Lakeeran (From "Mittran Da Challeya Truck Ni")

by Amrinder Gill

ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਤੇਰੀਆਂ ਲਕੀਰਾਂ ਵਿਚ ਨਹੀਂ
ki uha terIAM lakIrAM vicha nahIM
That she is not written in the lines of your hand
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਤੇਰੀਆਂ ਲਕੀਰਾਂ ਵਿਚ ਨਹੀਂ
ki uha terIAM lakIrAM vicha nahIM
That she is not written in the lines of your hand
ਕਾਹਨੂੰ ਪਾਉਣ ਦੀ ਫੜੀ ਏ ਜ਼ਿੱਦ ਉਸਨੂੰ
kAhanUM pAuNa dI pha.DI e ja਼idda usanUM
"Why are you so stubbornly fixated on attaining her?"
ਜੋ ਤੇਰੀ ਤਕਦੀਰਾਂ ਵਿਚ ਨਹੀਂ
jo terI takadIrAM vicha nahIM
"When she is not fated in your destiny?"
ਮੇਰੇ ਪਾਗਲਪਨ ਦੀ ਹੱਦ ਵੇਖੇਗਾ
mere pAgalapana dI hadda vekhegA
But you shall witness the heights of my madness
ਮੇਰੇ ਇਸ਼ਕ ਨੂੰ ਸਾਰਾ ਜੱਗ ਵੇਖੇਗਾ
mere isa਼ka nUM sArA jagga vekhegA
The whole world shall bear witness to my love
ਮੇਰੀ ਰੂਹ ਦੀ ਪੈ ਗਈ ਸਾਂਝ ਰੂਹਾਂ ਨਾਲ
merI rUha dI pai gaI sAMjha rUhAM nAla
My soul has forged a kinship with other souls
ਲੋੜ ਰਹੀ ਕੋਈ ਸ਼ਰੀਰਾਂ ਦੀ ਨਹੀਂ
lo.Da rahI koI sa਼rIrAM dI nahIM
I no longer have any need for physical bodies
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਮੇਰੀਆਂ ਲਕੀਰਾਂ ਵਿਚ ਨਹੀਂ
ki uha merIAM lakIrAM vicha nahIM
That she is not written in the lines of my hand
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਤੇਰੀਆਂ ਲਕੀਰਾਂ ਵਿਚ ਨਹੀਂ
ki uha terIAM lakIrAM vicha nahIM
That she is not written in the lines of your hand
ਬਦਲ ਜਾਂਦੇ ਨੇ ਲੇਖ ਦਿਲ ਸੱਚਾ ਚਾਹੀਦਾ
badala jAMde ne lekha dila sachchA chAhIdA
Destinies can change; one only needs a truthful heart
ਪੱਥਰਾਂ 'ਚ ਰੱਬ ਹੈ ਇਰਾਦਾ ਪੱਕਾ ਚਾਹੀਦਾ
pattharAM 'cha rabba hai irAdA pakkA chAhIdA
God resides even in stones, if the resolve is firm
ਮੇਰਾ ਪਿਆਰ ਤਾਂ ਸਭ 'ਤੇ ਪੈ ਜਾਣਾ ਭਾਰੀ
merA piAra tAM sabha 'te pai jANA bhArI
My love shall prove heavier than any obstacle
ਸਾਡੇ ਪੱਖ 'ਚ ਖੜ੍ਹਨੀ ਕਾਇਨਾਤ ਇਹ ਸਾਰੀ
sADe pakkha 'cha kha.DhanI kAinAta iha sArI
This entire universe shall eventually stand in our favor
ਆਪੇ ਸਮਝ ਆ ਜਾਣੀ ਲੋਕਾਂ ਨੂੰ
Ape samajha A jANI lokAM nUM
The people will understand it on their own
ਫ਼ਾਇਦਾ ਕੋਈ ਤਕਰੀਰਾਂ 'ਚ ਨਹੀਂ
pha਼AidA koI takarIrAM 'cha nahIM
There is no use for long-winded speeches
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਮੇਰੀਆਂ ਲਕੀਰਾਂ ਵਿਚ ਨਹੀਂ
ki uha merIAM lakIrAM vicha nahIM
That she is not written in the lines of my hand
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਤੇਰੀਆਂ ਲਕੀਰਾਂ ਵਿਚ ਨਹੀਂ
ki uha terIAM lakIrAM vicha nahIM
That she is not written in the lines of your hand
ਫ਼ਿਕਰ ਨਾ ਕਰੀਂ ਬੈਠੀ ਦਿਲ ਨਾ ਤੂੰ ਤੋੜ ਕੇ
pha਼ikara nA karIM baiThI dila nA tUM to.Da ke
Don't you worry, don't sit there with a broken heart
ਵਕਤਾਂ ਦੇ ਕਾਫ਼ਿਲੇ ਮੈਂ ਲਿਆਉਣੇ ਮੋੜ ਕੇ
vakatAM de kApha਼ile maiM liAuNe mo.Da ke
I shall turn back the very caravans of time
ਦੱਸ ਕੀ ਨਹੀਂ ਹੁੰਦਾ ਹੋਵੇ ਜਜ਼ਬੇ 'ਚ ਘਾਟ ਨਾ
dassa kI nahIM huMdA hove jaja਼be 'cha ghATa nA
Tell me, what is impossible if there's no lack of passion?
ਦਿਲਾਂ ਤੋਂ ਦਿਲਾਂ ਦੀ ਹੁੰਦੀ ਬਹੁਤੀ ਲੰਬੀ ਵਾਟ ਨਾ
dilAM toM dilAM dI huMdI bahutI laMbI vATa nA
The path from one heart to another is never truly long
ਐਸਾ ਪਾਵਾਂਗਾ ਮੁਕਾਮ ਬਿੰਦਰਾ
aisA pAvAMgA mukAma biMdarA
I shall reach such a legendary station, Bindra `[Self-reference to the song's lyricist/artist]`
ਜੋ ਪਾਇਆ ਰਾਂਝੇ ਅਤੇ ਹੀਰਾਂ ਨੇ ਨਹੀਂ
jo pAiA rAMjhe ate hIrAM ne nahIM
One that even [Ranjha: the legendary tragic hero of Punjab's most famous folk romance] and [Heer: the heroine and beloved of Ranjha] never reached
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਮੇਰੀਆਂ ਲਕੀਰਾਂ ਵਿਚ ਨਹੀਂ
ki uha merIAM lakIrAM vicha nahIM
That she is not written in the lines of my hand
ਮੈਨੂੰ ਦੱਸਿਆ ਕਿਸੇ ਨੇ ਹੱਥ ਵੇਖ ਕੇ
mainUM dassiA kise ne hattha vekha ke
Someone told me after reading my palm
ਕਿ ਉਹ ਤੇਰੀਆਂ ਲਕੀਰਾਂ ਵਿਚ ਨਹੀਂ
ki uha terIAM lakIrAM vicha nahIM
That she is not written in the lines of your hand

Share

More by Amrinder Gill

View all songs →