Ki Chahundi E

by Amrinder Gill

ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ ਹਾਂ
jitthe galla isa਼ka dI challe bole terA merA nAM maiM chAhuMdA hAM
Wherever the talk of love arises, I want our names to be spoken together

ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਹਾਂ
hove ja਼ikara piAra sADe dA galI muhalle sa਼hira garAM maiM chAhuMdI hAM
In every street, neighborhood, city, and village, I want our love to be celebrated

ਸੱਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇ
sachchI prIta sADI dA dIvA hara thAM te rusa਼nAve
May the lamp of our true devotion illuminate every corner
ਜੀਅ ਕਰਦਾ ਏ ਪਿਆਰ ਸਾਡੇ ਦਾ ਇੱਕ ਕਿੱਸਾ ਬਣ ਜਾਵੇ
jIa karadA e piAra sADe dA ikka kissA baNa jAve
My heart longs for our love to become a legendary tale

ਹੀਰ ਰਾਂਝੇ ਤੇ
hIra rAMjhe te
Just like [Heer Ranjha: Punjab's most famous tragic lovers, symbols of eternal devotion]
ਹੀਰ ਰਾਂਝੇ ਤੇ ਸੱਸੀ ਪੁੰਨੂੰ ਸੋਹਣੀ ਤੇ ਮਹੀਂਵਾਲ ਤਰ੍ਹਾਂ ਮੈਂ ਚਾਹੁੰਦਾ ਹਾਂ
hIra rAMjhe te sassI puMnUM sohaNI te mahIMvAla tarhAM maiM chAhuMdA hAM
Like [Heer Ranjha, Sassi Punnu, and Sohni Mahiwal: the iconic tragic folk-romances of Punjab], I want us to be remembered
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ ਹਾਂ
jitthe galla isa਼ka dI challe bole terA merA nAM maiM chAhuMdA hAM
Wherever the talk of love arises, I want our names to be spoken together
ਸਾਹਾਂ ਵਰਗਿਆ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ
sAhAM varagiA sohaNiA sajjaNA pala vI dUra nA rahIe
O beautiful [Sajjan: soulmate] who is dear as my very breath, let’s not be apart for even a moment
ਕੀ ਨੇ ਪਾਕ ਮੁਹੱਬਤਾਂ ਹੁੰਦੀਆਂ ਦੁਨੀਆ ਨੂੰ ਦੱਸ ਦਈਏ
kI ne pAka muhabbatAM huMdIAM dunIA nUM dassa daIe
Let us show the whole world the true meaning of pure, [Sufiyana: meditative and selfless] love

ਹਰ ਇੱਕ ਔਖੇ
hara ikka aukhe
In every difficult...
ਹਰ ਇੱਕ ਔਖੇ ਸੌਖੇ ਵੇਲੇ ਖੜ੍ਹੀਏ ਇੱਕ ਦੂਜੇ ਦੀ ਥਾਂ ਮੈਂ ਚਾਹੁੰਦੀ ਹਾਂ
hara ikka aukhe saukhe vele kha.DhIe ikka dUje dI thAM maiM chAhuMdI hAM
In every difficult or easy time, I want us to stand firmly in each other's place
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ ਹਾਂ
jitthe galla isa਼ka dI challe bole terA merA nAM maiM chAhuMdA hAM
Wherever the talk of love arises, I want our names to be spoken together
ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਹਾਂ
hove ja਼ikara piAra sADe dA galI muhalle sa਼hira garAM maiM chAhuMdI hAM
In every street, neighborhood, city, and village, I want our love to be celebrated
ਇੱਕ ਦੂਜੇ ਦਾ ਸਾਥ ਏਦਾਂ ਆਪਾਂ ਧੁਰੋਂ ਲਿਖਾ ਕੇ
ikka dUje dA sAtha edAM ApAM dhuroM likhA ke
Having our togetherness ordained by the Divine from the very beginning
ਲੱਗਦਾ ਰੱਬ ਵੀ ਖ਼ੁਸ਼ ਹੋਣਾ ਏ ਆਪਣਾ ਮੇਲ ਕਰਾ ਕੇ
laggadA rabba vI kha਼usa਼ hoNA e ApaNA mela karA ke
It seems even God must be pleased to have united our souls

ਇਸ ਜ਼ਿੰਦਗੀ ਦੀਆਂ
isa ja਼iMdagI dIAM
Upon the paths of...
ਇਸ ਜ਼ਿੰਦਗੀ ਦੀਆਂ ਰਾਹਾਂ ਤੇ ਕਦਮ ਕਦਮ ਤੇਰੇ ਨਾਲ ਤੁਰਾਂ ਮੈਂ ਚਾਹੁੰਦੀ ਹਾਂ
isa ja਼iMdagI dIAM rAhAM te kadama kadama tere nAla turAM maiM chAhuMdI hAM
Upon the paths of this life, I want to walk step-by-step alongside you
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ ਹਾਂ
jitthe galla isa਼ka dI challe bole terA merA nAM maiM chAhuMdA hAM
Wherever the talk of love arises, I want our names to be spoken together
ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਹਾਂ
hove ja਼ikara piAra sADe dA galI muhalle sa਼hira garAM maiM chAhuMdI hAM
In every street, neighborhood, city, and village, I want our love to be celebrated

Share

More by Amrinder Gill

View all songs →