Kurta Suha (From "Angrej" Soundtrack)

by Amrinder Gill

ਉਹ ਵੀ ਚੁੰਨੀਆਂ ਨੂੰ ਗੋਟੇ ਲਗਵਾਉਂਦੀ ਹੋਣੀ ਆ
uha vI chuMnIAM nUM goTe lagavAuMdI hoNI A
She must be getting golden lace [Gota: traditional gold/silver ribbon embroidery] stitched onto her veils
ਤਲੀਆਂ ਤੇ ਮਹਿੰਦੀ ਨਾਲ ਮੋਰ ਪਾਉਂਦੀ ਹੋਣੀ ਆ
talIAM te mahiMdI nAla mora pAuMdI hoNI A
She must be sketching peacocks on her palms with henna
ਮੇਰੀ ਚੜ੍ਹ ਕੇ ਜੰਞ ਜਾਣੀ ਯਾਰ ਨੇ ਖੋਲ੍ਹਿਆ ਪਿਆਰ ਦਾ ਬੂਹਾ
merI cha.Dha ke jaM~na jANI yAra ne kholhiA piAra dA bUhA
My wedding procession [Janji: groom’s wedding party] is set to depart, as my beloved [Yaar: close friend/soulmate] has opened the door to love
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt [Kurta: a traditional long tunic; Suha: a deep, auspicious red traditionally worn at weddings]
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt
ਉਹਨੂੰ ਸੁਪਨੇ ਆਉਂਦੇ ਹੋਣੇ ਨੇ ਨਿੱਤ ਚੂੜੇ ਵੰਗਾਂ ਦੇ
uhanUM supane AuMde hoNe ne nitta chU.De vaMgAM de
She must be dreaming every day of bridal bangles [Choora: traditional red and white ivory/plastic bangles worn by a bride]
ਉਹਨੂੰ ਘੁੰਡ 'ਚੋਂ ਦਿਸਦੇ ਹੋਣੇ ਨੇ ਨਿੱਤ ਖ਼ਿਆਲ ਸੰਗਾਂ ਦੇ
uhanUM ghuMDa 'choM disade hoNe ne nitta kha਼iAla saMgAM de
Through her bridal veil [Ghund: a veil used to cover the face as a sign of modesty], she must be seeing visions of shy encounters
ਉਹਦੇ ਦਿਲ 'ਤੇ ਲੜਦਾ ਹੋਊ ਮੇਰੇ ਇਸ਼ਕ ਦਾ ਨਾਗ ਦਮੂਹਾ
uhade dila 'te la.DadA hoU mere isa਼ka dA nAga damUhA
A double-headed serpent of my love must be stinging her heart
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt
ਉਹ ਨਿੱਤ ਵਣਜਾਰਿਆਂ 'ਚੋਂ ਮੇਰਾ ਮੁੱਖੜਾ ਵੇਖਦੀ ਹੋਊ
uha nitta vaNajAriAM 'choM merA mukkha.DA vekhadI hoU
She must be searching for my face among the traveling merchants [Vanjaras: nomadic traders who sell bangles and trinkets]
ਨਿੱਤ ਵੰਗ ਨੂੰ ਭੰਨ ਭੰਨ ਕੇ ਮੇਰਾ ਪਿਆਰ ਵੇਖਦੀ ਹੋਊ
nitta vaMga nUM bhaMna bhaMna ke merA piAra vekhadI hoU
By breaking her bangles repeatedly, she must be testing the depth of my love
ਮੇਰੇ ਇਸ਼ਕ ਨਾਲ ਭਰਦਾ ਹੋਊ ਉਹਦੇ ਖ਼ਾਲੀ ਦਿਲ ਦਾ ਖੂਹਾ
mere isa਼ka nAla bharadA hoU uhade kha਼AlI dila dA khUhA
The empty well of her heart must be filling up with my devotion
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt
ਗੱਲ ਸੁਣ ਲੈ ਦਰਜ਼ੀਆ ਓਏ ਮੈਨੂੰ ਕੁੜਤਾ ਸਿਊਂ ਦੇ ਸੂਹਾ
galla suNa lai daraja਼IA oe mainUM ku.DatA siUM de sUhA
Listen to me, O tailor! Stitch me a bright red shirt

Share

More by Amrinder Gill

View all songs →