Manke

by Amrinder Gill

ਅੱਖ ਦੇ ਇਸ਼ਾਰੇ ਨਾਲ ਨੱਚਦੇ
akkha de isa਼Are nAla nachchade
They dance to the subtle flick of your eyes
ਅੰਬਰਾਂ 'ਚੋਂ ਤਾਰੇ ਤੈਨੂੰ ਤੱਕਦੇ
aMbarAM 'choM tAre tainUM takkade
Even the stars from the heavens gaze upon you

ਅੱਖ ਦੇ ਇਸ਼ਾਰੇ ਨਾਲ ਨੱਚਦੇ-ਨੱਚਦੇ
akkha de isa਼Are nAla nachchade-nachchade
They keep dancing to the flick of your eyes
ਅੰਬਰਾਂ 'ਚੋਂ ਤਾਰੇ ਤੈਨੂੰ ਤੱਕਦੇ-ਤੱਕਦੇ
aMbarAM 'choM tAre tainUM takkade-takkade
They keep gazing at you from the heavens above
ਨੱਚਦੇ ਨੇ ਮੁੰਡਿਆਂ ਦੇ ਦਿਲ ਜਦੋਂ ਅੰਗ ਤੇਰੇ ਛਣਕੇ ਨੀ
nachchade ne muMDiAM de dila jadoM aMga tere ChaNake nI
The hearts of young men skip a beat whenever your jewelry clinks, [Ni/Nee: a gender-specific vocative used to address a woman directly]
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well

ਨੈਣ ਜਿਹਦੇ ਨਸ਼ੀਲੇ ਲਾਵੇਂ ਜੋੜ ਨੀ
naiNa jihade nasa਼Ile lAveM jo.Da nI
Your intoxicated eyes cast a powerful spell
ਸੌ ਸੋਫ਼ੀਆਂ ਦੀ ਦੇਵੇਂ ਤੂੰ ਤੋੜ ਨੀ
sau sopha਼IAM dI deveM tUM to.Da nI
You break the sobriety of a hundred teetotalers

ਰਹਿਣ ਗੱਭਰੂ ਖੁਮਾਰੀ ਵਿਚ ਘੁੰਮਦੇ ਲੰਘੇ ਤੂੰ ਜਦੋਂ ਤਣ ਕੇ ਨੀ
rahiNa gabbharU khumArI vicha ghuMmade laMghe tUM jadoM taNa ke nI
The [Gabru: young virile men] wander in a trance when you pass by with such [Madak: stately pride]
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਤੇਰੇ ਰੂਪ ਵਿਚ ਗੁੰਦੀਆਂ ਨੇ ਕਲੀਆਂ
tere rUpa vicha guMdIAM ne kalIAM
Flower buds are woven into your very beauty
ਮਹਿਕ ਉੱਠਦੀਆਂ ਪਿੰਡ ਦੀਆਂ ਗਲੀਆਂ
mahika uTThadIAM piMDa dIAM galIAM
The village alleys are drenched in your fragrance

ਹੁਣ ਘਰੋਂ ਤੂੰ ਨਵਾਬਾਂ ਵਾਂਗੂੰ ਨਿਕਲੇਂ ਰੋਜ਼ ਬਣ ਠਣ ਕੇ ਨੀ
huNa gharoM tUM navAbAM vAMgUM nikaleM roja਼ baNa ThaNa ke nI
Now you emerge from your home like royalty, dressed up so elegantly every day
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਲੱਕ ਪਤਲਾ ਨਚਾਵੇ ਤੇਰੀ ਤੋਰ ਨੀ
lakka patalA nachAve terI tora nI
Your slender waist makes your gait dance
ਤੇਰੀ ਤੋਰ ਦੀ ਤਾਂ ਹੁਣ ਗੱਲ ਹੋਰ ਨੀ
terI tora dI tAM huNa galla hora nI
The story of your grace is on a different level now

ਅੱਜ ਨਹੀਂ ਤਾਂ ਕੱਲ੍ਹ ਨੂੰ ਤਾਂ ਜੱਸੀ ਦੀ ਤੂੰ ਤੁਰਨਾ ਹਾਏ ਬਣ ਕੇ ਨੀ
ajja nahIM tAM kallha nUM tAM jassI dI tUM turanA hAe baNa ke nI
If not today, then surely tomorrow, you shall walk as the bride of [Jassi: Self-reference to the song's lyricist Jassi Lailpuria]
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਅੱਖ ਦੇ ਇਸ਼ਾਰੇ ਨਾਲ ਨੱਚਦੇ
akkha de isa਼Are nAla nachchade
They dance to the subtle flick of your eyes
ਅੰਬਰਾਂ 'ਚੋਂ ਤਾਰੇ ਤੈਨੂੰ ਤੱਕਦੇ
aMbarAM 'choM tAre tainUM takkade
Even the stars from the heavens gaze upon you
ਅੱਖ ਦੇ ਇਸ਼ਾਰੇ ਨਾਲ ਨੱਚਦੇ-ਨੱਚਦੇ
akkha de isa਼Are nAla nachchade-nachchade
They keep dancing to the flick of your eyes
ਅੰਬਰਾਂ 'ਚੋਂ ਤਾਰੇ ਤੈਨੂੰ ਤੱਕਦੇ-ਤੱਕਦੇ
aMbarAM 'choM tAre tainUM takkade-takkade
They keep gazing at you from the heavens above
ਨੱਚਦੇ ਨੇ ਮੁੰਡਿਆਂ ਦੇ ਦਿਲ ਜਦੋਂ ਅੰਗ ਤੇਰੇ ਛਣਕੇ ਨੀ
nachchade ne muMDiAM de dila jadoM aMga tere ChaNake nI
The hearts of young men skip a beat whenever your jewelry clinks, [Ni/Nee: a gender-specific vocative used to address a woman directly]
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well
ਨਾਲ-ਨਾਲ ਸੋਹਣੀਏ ਨੀ ਨੱਚਦੇ ਨੇ ਗਾਨੀ ਵਾਲੇ ਮਣਕੇ ਨੀ
nAla-nAla sohaNIe nI nachchade ne gAnI vAle maNake nI
Right alongside you, beautiful girl, the beads of your [Gaani: a traditional necklace] dance as well

Share

More by Amrinder Gill

View all songs →