Maa Baap
ਮੈਨੂੰ ਇੰਝ ਮਿਹਨਤ ਕਰਦੇ ਨੂੰ ਸ਼ਿਫ਼ਟਾਂ ਵਿਚ ਘੁਲ-ਘੁਲ ਮਰਦੇ ਨੂੰ
mainUM iMjha mihanata karade nUM sa਼ipha਼TAM vicha ghula-ghula marade nUM
Seeing me toil away like this, grinding and dying in these shifts
ਮੈਨੂੰ ਇੰਝ ਮਿਹਨਤ ਕਰਦੇ ਨੂੰ ਸ਼ਿਫ਼ਟਾਂ ਵਿਚ ਘੁਲ-ਘੁਲ ਮਰਦੇ ਨੂੰ
mainUM iMjha mihanata karade nUM sa਼ipha਼TAM vicha ghula-ghula marade nUM
Seeing me toil away like this, grinding and dying in these shifts
ਮੈਨੂੰ ਇੰਝ ਮਿਹਨਤ ਕਰਦੇ ਨੂੰ ਸ਼ਿਫ਼ਟਾਂ ਨਾਲ ਘੁਲ-ਘੁਲ ਮਰਦੇ ਨੂੰ
mainUM iMjha mihanata karade nUM sa਼ipha਼TAM nAla ghula-ghula marade nUM
Seeing me toil away like this, grinding and dying through these shifts
ਦਿਨ ਰਾਤ ਕਮਾਈਆਂ ਕਰਦੇ ਨੂੰ
dina rAta kamAIAM karade nUM
Earning a living day and night
ਰਾਤ ਕਮਾਈਆਂ ਕਰਦੇ ਨੂੰ
rAta kamAIAM karade nUM
Earning a living through the nights
ਮਾਂ-ਬਾਪ ਕਿਤੇ ਜੇ ਟੋਹ ਲਵੇ
mAM-bApa kite je Toha lave
If my parents ever caught a glimpse of this
ਜੇ ਬਾਪੂ ਵੇਖੇ ਖ਼ੁਸ਼ ਹੋਵੇ ਮਾਂ ਵੇਖੇ ਤਾਂ ਰੋ ਪਵੇ
je bApU vekhe kha਼usa਼ hove mAM vekhe tAM ro pave
If my father saw me, he’d be proud; if my mother saw me, she would weep
ਜੇ ਬਾਪੂ ਵੇਖੇ ਖ਼ੁਸ਼ ਹੋਵੇ ਮਾਂ ਵੇਖੇ ਤਾਂ ਰੋ ਪਵੇ
je bApU vekhe kha਼usa਼ hove mAM vekhe tAM ro pave
If my father saw me, he’d be proud; if my mother saw me, she would weep
ਹਾਲੇ ਤਾਂ ਕੱਲ੍ਹ ਦੀਆਂ ਗੱਲਾਂ ਸੀ
hAle tAM kallha dIAM gallAM sI
It feels like only yesterday
ਸੂਰਜ ਸਿਰ ਤੇ ਚੜ੍ਹ ਪੈਂਦਾ ਸੀ
sUraja sira te cha.Dha paiMdA sI
When the sun would climb high into the sky
ਮਾਂ ਕਹਿੰਦੀ ਸੀ ਪੁੱਤ ਉੱਠ ਖੜ੍ਹ ਵੇ
mAM kahiMdI sI putta uTTha kha.Dha ve
My mother would say, "Son, wake up now"
ਮੈਂ ਹੋਰ ਜੁੱਲੀ ਘੁੱਟ ਲੈਂਦਾ ਸੀ
maiM hora jullI ghuTTa laiMdA sI
But I would just tuck my [Julli: thick handmade quilt/blanket] tighter
ਉਦੋਂ ਨੂੰ ਖੇਤੋਂ ਗੇੜਾ ਲਾ
udoM nUM khetoM ge.DA lA
By then, after making his rounds in the fields
ਬਾਪੂ ਵੀ ਘਰੇ ਮੁੜ ਆਉਂਦਾ ਸੀ
bApU vI ghare mu.Da AuMdA sI
My father would return home as well
ਮਾਰੀ ਦਿਓਂ ਉੱਠਣਾ ਪੈਂਦਾ ਸੀ
mArI dioM uTThaNA paiMdA sI
I was forced to spring up at once
ਜਦ ਦੇ ਕੇ ਝਿੜਕ ਜਗਾਉਂਦਾ ਸੀ
jada de ke jhi.Daka jagAuMdA sI
When he would wake me with a stern scolding
ਹੁਣ ਰਾਤ ਵੀ ਉੱਠ ਕੇ ਭੱਜ ਤੁਰਦਾ
huNa rAta vI uTTha ke bhajja turadA
Now I wake and start running even in the dead of night
ਰਾਤ ਵੀ ਉੱਠ ਕੇ ਭੱਜ ਤੁਰਦਾ
rAta vI uTTha ke bhajja turadA
Even in the dead of night, I rush to work
ਭਾਵੇਂ ਹਾੜ ਪਵੇ ਭਾਵੇਂ ਪੋਹ ਪਵੇ
bhAveM hA.Da pave bhAveM poha pave
Whether it's the blistering heat of [Haadh: the hottest month of the Punjabi calendar, June-July] or the freezing chill of [Poh: the peak winter month, Dec-Jan]
ਜੇ ਬਾਪੂ ਵੇਖੇ ਖ਼ੁਸ਼ ਹੋਵੇ ਮਾਂ ਵੇਖੇ ਤਾਂ ਰੋ ਪਵੇ
je bApU vekhe kha਼usa਼ hove mAM vekhe tAM ro pave
If my father saw me, he’d be proud; if my mother saw me, she would weep
ਜੇ ਬਾਪੂ ਵੇਖੇ ਖ਼ੁਸ਼ ਹੋਵੇ ਮਾਂ ਵੇਖੇ ਤਾਂ ਰੋ ਪਵੇ
je bApU vekhe kha਼usa਼ hove mAM vekhe tAM ro pave
If my father saw me, he’d be proud; if my mother saw me, she would weep
ਮੁਸ਼ਕਿਲ ਵਿਚ ਸਾਥ ਨਿਭਾਉਂਦੇ ਨੇ
musa਼kila vicha sAtha nibhAuMde ne
They stand by me through every hardship
ਮੈਨੂੰ ਸੁੱਖ ਨਾਲ ਚੰਗੇ ਯਾਰ ਮਿਲੇ
mainUM sukkha nAla chaMge yAra mile
By God's grace, I've found such good [Yaar: close friends/brothers; carries significant cultural weight regarding loyalty]
ਇੱਕ ਭਾਈਚਾਰਾ ਜਿਹਾ ਬਣ ਗਿਆ ਏ
ikka bhAIchArA jihA baNa giA e
A sense of brotherhood has been built here
ਬੜੇ ਮਿਲਣਸਾਰ ਪਰਿਵਾਰ ਮਿਲੇ
ba.De milaNasAra parivAra mile
I’ve met families who are so welcoming
ਬੜੇ ਵੀਕੈਂਡਾਂ ਉੱਤੋਂ ਵੇਖਣ ਨੂੰ
ba.De vIkaiMDAM uttoM vekhaNa nUM
On many weekends, I see
ਖ਼ੁਸ਼ੀਆਂ ਮਿਲੇ ਤਿਉਹਾਰ ਮਿਲੇ
kha਼usa਼IAM mile tiuhAra mile
Happiness and festivals celebrated together
ਇੱਥੇ ਹਰ ਕੋਈ ਹੱਸ ਬੁਲਾਉਂਦਾ ਏ
itthe hara koI hassa bulAuMdA e
Everyone greets me with a smile here
ਸੱਤੇ ਨੂੰ ਬੜਾ ਸਤਿਕਾਰ ਮਿਲੇ
satte nUM ba.DA satikAra mile
Satta receives a lot of respect [Satta: a self-reference to the song's lyricist, Satta Vairowalia]
ਪਰ ਦਿਲ ਕਮਲੇ ਪਰਦੇਸੀ ਨੂੰ
para dila kamale paradesI nUM
But to this crazy heart of a [Pardesi: a foreigner/immigrant living in a distant land]
ਦਿਲ ਕਮਲੇ ਪਰਦੇਸੀ ਨੂੰ
dila kamale paradesI nUM
To this crazy heart of an immigrant
ਪਿੰਡ ਵੈਰੋਵਾਲ ਦੀ ਖੋਹ ਪਵੇ
piMDa vairovAla dI khoha pave
The longing for village Vairowal still strikes like a pang