Kurta Suha

by Amrinder Gill

ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ
uha vI chuMnIAM nUM goTe lagavAuMdI hoNI A
She must be adorning her veils with [Gota: traditional gold/silver lace embroidery]
ਤਲੀਆਂ ਤੇ ਮਹਿੰਦੀ ਨਾਲ ਮੋਰ ਪਾਉਂਦੀ ਹੋਣੀ ਆ
talIAM te mahiMdI nAla mora pAuMdI hoNI A
She must be etching peacocks on her palms with henna
ਮੇਰੀ ਚੜ੍ਹ ਕੇ ਜੰਞ ਜਾਣੀ ਯਾਰ ਨੇ
merI cha.Dha ke jaM~na jANI yAra ne
This friend [Yaar: self-reference/yours truly] shall arrive with his [Janj: a groom’s wedding procession]
ਖੋਲ੍ਹਿਆ ਪਿਆਰ ਦਾ ਬੂਹਾ
kholhiA piAra dA bUhA
The doors of love have swung wide open
ਗੱਲ ਸੁਣ ਲੈ ਦਰਜ਼ੀਓ ਵੇ ਮੈਨੂੰ ਕੁੜਤਾ ਸਿਉਂ ਦੇ ਸੂਹਾ
galla suNa lai daraja਼Io ve mainUM ku.DatA siuM de sUhA
Listen to me, O tailor, stitch me a [Suha: bright crimson/auspicious red] Kurta

ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿੱਤ ਚੂੜੇ ਵੰਗਾਂ ਦੇ
uhanUM supane AuMde hoNe ne nitta chU.De vaMgAM de
She must be dreaming every day of [Choora: traditional set of red and white bridal bangles] and ornaments
ਉਹਨੂੰ ਘੁੰਡ ਚੋਂ ਦਿੱਸਦੇ ਹੋਣੇ ਨੇ ਨਿੱਤ ਖ਼ਿਆਲ ਨਿਸੰਗਾਂ ਦੇ
uhanUM ghuMDa choM dissade hoNe ne nitta kha਼iAla nisaMgAM de
Through her veil, she must be envisioning bold and uninhibited thoughts

ਉਹਦੇ ਦਿਲ ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂੰਹਾ
uhade dila te la.DadA hoU mere isa਼ka dA nAga damUMhA
The double-headed serpent of my love must be striking her heart
ਗੱਲ ਸੁਣ ਲੈ ਦਰਜ਼ੀਓ ਵੇ ਮੈਨੂੰ ਕੁੜਤਾ ਸਿਉਂ ਦੇ ਸੂਹਾ
galla suNa lai daraja਼Io ve mainUM ku.DatA siuM de sUhA
Listen to me, O tailor, stitch me a [Suha: bright crimson/auspicious red] Kurta
ਗੱਲ ਸੁਣ ਲੈ ਦਰਜ਼ੀਓ ਵੇ ਮੈਨੂੰ ਕੁੜਤਾ ਸਿਉਂ ਦੇ ਸੂਹਾ
galla suNa lai daraja਼Io ve mainUM ku.DatA siuM de sUhA
Listen to me, O tailor, stitch me a [Suha: bright crimson/auspicious red] Kurta
ਉਹ ਨਿੱਤ ਵਣਜਾਰਿਆਂ ਚੋਂ ਮੇਰਾ ਮੁੱਖੜਾ ਵੇਖਦੀ ਹੋਊ
uha nitta vaNajAriAM choM merA mukkha.DA vekhadI hoU
She must be searching for my face among the traveling [Vanjaras: nomadic traders of bangles and trinkets]
ਨਿੱਤ ਵੰਗ ਨੂੰ ਭੰਨ-ਭੰਨ ਕੇ ਮੇਰਾ ਪਿਆਰ ਵੇਖਦੀ ਹੋਊ
nitta vaMga nUM bhaMna-bhaMna ke merA piAra vekhadI hoU
Breaking her bangles repeatedly, she must be testing the depth of my love

ਉਹ ਮੇਰੇ ਇਸ਼ਕ ਨਾਲ ਭਰਦਾ ਹੋਊ ਉਹਦੇ ਖ਼ਾਲੀ ਦਿਲ ਦਾ ਖੂਹਾ
uha mere isa਼ka nAla bharadA hoU uhade kha਼AlI dila dA khUhA
The empty well of her heart must be filling with the essence of my love
ਗੱਲ ਸੁਣ ਲੈ ਦਰਜ਼ੀਓ ਵੇ ਮੈਨੂੰ ਕੁੜਤਾ ਸਿਉਂ ਦੇ ਸੂਹਾ
galla suNa lai daraja਼Io ve mainUM ku.DatA siuM de sUhA
Listen to me, O tailor, stitch me a [Suha: bright crimson/auspicious red] Kurta
ਗੱਲ ਸੁਣ ਲੈ ਦਰਜ਼ੀਓ ਵੇ ਮੈਨੂੰ ਕੁੜਤਾ ਸਿਉਂ ਦੇ ਸੂਹਾ
galla suNa lai daraja਼Io ve mainUM ku.DatA siuM de sUhA
Listen to me, O tailor, stitch me a [Suha: bright crimson/auspicious red] Kurta

Share

More by Amrinder Gill

View all songs →