Kamliye Kuriye
ਮੇਰੇ ਨਾਂ ਦੀ ਮਹਿੰਦੀ ਲਾਵੇਂ ਕਿਉਂ?
mere nAM dI mahiMdI lAveM kiuM?
Why do you stain your hands with henna in my name?
ਮੇਰੀ ਛਾਂ ਦਾ ਕੱਜਲਾ ਪਾਵੇਂ ਕਿਉਂ?
merI ChAM dA kajjalA pAveM kiuM?
Why do you adorn your eyes with [Kajla: traditional kohl/eyeliner] made from my shadow?

ਚੰਨ ਚਾਨਣੀ ਬੁੱਕਲ ਦੇ ਵਿਚ ਭਰਦੇ ਹੁੰਦੇ ਨਹੀਂ
chaMna chAnaNI bukkala de vicha bharade huMde nahIM
One cannot capture the moonbeams within their embrace
ਕਮਲੀਏ ਕੁੜੀਏ
kamalIe ku.DIe
Oh [Kamliye: innocent/crazy in love] [Kudiye: Ni/Nee: a gender-specific vocative used to address a woman directly]
ਕਮਲੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ
kamalIe ainA piAra kise nUM karade huMde nahIM
Oh innocent one, one should never love someone this much
ਕਮਲੀਏ ਕੁੜੀਏ
kamalIe ku.DIe
Oh [Kudi: girl/maiden]
ਚੁੱਲ੍ਹੇ ਚੌਂਕੇ ਦੇ ਵਿਚ ਬੈਠੀ ਕਿਸ ਨਾਲ ਗੱਲਾਂ ਕਰਦੀ ਏ?
chullhe chauMke de vicha baiThI kisa nAla gallAM karadI e?
Sitting by the [Chulhe Chonke: the traditional hearth and kitchen area], who are you talking to?
ਕੰਧਾਂ ਉੱਤੇ ਵਾਹੇ ਮੋਰ ਵਿਚ ਰੰਗ ਨਵੇਂ ਨਿੱਤ ਭਰਦੀ ਏ
kaMdhAM utte vAhe mora vicha raMga naveM nitta bharadI e
The peacocks you've drawn on the walls, you color them anew every day
ਤੇਜ਼ ਹਵਾ ਵਿਚ ਤਲੀ ਤੇ ਦੀਵੇ
teja਼ havA vicha talI te dIve
Lamps held upon the palm in the midst of a gale
ਤੇਜ਼ ਹਵਾ ਵਿਚ ਤਲੀ ਤੇ ਦੀਵੇ ਧਰਦੇ ਹੁੰਦੇ ਨਹੀਂ
teja਼ havA vicha talI te dIve dharade huMde nahIM
Lamps held upon the palm in the midst of a gale do not survive
ਕਮਲੀਏ ਕੁੜੀਏ
kamalIe ku.DIe
Oh [Kamliye: innocent/crazy in love] [Kudiye: Ni/Nee: a gender-specific vocative used to address a woman directly]
ਕਮਲੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ
kamalIe ainA piAra kise nUM karade huMde nahIM
Oh innocent one, one should never love someone this much
ਕਮਲੀਏ ਕੁੜੀਏ
kamalIe ku.DIe
Oh [Kudi: girl/maiden]
ਜਦ ਕਦੇ ਤੇਰੇ ਘਰ ਵਿਚ ਕੋਈ ਨਾਂ ਮੇਰਾ ਲੈ ਲੈਂਦਾ ਏ
jada kade tere ghara vicha koI nAM merA lai laiMdA e
Whenever someone mentions my name in your home
ਤੇਰੇ ਸੱਜੇ ਪੈਰ ਦਾ ਅੰਗੂਠਾ ਭੋਂ ਖੁਰਚਣ ਲੱਗ ਪੈਂਦਾ ਏ
tere sajje paira dA aMgUThA bhoM khurachaNa lagga paiMdA e
The toe of your right foot begins to shyly scratch the ground
ਅੱਗ ਦੇ ਲਾਂਬੂ ਮੀਂਹ ਤੇਲ ਦਾ
agga de lAMbU mIMha tela dA
The blazing flares of a fire cannot withstand
ਅੱਗ ਦੇ ਲਾਂਬੂ ਮੀਂਹ ਤੇਲ ਦਾ ਜਰਦੇ ਹੁੰਦੇ ਨਹੀਂ
agga de lAMbU mIMha tela dA jarade huMde nahIM
The blazing flares of a fire cannot withstand a rain of oil
ਕਮਲੀਏ ਕੁੜੀਏ
kamalIe ku.DIe
Oh [Kamliye: innocent/crazy in love] [Kudiye: Ni/Nee: a gender-specific vocative used to address a woman directly]
ਕਮਲੀਏ ਐਨਾ ਪਿਆਰ ਕਿਸੇ ਨੂੰ ਕਰਦੇ ਹੁੰਦੇ ਨਹੀਂ
kamalIe ainA piAra kise nUM karade huMde nahIM
Oh innocent one, one should never love someone this much
ਕਮਲੀਏ ਕੁੜੀਏ
kamalIe ku.DIe
Oh [Kudi: girl/maiden]
ਖੁੱਲ੍ਹੀਆਂ ਅੱਖਾਂ ਦੇ ਵਿਚ ਸੁਪਨੇ ਬੁਣਦੀ ਬੁਣਦੀ ਸੌਂ ਜਾਵੇਂ
khullhIAM akkhAM de vicha supane buNadI buNadI sauM jAveM
While weaving dreams with open eyes, you eventually drift to sleep
ਰੋਜ਼ ਰਾਤ ਨੂੰ ਗੀਤ ਤੂੰ ਗਿੱਲ ਦੇ ਸੁਣਦੀ ਸੁਣਦੀ ਸੌਂ ਜਾਵੇਂ
roja਼ rAta nUM gIta tUM gilla de suNadI suNadI sauM jAveM
Every night, while listening to the songs of [Gill: a self-reference to the artist Amrinder Gill], you drift to sleep
ਇਸ਼ਕ ਚਨਾਬਾਂ ਨੂੰ ਕੱਚਿਆਂ ਉੱਤੇ
isa਼ka chanAbAM nUM kachchiAM utte
The [Chenab: the river associated with the tragic legend of Sohni-Mahiwal] of love
ਇਸ਼ਕ ਚਨਾਬਾਂ ਨੂੰ ਕੱਚਿਆਂ ਉੱਤੇ ਤਰਦੇ ਹੁੰਦੇ ਨਹੀਂ
isa਼ka chanAbAM nUM kachchiAM utte tarade huMde nahIM
One shouldn't cross the Chenab of love on [unbaked clay pots: a reference to Sohni's tragic end]