤੇ ਮੈਂ ਅੜੀਏ
jitthoM baNavAe ku.Date maiM a.DIe
From the same place I had those tunics made, my stubborn darling
ਸੂਟ ਵੀ ਸਵਾਏ ਤੇਰੇ ਨਾਲ ਆਉਣਗੇ
sUTa vI savAe tere nAla AuNage
The suits tailored for you will also arrive with them
ਸੂਟ ਵੀ ਸਵਾਏ ਤੇਰੇ ਨਾਲ ਆਉਣਗੇ
sUTa vI savAe tere nAla AuNage
The suits tailored for you will also arrive with them
ਜੋ ਨੱਡੀਆਂ ਦੇ ਦਿਲ ਠਾਰਦਾ
jo naDDIAM de dila ThAradA
The one who soothes the hearts of all the young maidens
ਜੋ ਨੱਡੀਆਂ ਦੇ ਦਿਲ ਠਾਰਦਾ ਉਹਦੇ ਸੀਨੇ ਅੱਗ ਲਾਈ ਹੋਈ ਆ
jo naDDIAM de dila ThAradA uhade sIne agga lAI hoI A
The one who soothes the hearts of all the young maidens has set my own soul on fire
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
uha muMDA mainUM sohaNA laggadA ve jihane muchCha jihI cha.DhAI hoI A
I find that boy so handsome, the one who has turned up his mustache with pride
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ
uha muMDA mainUM sohaNA laggadA
I find that boy so handsome
ਉੋਹ ਮੁੰਡਾ ਮੈਨੂੰ ਸੋਹਣਾ ਲੱਗਦਾ ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
uoha muMDA mainUM sohaNA laggadA ve jihane muchCha jihI cha.DhAI hoI A
I find that boy so handsome, the one who has turned up his mustache with pride
ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
ve jihane muchCha jihI cha.DhAI hoI A
The one who has turned up his mustache with pride
ਹਾਂ ਵੇਖਣੇ ਨੂੰ ਲੱਗਦਾ ਸ਼ਰੀਫ਼ ਹੁੰਦਾ ਆ
hAM vekhaNe nUM laggadA sa਼rIpha਼ huMdA A
Yes, you look quite gentlemanly to the eye
ਤੀਜੇ ਬੰਦੇ ਨਾਲ ਤੇਰਾ ਬੀਫ਼ ਹੁੰਦਾ ਆ
tIje baMde nAla terA bIpha਼ huMdA A
Yet you’re constantly locked in a beef with every third person
ਇੱਕ ਮਿੰਟ ਸਿਆਣਿਆਂ 'ਚ ਹੱਸਦਾ
ikka miMTa siANiAM 'cha hassadA
One minute you’re laughing among the elders
ਦੂਜੇ ਮਿੰਟ ਗੁੱਸਾ ਤੇਰਾ ਪੀਕ ਹੁੰਦਾ ਆ
dUje miMTa gussA terA pIka huMdA A
The next minute your temper is at its peak
ਹੋ ਐਵੇਂ ਤੇਰੇ ਬਿਨਾਂ ਗੱਲੋਂ ਲੜਦੇ ਕੁੜੇ
ho aiveM tere binAM galloM la.Dade ku.De
People just pick fights with you for no reason, girl
ਕਈ ਨੇ ਸ਼ਿਕਾਰ ਸਿਰ ਚੜ੍ਹਦੇ ਕੁੜੇ
kaI ne sa਼ikAra sira cha.Dhade ku.De
Many who try to dominate end up becoming the prey
ਪਿੱਠ ਨਹੀਂ ਉਹ ਲੱਗਣ ਦਿੱਤੀ ਰਾਜ ਨੇ
piTTha nahIM uha laggaNa dittI rAja ne
[Raj: Self-reference to the lyricist Raj Ranjodh] has never let his pride be grounded
ਨਾਲ ਜਿਹੜੇ ਹਿੱਕ ਠੋਕ ਖੜ੍ਹਦੇ ਕੁੜੇ
nAla jiha.De hikka Thoka kha.Dhade ku.De
Standing tall with those who support him with chests held high
ਨਾਲ ਜਿਹੜੇ ਹਿੱਕ ਠੋਕ ਖੜ੍ਹਦੇ ਕੁੜੇ
nAla jiha.De hikka Thoka kha.Dhade ku.De
Standing tall with those who support him with chests held high
ਵੇ ਜਾਨ ਮੇਰੀ ਨਿੱਕੀ ਜਿਹੀ ਵੇ
ve jAna merI nikkI jihI ve
Oh, my life is so fragile and small
ਹਾਈ ਜਾਨ ਮੇਰੀ ਨਿੱਕੀ ਜਿਹੀ ਵੱਡੇ ਰੌਲੇ 'ਚ ਫਸਾਈ ਹੋਈ ਆ
hAI jAna merI nikkI jihI vaDDe raule 'cha phasAI hoI A
My fragile life is caught up in your massive feuds
ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ
nI akkha terI galla dassadI jiha.DI dila 'cha lukAI hoI A
Your eyes tell the story that you’ve kept hidden in your heart
ਨੀ ਅੱਖ ਤੇਰੀ ਗੱਲ ਦੱਸਦੀ
nI akkha terI galla dassadI
Your eyes tell the story
ਨੀ ਅੱਖ ਤੇਰੀ ਗੱਲ ਦੱਸਦੀ ਜਿਹੜੀ ਦਿਲ 'ਚ ਲੁਕਾਈ ਹੋਈ ਆ
nI akkha terI galla dassadI jiha.DI dila 'cha lukAI hoI A
Your eyes tell the story that you’ve kept hidden in your heart
ਨੀ ਅੱਖ ਤੇਰੀ
nI akkha terI
Oh, your eyes...
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ
uha muMDA mainUM sohaNA laggadA
I find that boy so handsome
ਉਹ ਮੁੰਡਾ ਮੈਨੂੰ ਸੋਹਣਾ ਲੱਗਦਾ ਵੇ ਜਿਹਨੇ ਮੁੱਛ ਜਿਹੀ ਚੜ੍ਹਾਈ ਹੋਈ ਆ
uha muMDA mainUM sohaNA laggadA ve jihane muchCha jihI cha.DhAI hoI A
I find that boy so handsome, the one who has turned up his mustache with pride
ਜਿਹੜੀ ਦਿਲ 'ਚ ਲੁਕਾਈ ਹੋਈ ਆ
jiha.DI dila 'cha lukAI hoI A
The story you’ve kept hidden in your heart

Share

More by Amrinder Gill

View all songs →