Mitran Da Dil
by Amrinder Gillft Dr Zeus
ਮਰਨਾ ਵੀ ਜਾਣਦੇ ਤੇ ਮਾਰਨਾ ਵੀ ਜਾਣਦੇ ਇੱਕੀਆਂ ਦੇ ਇਕੱਤੀ 'ਚ ਉਤਾਰਨਾ ਵੀ ਜਾਣਦੇ ਮਰਨਾ ਵੀ ਜਾਣਦੇ ਤੇ ਮਾਰਨਾ ਵੀ ਜਾਣਦੇ ਇੱਕੀਆਂ ਦੇ ਇਕੱਤੀ 'ਚ ਉਤਾਰਨਾ ਵੀ ਜਾਣਦੇ ਵੱਖਰੀ ਹੈ ਗੱਲ ਕਹਿ ਕੇ ਨਹੀਂ ਉਹ ਕਹਿੰਦੇ ਆ ਹੋ ਗਈ ਬੱਲੇ ਬੱਲੇ ਦਾ ਵੀ ਚਾਅ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮੌਜ ਵਿਚ ਰਹੀਏ ਗੱਲਾਂ ਹਵਾ ਨਾਲ ਕਰਦੇ ਤਾਰਿਆਂ ਦੀ ਸੇਜ ਤੇ ਸਿਰਹਾਣੇ ਚੰਨ ਧਰਦੇ ਮੌਜ ਵਿਚ ਰਹੀਏ ਗੱਲਾਂ ਹਵਾ ਨਾਲ ਕਰਦੇ ਤਾਰਿਆਂ ਦੀ ਸੇਜ ਤੇ ਸਿਰਹਾਣੇ ਚੰਨ ਧਰਦੇ ਜ਼ਿੰਦਗੀ ਨਜ਼ਾਰੇ ਨਾਲ ਜਿਉਣ ਜਾਣਦੇ ਜ਼ਿੰਦਗੀ ਨਜ਼ਾਰੇ ਨਾਲ ਜਿਉਣ ਜਾਣਦੇ ਨਫ਼ੇ ਨੁਕਸਾਨ ਨਾਲ ਭਾਅ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਆਖਦੇ ਨੇ ਲੋਕੀ ਕਿ ਗ਼ਰੂਰ ਵਿਚ ਰਹਿੰਦੇ ਆ ਅਸੀਂ ਤਾਂ ਜੀ ਆਪਣੇ ਸਰੂਰ ਵਿਚ ਰਹਿੰਦੇ ਆ ਆਖਦੇ ਨੇ ਲੋਕੀ ਕਿ ਗ਼ਰੂਰ ਵਿਚ ਰਹਿੰਦੇ ਆ ਅਸੀਂ ਤਾਂ ਜੀ ਆਪਣੇ ਸਰੂਰ ਵਿਚ ਰਹਿੰਦੇ ਆ ਹੱਸ ਖੇਡ ਨੱਚ ਟੱਪ ਮੌਜਾਂ ਮਾਣੀਏ ਹੱਸ ਖੇਡ ਨੱਚ ਟੱਪ ਮੌਜਾਂ ਮਾਣੀਏ ਲੰਘ ਗਿਆ ਮੁੜਨਾ ਸਮਾਂ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਲਈਏ ਨਾ ਲੜਾਈਆਂ ਮੁੱਲ ਕਦੇ ਜਾਣ ਜਾਣ ਕੇ ਇਹ ਗੱਲ ਵੱਖਰੀ ਕਿ ਰਹੀਏ ਹਿੱਕ ਤਾਣ ਕੇ ਲਈਏ ਨਾ ਲੜਾਈਆਂ ਮੁੱਲ ਕਦੇ ਜਾਣ ਜਾਣ ਕੇ ਇਹ ਗੱਲ ਵੱਖਰੀ ਕਿ ਰਹੀਏ ਹਿੱਕ ਤਾਣ ਕੇ ਬੱਲੀ ਜੇਠੂਵਾਲ ਯਾਰ ਰਹਿਣ ਵੱਸਦੇ ਬੱਲੀ ਜੇਠੂਵਾਲ ਯਾਰ ਰਹਿਣ ਵੱਸਦੇ ਲੱਗੇ ਬਈ ਇਹਨਾਂ ਨੂੰ ਤੱਤੀ ਵਾ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ ਮਿੱਤਰਾਂ ਦਾ ਦਿਲ ਖ਼ੁਸ਼ ਰਹਿਣਾ ਚਾਹੀਦਾ ਵੈਰੀਆਂ ਦੀ ਸਾਨੂੰ ਪਰਵਾਹ ਕੋਈ ਨਾ
maranA vI jANade te mAranA vI jANade ikkIAM de ikattI 'cha utAranA vI jANade maranA vI jANade te mAranA vI jANade ikkIAM de ikattI 'cha utAranA vI jANade vakkharI hai galla kahi ke nahIM uha kahiMde A ho gaI balle balle dA vI chAa koI nA mittarAM dA dila kha਼usa਼ rahiNA chAhIdA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA mauja vicha rahIe gallAM havA nAla karade tAriAM dI seja te sirahANe chaMna dharade mauja vicha rahIe gallAM havA nAla karade tAriAM dI seja te sirahANe chaMna dharade ja਼iMdagI naja਼Are nAla jiuNa jANade ja਼iMdagI naja਼Are nAla jiuNa jANade napha਼e nukasAna nAla bhAa koI nA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA Akhade ne lokI ki ga਼rUra vicha rahiMde A asIM tAM jI ApaNe sarUra vicha rahiMde A Akhade ne lokI ki ga਼rUra vicha rahiMde A asIM tAM jI ApaNe sarUra vicha rahiMde A hassa kheDa nachcha Tappa maujAM mANIe hassa kheDa nachcha Tappa maujAM mANIe laMgha giA mu.DanA samAM koI nA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA laIe nA la.DAIAM mulla kade jANa jANa ke iha galla vakkharI ki rahIe hikka tANa ke laIe nA la.DAIAM mulla kade jANa jANa ke iha galla vakkharI ki rahIe hikka tANa ke ballI jeThUvAla yAra rahiNa vassade ballI jeThUvAla yAra rahiNa vassade lagge baI ihanAM nUM tattI vA koI nA mittarAM dA dila kha਼usa਼ rahiNA chAhIdA mittarAM dA dila kha਼usa਼ rahiNA chAhIdA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA mittarAM dA dila kha਼usa਼ rahiNA chAhIdA vairIAM dI sAnUM paravAha koI nA
We know how to face death and we know how to deal it
We know how to settle scores by returning twenty-one with thirty-one [Idiom: returning a blow or favor with interest]
We know how to face death and we know how to deal it
We know how to settle scores by returning twenty-one with thirty-one
It is a different matter that we don't go around bragging about it
We have no obsession with fame or worldly acclaim
Only the heart of [Mitran: yours truly/this friend] must remain happy
Only the heart of [Mitran: yours truly/this friend] must remain happy
We don't give a damn about our enemies

We live in bliss, conversing with the very winds
Resting our heads on the moon's pillow upon a bed of stars
We live in bliss, conversing with the very winds
Resting our heads on the moon's pillow upon a bed of stars
We know how to live life in its full glory
We know how to live life in its full glory
We have no concern for the price of profit or loss
Only the heart of [Mitran: yours truly/this friend] must remain happy
We don't give a damn about our enemies
Only the heart of [Mitran: yours truly/this friend] must remain happy
We don't give a damn about our enemies
People say that we live in a world of arrogance
But we simply dwell in our own spiritual intoxication
People say that we live in a world of arrogance
But we simply dwell in our own spiritual intoxication
Laughing, playing, and dancing—we savor every joy
Laughing, playing, and dancing—we savor every joy
For time once passed never turns back to find you
Only the heart of [Mitran: yours truly/this friend] must remain happy
We don't give a damn about our enemies
Only the heart of [Mitran: yours truly/this friend] must remain happy
We don't give a damn about our enemies
We never go out of our way to buy unnecessary fights
But it’s a different story that we always stand with chests puffed out in pride
We never go out of our way to buy unnecessary fights
But it’s a different story that we always stand with chests puffed out in pride
May the [Yaar: close friends/brothers] of Balli Jethuwal [Self-reference to the song's lyricist] always thrive
May the [Yaar: close friends/brothers] of Balli Jethuwal [Self-reference to the song's lyricist] always thrive
May no warm breeze [Idiom: "Tatti Va", meaning misfortune or suffering] ever touch them