Kora Kujja (From "Kade Dade Diyan Kade Pote Diyan")
by Amrinder Gillft Jatinder Shah
ਟੋਏ ਵੇ ਟੋਏ ਵੇ ਟੋਏ ਗਲ੍ਹਾਂ ਦੇ ਟੋਏ ਗੁਲਾਬੀ ਹੋਏ
Toe ve Toe ve Toe galhAM de Toe gulAbI hoe
Dimples, oh dimples, oh dimples; these dimples on my cheeks have turned rosy pink
ਆਉਂਦੀ ਮੈਨੂੰ ਬੜੀ ਜਿਹੀ ਸੰਗ ਉਹ ਗੱਲ ਵਿਚੋਂ ਗਿਆ ਲੰਘ
AuMdI mainUM ba.DI jihI saMga uha galla vichoM giA laMgha
A wave of shyness washes over me as he passes by
ਤੇ ਦਿਲ ਮੇਰਾ ਗਿਆ ਦਿਲ ਮੇਰਾ ਗਿਆ ਜੀ ਸੱਚੀਂ ਕੰਬ ਜਾਣ ਕੇ ਉਹ ਗਿਆ ਜੀ ਖੰਘ ਜਾਣ ਕੇ ਉਹ ਗਿਆ ਜੀ ਖੰਘ
te dila merA giA dila merA giA jI sachchIM kaMba jANa ke uha giA jI khaMgha jANa ke uha giA jI khaMgha
And my heart, truly my heart began to tremble
ਅੱਖੀਆਂ ਪਈਆਂ ਡਰੀਆਂ ਤੇਰੇ 'ਤੇ ਮਰੀਆਂ ਤੇ ਅਸੀਂ ਫਿਰ ਤੇਰੇ ਹੋਏ
akkhIAM paIAM DarIAM tere 'te marIAM te asIM phira tere hoe
He did it on purpose, he cleared his throat just as he passed
ਟੋਏ ਵੇ ਟੋਏ ਵੇ ਟੋਏ ਗਲ੍ਹਾਂ ਦੇ ਟੋਏ ਗੁਲਾਬੀ ਹੋਏ
Toe ve Toe ve Toe galhAM de Toe gulAbI hoe
My eyes are filled with a startled fear, yet they are dying for you, and so I became yours
ਕੋਰਾ ਕੁੱਜਾ ਤੇ ਠੰਢਾ ਠਾਰ ਪਾਣੀ ਮੈਨੂੰ ਛਿੱਟੇ ਮਾਰ ਜਗਾਉਂਦਾ ਈ
korA kujjA te ThaMDhA ThAra pANI mainUM ChiTTe mAra jagAuMdA I
Dimples, oh dimples, oh dimples; these dimples on my cheeks have turned rosy pink
ਸੱਸੇ ਸਾਂਭ ਲੈ ਪੁੱਤ ਨੀ ਤੂੰ ਆਪਣੇ ਨੂੰ ਮੇਰੀ ਅੱਲ੍ਹੜ ਨੀਂਦ ਚੁਰਾਉਂਦਾ ਈ
sasse sAMbha lai putta nI tUM ApaNe nUM merI allha.Da nIMda churAuMdA I
A fresh earthen pot `[Kora Kujja: an unglazed clay pitcher that keeps water naturally chilled]` and ice-cold water; he wakes me by splashing droplets
ਕੋਰਾ ਕੁੱਜਾ ਤੇ ਠੰਢਾ ਠਾਰ ਪਾਣੀ ਹੋ
korA kujjA te ThaMDhA ThAra pANI ho
Oh mother-in-law, keep a check on this son of yours; he keeps stealing my innocent sleep
ਠੰਢਾ ਠਾਰ ਪਾਣੀ ਹੋ ਠੰਢਾ ਠਾਰ ਪਾਣੀ ਹੋ
ThaMDhA ThAra pANI ho ThaMDhA ThAra pANI ho
A fresh earthen pot and ice-cold water, ho!
ਠੰਢਾ ਠਾਰ ਪਾਣੀ ਹੋ
ThaMDhA ThAra pANI ho
Ice-cold water, ho! Ice-cold water, ho!
ਅੱਖਰ ਉਹਦੇ ਨਾਂ ਦਾ ਪਹਿਲਾ ਫੱਬੇ ਮੇਰੇ ਨਾਂ ਨਾਲ ਪੂਰਾ
akkhara uhade nAM dA pahilA phabbe mere nAM nAla pUrA
Ice-cold water, ho!
ਮਹਿੰਦੀ ਦੀਆਂ ਪੱਤੀਆਂ ਘੋਟ ਕੇ ਹੱਥਾਂ 'ਤੇ ਚੜ੍ਹ ਗਿਆ ਗੂੜ੍ਹਾ
mahiMdI dIAM pattIAM ghoTa ke hatthAM 'te cha.Dha giA gU.DhA
The first letter of his name suits mine perfectly when joined
ਚੇਤੇ ਉਹਦਾ ਹੀ ਆਉਂਦਾ ਤੇ ਵੇਲਾ ਸ਼ਾਮ ਦਾ ਈ
chete uhadA hI AuMdA te velA sa਼Ama dA I
I ground the henna leaves and the deep rich color has climbed onto my palms
ਸੱਸੇ ਸਾਂਭ ਲੈ ਪੁੱਤ ਨੀ ਤੂੰ ਆਪਣੇ ਨੂੰ ਮੇਰੀ ਅੱਲ੍ਹੜ ਨੀਂਦ ਚੁਰਾਉਂਦਾ ਈ
sasse sAMbha lai putta nI tUM ApaNe nUM merI allha.Da nIMda churAuMdA I
Only his memory haunts me as the evening hour approaches
ਕੋਰਾ ਕੁੱਜਾ ਤੇ ਠੰਢਾ ਠਾਰ ਪਾਣੀ ਹੋ
korA kujjA te ThaMDhA ThAra pANI ho
Oh mother-in-law, keep a check on this son of yours; he keeps stealing my innocent sleep
ਠੰਢਾ ਠਾਰ ਪਾਣੀ ਹੋ ਠੰਢਾ ਠਾਰ ਪਾਣੀ ਹੋ
ThaMDhA ThAra pANI ho ThaMDhA ThAra pANI ho
A fresh earthen pot and ice-cold water, ho!
ਇਤਰਾਂ ਦੀ ਖ਼ੁਸ਼ਬੂ ਉਹਨੇ ਪੌਣਾਂ ਦੇ ਵਿਚ ਮਿਲਾ ਤੀ
itarAM dI kha਼usa਼bU uhane pauNAM de vicha milA tI
Ice-cold water, ho! Ice-cold water, ho!
ਦਿਲ ਮੇਰਾ ਲੱਗਣੋਂ ਹਟ ਗਿਆ ਕਿਹੜੇ ਚੱਕਰਾਂ ਵਿਚ ਪਾ ਤੀ
dila merA laggaNoM haTa giA kiha.De chakkarAM vicha pA tI
He has dissolved the scent of perfumes into the very breeze
ਤੋਰ ਮੇਰੇ ਬਾਪੂ ਨਾਲ ਮਿਲਦੀ ਜਦ ਤੁਰਿਆ ਜਾਂਦਾ ਈ
tora mere bApU nAla miladI jada turiA jAMdA I
My heart has stopped finding rest; what a whirlwind he has thrown me into
ਸੱਸੇ ਸਾਂਭ ਲੈ ਪੁੱਤ ਨੀ ਤੂੰ ਆਪਣੇ ਨੂੰ ਮੇਰੀ ਅੱਲ੍ਹੜ ਨੀਂਦ ਚੁਰਾਉਂਦਾ ਈ
sasse sAMbha lai putta nI tUM ApaNe nUM merI allha.Da nIMda churAuMdA I
His stately pride `[Madak: graceful, dignified gait]` reminds me of my father when he walks
ਕੋਰਾ ਕੁੱਜਾ ਤੇ ਠੰਢਾ ਠਾਰ ਪਾਣੀ ਹੋ
korA kujjA te ThaMDhA ThAra pANI ho
Oh mother-in-law, keep a check on this son of yours; he keeps stealing my innocent sleep
ਠੰਢਾ ਠਾਰ ਪਾਣੀ ਹੋ ਠੰਢਾ ਠਾਰ ਪਾਣੀ ਹੋ
ThaMDhA ThAra pANI ho ThaMDhA ThAra pANI ho
A fresh earthen pot and ice-cold water, ho!
ਠੰਢਾ ਠਾਰ ਪਾਣੀ ਠੰਢਾ ਠਾਰ ਪਾਣੀ
ThaMDhA ThAra pANI ThaMDhA ThAra pANI
Ice-cold water, ho! Ice-cold water, ho!
Ice-cold water, ice-cold water