Maar Sutya

by Amrinder Gillft Sukshinder Shinda

ਕਿੱਥੇ ਆ ਸਾਡੇ ਦਿਲ ਦੀ ਮਲਿਕਾ ਕਿੱਥੇ ਆ ਸਾਡੇ ਦਿਲ ਦੀ ਮਲਿਕਾ ਰਾਹਾਂ ਵਿਚ ਵਿਛਾਈਆਂ ਪਲਕਾਂ ਰਾਹਾਂ ਵਿਚ ਵਿਛਾਈਆਂ ਪਲਕਾਂ ਬੜੇ ਚਿਰਾਂ ਤੋਂ ਭਾਲ ਮੇਲ ਕਰਾਦੇ ਮੇਲ ਕਰਾਦੇ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਅਰਸ਼ੋਂ ਤੇਰੀ ਹੂਰ ਹੋਵੇ ਮੁੱਖ ਤੇ ਉਹਦੇ ਨੂਰ ਹੋਵੇ ਅਰਸ਼ੋਂ ਤੇਰੀ ਹੂਰ ਹੋਵੇ ਮੁੱਖ ਤੇ ਉਹਦੇ ਨੂਰ ਹੋਵੇ ਨੈਣਾਂ ਵਿਚ ਸਰੂਰ ਹੋਵੇ ਤੇ ਪੈਰਾਂ ਵਿਚ ਭੁਚਾਲ ਮੇਲ ਕਰਾਦੇ ਮੇਲ ਕਰਾਦੇ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਇਸ਼ਕ ਦੀ ਕਹਿੰਦੇ ਜ਼ਾਤ ਨਾ ਕੋਈ ਇਸ਼ਕੋਂ ਮਿੱਠੀ ਬਾਤ ਨਾ ਕੋਈ ਇਸ਼ਕ ਦੀ ਕਹਿੰਦੇ ਜ਼ਾਤ ਨਾ ਕੋਈ ਇਸ਼ਕੋਂ ਮਿੱਠੀ ਬਾਤ ਨਾ ਕੋਈ ਇਹਦੇ ਜਿਹੀ ਸੌਗਾਤ ਨਾ ਕੋਈ ਇਸ਼ਕ ਦੀ ਵੱਖਰੀ ਚਾਲ ਮੇਲ ਕਰਾਦੇ ਮੇਲ ਕਰਾਦੇ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੈਂ ਨਾ ਮੰਗਦਾ ਸੋਨਾ ਚਾਂਦੀ ਮੈਂ ਤਾਂ ਸੱਧਰਾਂ ਪਿਆਰ ਦੀ ਪਾਂਦੀ ਮੈਂ ਨਾ ਮੰਗਦਾ ਸੋਨਾ ਚਾਂਦੀ ਮੈਂ ਤਾਂ ਸੱਧਰਾਂ ਪਿਆਰ ਦੀ ਪਾਂਦੀ ਰੂਹਾਂ ਦੀ ਤੂੰ ਪਾ ਦੇ ਸਾਂਝੀ ਮਿਲ ਜਾਏ ਸੁਰ ਤੇ ਤਾਲ ਮੇਲ ਕਰਾਦੇ ਮੇਲ ਕਰਾਦੇ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਕਿੱਥੇ ਆ ਸਾਡੇ ਦਿਲ ਦੀ ਮਲਿਕਾ ਕਿੱਥੇ ਆ ਸਾਡੇ ਦਿਲ ਦੀ ਮਲਿਕਾ ਰਾਹਾਂ ਵਿਚ ਵਿਛਾਈਆਂ ਪਲਕਾਂ ਰਾਹਾਂ ਵਿਚ ਵਿਛਾਈਆਂ ਪਲਕਾਂ ਬੜੇ ਚਿਰਾਂ ਤੋਂ ਭਾਲ ਮੇਲ ਕਰਾਦੇ ਮੇਲ ਕਰਾਦੇ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ ਮੇਲ ਕਰਾਦੇ ਰੱਬਾ ਸੋਹਣੀ ਕੁੜੀ ਦੇ ਨਾਲ
kitthe A sADe dila dI malikA kitthe A sADe dila dI malikA rAhAM vicha viChAIAM palakAM rAhAM vicha viChAIAM palakAM ba.De chirAM toM bhAla mela karAde mela karAde mela karAde rabbA sohaNI ku.DI de nAla mela karAde rabbA sohaNI ku.DI de nAla arasa਼oM terI hUra hove mukkha te uhade nUra hove arasa਼oM terI hUra hove mukkha te uhade nUra hove naiNAM vicha sarUra hove te pairAM vicha bhuchAla mela karAde mela karAde mela karAde rabbA sohaNI ku.DI de nAla mela karAde rabbA sohaNI ku.DI de nAla isa਼ka dI kahiMde ja਼Ata nA koI isa਼koM miTThI bAta nA koI isa਼ka dI kahiMde ja਼Ata nA koI isa਼koM miTThI bAta nA koI ihade jihI saugAta nA koI isa਼ka dI vakkharI chAla mela karAde mela karAde mela karAde rabbA sohaNI ku.DI de nAla mela karAde rabbA sohaNI ku.DI de nAla maiM nA maMgadA sonA chAMdI maiM tAM saddharAM piAra dI pAMdI maiM nA maMgadA sonA chAMdI maiM tAM saddharAM piAra dI pAMdI rUhAM dI tUM pA de sAMjhI mila jAe sura te tAla mela karAde mela karAde mela karAde rabbA sohaNI ku.DI de nAla mela karAde rabbA sohaNI ku.DI de nAla kitthe A sADe dila dI malikA kitthe A sADe dila dI malikA rAhAM vicha viChAIAM palakAM rAhAM vicha viChAIAM palakAM ba.De chirAM toM bhAla mela karAde mela karAde mela karAde rabbA sohaNI ku.DI de nAla mela karAde rabbA sohaNI ku.DI de nAla mela karAde rabbA sohaNI ku.DI de nAla mela karAde rabbA sohaNI ku.DI de nAla mela karAde rabbA sohaNI ku.DI de nAla
Where is she, the queen of my heart?
Where is she, the queen of my heart?
I have laid my eyelashes across her paths,
I have laid my eyelashes across her paths,
I've been searching for such a long time,
Grant us a union, grant us a union, grant us a union,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`.
May she be your `[Hoor: a celestial beauty/nymph of paradise]` from the heavens,
May her face be adorned with `[Noor: divine radiance/glow]`,
May she be your `[Hoor: a celestial beauty/nymph of paradise]` from the heavens,
May her face be adorned with `[Noor: divine radiance/glow]`,
May there be a divine intoxication in her eyes, and a tremor in her step,
Grant us a union, grant us a union, grant us a union,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`.
They say love has no caste or creed,
There is no conversation sweeter than love,
They say love has no caste or creed,
There is no conversation sweeter than love,
There is no gift quite like this,
Love moves to its own unique rhythm,
Grant us a union, grant us a union, grant us a union,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`.
I do not ask for gold or silver,
I only yearn for the longings of love,
I do not ask for gold or silver,
I only yearn for the longings of love,
Make her the partner of my very soul,
Let our melodies and rhythms harmonize,
Grant us a union, grant us a union, grant us a union,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`.
Where is she, the queen of my heart?
Where is she, the queen of my heart?
I have laid my eyelashes across her paths,
I have laid my eyelashes across her paths,
I've been searching for such a long time,
Grant us a union, grant us a union, grant us a union,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`,
O God, unite me with a beautiful `[Kudi: girl/maiden]`.

Share

More by Amrinder Gill

View all songs →