Kamli Jehi

by Amrinder Gillft Dr Zeus, Vicky Gill

ਚਿਰਾਂ ਬਾਅਦ ਟੱਕਰੀ ਏਂ ਭੁੱਲ ਗਈ ਹੋਵੇਂਗੀ
chirAM bAada TakkarI eM bhulla gaI hoveMgI
We've crossed paths after ages, you must have forgotten me
ਮਹਿੰਗਿਆਂ ਤਰਾਜ਼ੂਆਂ 'ਚ ਤੁਲ ਗਈ ਹੋਵੇਂਗੀ
mahiMgiAM tarAja਼UAM 'cha tula gaI hoveMgI
You must have been weighed and valued in expensive scales now
ਜਿੱਥੇ ਮਾਣੀ ਸੀ ਉਹ ਨਿੰਮ ਵਾਲੀ ਛਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
jitthe mANI sI uha niMma vAlI ChAM labbha je kha਼aure kise paMne utte
Search for that shade of the Neem tree where we once rejoiced, perhaps on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page

ਕਿੱਥੇ ਮੇਰੇ ਨਾਲ ਖ਼ਾਬ ਜੋੜੇ ਕਿਹੜੇ ਮੋੜ 'ਤੇ
kitthe mere nAla kha਼Aba jo.De kiha.De mo.Da 'te
Where you wove dreams with me, and at which crossroads
ਕਿੱਥੇ ਅਲਵਿਦਾ ਆਖੀ ਖ਼ਤ ਛੱਲੇ ਸਾਰੇ ਮੋੜ ਕੇ
kitthe alavidA AkhI kha਼ta Challe sAre mo.Da ke
Where you said your final goodbye, returning all my letters and rings

ਜਿੱਥੇ ਭੁੱਲ ਜਾਈਂ ਗਏ ਹਾਸਿਆਂ ਦੀ ਥਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
jitthe bhulla jAIM gae hAsiAM dI thAM labbha je kha਼aure kise paMne utte
Where you find the place of those forgotten laughs, perhaps on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਹੈਪੀ ਰਾਏਕੋਟੀ ਨੂੰ ਤਾਂ ਯਾਦ ਸਾਰੇ ਦਿਨ ਨੇ
haipI rAekoTI nUM tAM yAda sAre dina ne
Happy Raikoti `[Self-reference to the song's lyricist]` remembers every single day
ਕਿਹੜੇ ਤੇਰੇ ਨਾਲ ਕੱਟੇ ਕਿਹੜੇ ਕੱਟੇ ਤੇਰੇ ਬਿਨ ਨੇ
kiha.De tere nAla kaTTe kiha.De kaTTe tere bina ne
Which ones were spent with you and which were endured without you

ਤੂੰ ਵੀ ਸਾਡੇ ਨਾਲ ਬਿਤਾਏ ਸੀ ਉਹ ਥਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
tUM vI sADe nAla bitAe sI uha thAM labbha je kha਼aure kise paMne utte
May you find the places you too once spent with me, perhaps on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਡਾਇਰੀ ਦਿਲ ਦੀ ਫਰੋਲੀਂ ਮੇਰਾ ਨਾਂ ਲੱਭ ਜੇ ਖ਼ੌਰੇ ਕਿਸੇ ਪੰਨੇ ਉੱਤੇ
DAirI dila dI pharolIM merA nAM labbha je kha਼aure kise paMne utte
Rummage through the diary of your heart, you might find my name on some page
ਤੇਰਾ ਦੀਵਾਨਾ ਪਤਾ ਨੀ ਤੂੰ ਪਾਗਲ ਮੇਰੇ ਕਾਤਲ ਤੇਰੇ ਨਾਲ [?]
terA dIvAnA patA nI tUM pAgala mere kAtala tere nAla [?]
I was crazy for you, don't know if you're mad, my killer, with you [?]
ਸਾਨੂੰ ਆਖਦੀ ਏਂ ਪੇਂਡੂ ਇਹ ਗੱਲ ਠੀਕ ਨਹੀਂਓਂ
sAnUM AkhadI eM peMDU iha galla ThIka nahIMoM
You call us a `[Pendu: a villager; often used by urbanites as a slur for someone unsophisticated]`, this isn't right at all

Share

More by Amrinder Gill

View all songs →