Lak

by Amrinder Gill

ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist

ਬੋਲੀ ਪਾ ਕੇ ਤੂੰ ਸ਼ਰਮਾ ਕੇ ਨੱਚਦੀ ਤਾੜੀ ਮਾਰ ਨੀ ਡਰ ਤੇਰੇ ਪਤਲੇ ਜਿਹੇ ਲੱਕ ਦਾ
bolI pA ke tUM sa਼ramA ke nachchadI tA.DI mAra nI Dara tere patale jihe lakka dA
As you sing a [Boli: a short rhythmic folk couplet] and dance shyly with a clap, [Ni/Nee: a gender-specific vocative used to address a woman directly], I fear for your slender waist

ਤੇਰੀ ਠੱਗਣੀ ਨਜ਼ਰ ਜਾਵੇ ਠੱਗਦੀ ਲੱਗ ਜਾਵੇ ਨਾ ਨਜ਼ਰ ਤੈਨੂੰ ਜੱਗ ਦੀ
terI ThaggaNI naja਼ra jAve ThaggadI lagga jAve nA naja਼ra tainUM jagga dI
Your deceptive gaze goes about swindling hearts; may the world’s evil eye never touch you

ਜਾਪੇ ਸਾਨੂੰ ਚੜ੍ਹ ਆਇਆ ਇਸ਼ਕ ਖ਼ੁਮਾਰ ਨੀ ਡਰ ਤੇਰੇ ਪਤਲੇ ਜਿਹੇ ਲੱਕ ਦਾ
jApe sAnUM cha.Dha AiA isa਼ka kha਼umAra nI Dara tere patale jihe lakka dA
It feels as though a divine intoxication of love is washing over me, I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਕੰਨਾਂ ਵਾਲੇ ਨੇ ਕਮਾਲ ਤੇਰੇ ਝੁਮਕੇ ਜਾਂਦੇ ਗੋਰੇ ਮੁੱਖੜੇ ਨੂੰ ਚੁੰਮ ਚੁੰਮ ਕੇ
kaMnAM vAle ne kamAla tere jhumake jAMde gore mukkha.De nUM chuMma chuMma ke
The earrings in your ears are sheer perfection, repeatedly kissing your fair face

ਸੁੱਕਣੇ ਪਾਉਂਦੀ ਮਾਰ ਮੁਕਾਉਂਦੀ ਹੁਸਨ ਤੇਰੇ ਦੀ ਮਾਰ ਨੀ ਡਰ ਤੇਰੇ ਪਤਲੇ ਜਿਹੇ ਲੱਕ ਦਾ
sukkaNe pAuMdI mAra mukAuMdI husana tere dI mAra nI Dara tere patale jihe lakka dA
Your beauty leaves me hanging and finishes me off; the strike of your charm, I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਸਾਰੇ ਕਰਦੇ ਸਿਫ਼ਤ ਸੋਹਣੀ ਨਾਰ ਦੀ ਖੋਖੇਵਾਲੀਏ ਦੇ ਉੱਤੋਂ ਜਿੰਦ ਵਾਰ ਦੀ
sAre karade sipha਼ta sohaNI nAra dI khokhevAlIe de uttoM jiMda vAra dI
Everyone praises such a beautiful woman; she would even sacrifice her life for the one from Khokhewala [Khokhewalia: a reference to the songwriter Satti Khokhewalia’s ancestral village]
ਸਾਰੇ ਕਰਦੇ ਸਿਫ਼ਤ ਮੁਟਿਆਰ ਦੀ ਖੋਖੇਵਾਲੀਏ ਦੇ ਉੱਤੋਂ ਜਿੰਦ ਵਾਰ ਦੀ
sAre karade sipha਼ta muTiAra dI khokhevAlIe de uttoM jiMda vAra dI
Everyone praises such a beautiful maiden; she would even sacrifice her life for the one from Khokhewala
ਸੱਤੀ ਕਹਿੰਦਾ ਹੁਣ ਨਹੀਂ ਰਹਿੰਦਾ ਬਿਨ ਤੇਰੇ ਦਿਲਦਾਰ ਨੀ ਡਰ ਤੇਰੇ ਪਤਲੇ ਜਿਹੇ ਲੱਕ ਦਾ
sattI kahiMdA huNa nahIM rahiMdA bina tere diladAra nI Dara tere patale jihe lakka dA
Satti [Satti: self-reference to the lyricist Satti Khokhewalia] says your beloved can no longer live without you, I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਬੋਲੀ ਪਾ ਕੇ ਤੂੰ ਸ਼ਰਮਾ ਕੇ ਨੱਚਦੀ ਤਾੜੀ ਮਾਰ ਨੀ ਡਰ ਤੇਰੇ ਪਤਲੇ ਜਿਹੇ ਲੱਕ ਦਾ
bolI pA ke tUM sa਼ramA ke nachchadI tA.DI mAra nI Dara tere patale jihe lakka dA
As you sing a [Boli: a short rhythmic folk couplet] and dance shyly with a clap, [Ni/Nee: a gender-specific vocative used to address a woman directly], I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist
ਹੌਲੀ ਹੌਲੀ ਮਰੋੜੇ ਡਰ ਤੇਰੇ ਪਤਲੇ ਜਿਹੇ ਲੱਕ ਦਾ
haulI haulI maro.De Dara tere patale jihe lakka dA
Slowly, gently you sway; I fear for your slender waist

Share

More by Amrinder Gill

View all songs →