Mulk

by Amrinder Gillft Raj Kakra

ਤੁਰ ਪਏ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ
tura pae jada paira TikA ke pANI dI ChAtI te
Now that we've set our feet firmly upon the chest of the waters
ਸੋਨੇ ਦੇ ਘੁੰਗਰੂ ਲਾਉਣੇ ਮੁੜ ਕੇ ਅਸੀਂ ਦਾਤੀ ਤੇ
sone de ghuMgarU lAuNe mu.Da ke asIM dAtI te
We'll return to adorn our sickle with bells of gold [Tola: traditional unit of gold, ~11.7g]
ਤੁਰ ਪਏ ਜਦ ਪੈਰ ਟਿਕਾ ਕੇ ਪਾਣੀ ਦੀ ਛਾਤੀ ਤੇ
tura pae jada paira TikA ke pANI dI ChAtI te
Now that we've set our feet firmly upon the chest of the waters
ਸੋਨੇ ਦੇ ਘੁੰਗਰੂ ਲਾਉਣੇ ਮੁੜ ਕੇ ਅਸੀਂ ਦਾਤੀ ਤੇ
sone de ghuMgarU lAuNe mu.Da ke asIM dAtI te
We'll return to adorn our sickle with bells of gold
ਤੂੜੀ ਦੇ ਕੁੱਪਾਂ ਵਰਗੇ ਬੱਦਲਾਂ ਦੇ ਟੋਲੇ ਆ
tU.DI de kuppAM varage baddalAM de Tole A
The clusters of clouds look just like stacks of harvested straw
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters

ਅੱਖਾਂ ਨੂੰ ਚੁੱਭਣ ਖਲਿੱਪੜ ਲੈਂਦੇ ਜੋ ਕੰਧਾਂ ਤੋਂ
akkhAM nUM chubbhaNa khalippa.Da laiMde jo kaMdhAM toM
The flakes of dry mud falling from walls prick at our eyes
ਸਤਿਗੁਰ ਦੀ ਓਟ ਆਸਰੇ ਡਰਨਾ ਕੀ ਪੰਧਾਂ ਤੋਂ
satigura dI oTa Asare DaranA kI paMdhAM toM
With the protection of the [Satgur: True Guru], why fear the long journey?

ਸੁਰਤਾਂ ਨੇ ਠੋਕਰ ਖਾਧੀ ਅੱਖੀਆਂ ਦਰ ਖੋਲ੍ਹੇ ਆ
suratAM ne Thokara khAdhI akkhIAM dara kholhe A
Our consciousness was jolted awake, and our eyes opened new doors
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ
kahiMde koI mulaka suNIdA
They say a new land is heard of...
ਸਾਫ਼ੇ ਨਾਲ ਚੰਦ ਨੂੰ ਉੱਡਣਾ ਵਾਅਦੇ ਇਹ ਕੀਤੇ ਨੇ
sApha਼e nAla chaMda nUM uDDaNA vAade iha kIte ne
We’ve promised to wipe the dust off the moon with our [Saafa: traditional turban cloth]
ਧਰਤੀ ਦੀ ਹਿੱਕ ਨਾਪਣੀ ਜਿਗਰਿਆਂ ਦੇ ਫ਼ੀਤੇ ਨੇ
dharatI dI hikka nApaNI jigariAM de pha਼Ite ne
Measuring the earth's chest with the measuring-tape of our courage
ਸੁਫ਼ਨੇ ਵਿਚ ਦਿੱਸਦੇ ਅੱਜਕੱਲ੍ਹ ਪਰੀਆਂ ਦੇ ਡੋਲੇ ਆ
supha਼ne vicha dissade ajjakallha parIAM de Dole A
Nowadays, the palanquins of fairies appear in our dreams
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ
kahiMde koI mulaka suNIdA
They say a new land is heard of...
ਦੁਨੀਆ ਤੇ ਸੀਗਾ ਵਰਤਣਾ ਲੰਗਰ ਦਾ ਛਾਬਾ ਜੀ
dunIA te sIgA varataNA laMgara dA ChAbA jI
The bounty of the [Langar: community kitchen offering food to all] was meant to be shared with the world
ਉੱਜੜ ਜਾਓ ਆਖਿਆ ਹੋਣਾ ਤਾਂ ਹੀ ਤਾਂ ਬਾਬਾ ਜੀ
ujja.Da jAo AkhiA hoNA tAM hI tAM bAbA jI
That must be why the [Baba: respected saintly elder] told us to scatter and settle far
ਬੋਲਣ ਜੋ ਪੀਰ ਪੈਗ਼ੰਬਰ
bolaNa jo pIra paiga਼Mbara
Whatever the [Pir: Sufi saint] and the Prophets speak
ਬੋਲਣ ਜੋ ਪੀਰ ਪੈਗ਼ੰਬਰ ਹੁੰਦੇ ਬਸ ਸੋਹਲੇ ਆ
bolaNa jo pIra paiga਼Mbara huMde basa sohale A
Whatever the [Pir: Sufi saint] and the Prophets speak are but divine hymns of praise
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters
ਕਹਿੰਦੇ ਕੋਈ ਮੁਲਕ ਸੁਣੀਦਾ ਪਾਣੀਆਂ ਦੇ ਓਹਲੇ ਆ
kahiMde koI mulaka suNIdA pANIAM de ohale A
They say a new land exists beyond the veil of these waters

Share

More by Amrinder Gill

View all songs →