Muqabla

by Amrinder Gillft Dr Zeus

ਨਾ ਗਾਣੇ ਨਾ ਮੋਰਾਂ ਨਾ
nA gANe nA morAM nA
Not with songs, nor with the dance of peacocks
ਨਾ ਚੁੱਪ ਤੇ ਨਾ ਹੀ ਸ਼ੋਰਾਂ ਨਾ
nA chuppa te nA hI sa਼orAM nA
Not with silence, and not with the roar of storms
ਨਾ ਆਪਣਿਆਂ ਨਾ ਹੋਰਾਂ ਨਾ
nA ApaNiAM nA horAM nA
Not with my own kin, nor with any others
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match

ਇਹ ਸੀਪੀ ਮੋਤੀ ਕੋਹੇਨੂਰ ਅੰਬਰਾਂ ਦੀਆਂ ਪਰੀਆਂ ਦਾ ਗ਼ਰੂਰ
iha sIpI motI kohenUra aMbarAM dIAM parIAM dA ga਼rUra
These oyster pearls, the [Koh-i-Noor: the world-famous diamond originating from Punjab/Golconda], and the pride of celestial fairies
ਇਹ ਸ਼ਬਨਮ ਸ਼ਬਨਮ ਟਾਹਣੀਆਂ ਸਭ ਕਿੱਸੇ ਅਤੇ ਕਹਾਣੀਆਂ
iha sa਼banama sa਼banama TAhaNIAM sabha kisse ate kahANIAM
This dew-drenched morning mist on the branches, all the fables and the folk tales
ਜਾਂ ਸੋਨ ਸੁਨਹਿਰੀ ਖੇਤਾਂ ਵਿਚ ਕੋਈ ਤਾਜ਼ੀ ਪੱਕੀ ਫ਼ਸਲ ਹੈ
jAM sona sunahirI khetAM vicha koI tAja਼I pakkI pha਼sala hai
Or the fresh, ripe harvest swaying in the golden sun-kissed fields
ਜਾਂ ਝੀਲ ਦੇ ਝਿਲਮਿਲ ਪਾਣੀ ਵਿਚ ਪੁੰਨਿਆਂ ਦੇ ਚੰਨ ਦੀ ਸ਼ਕਲ ਹੈ
jAM jhIla de jhilamila pANI vicha puMniAM de chaMna dI sa਼kala hai
Or the reflection of the [Punnian: the night of the full moon] in the shimmering waters of a lake
ਤੇਰੀ ਨਕਲ ਹੈ
terI nakala hai
They are but a copy of you
ਤੇਰੀ ਨਕਲ
terI nakala
They are but your imitation
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਜਿਵੇਂ ਸੂਹੇ ਰੰਗ ਦਾ ਫੁੱਲ ਹੋਵੇ
jiveM sUhe raMga dA phulla hove
Like a blossom drenched in a crimson hue
ਜਿਵੇਂ ਦਰਿਆ ਦੇ ਉੱਤੇ ਪੁਲ ਹੋਵੇ
jiveM dariA de utte pula hove
Like a bridge spanning across a flowing river
ਜਿਵੇਂ ਕੰਨੀ ਪਾਏ ਝੁਮਕੇ ਦੀ ਹਲਕੀ ਹਲਕੀ ਹਿਲ ਜੁਲ ਹੋਵੇ
jiveM kaMnI pAe jhumake dI halakI halakI hila jula hove
Like the gentle, swaying motion of a [Jhumka: a traditional bell-shaped hanging earring] against your ear
ਜਾਂ ਇਸ਼ਕ ਦੀ ਤਾਬੜਤੋੜ ਅਦਾ ਜੋ ਪਲ ਵਿਚ ਕਰਦੀ ਕਤਲ ਹੈ
jAM isa਼ka dI tAba.Dato.Da adA jo pala vicha karadI katala hai
Or the sudden, fierce grace of love that [Zaalma: Cruel one/heartbreaker] slays in an instant
ਤੇਰੀ ਨਕਲ ਹੈ
terI nakala hai
It is but a copy of you
ਤੇਰੀ ਨਕਲ
terI nakala
It is but your imitation
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match
ਨੀ ਤੇਰਾ ਕੋਈ ਮੁਕਾਬਲਾ ਨਹੀਂ
nI terA koI mukAbalA nahIM
[Ni/Nee: a gender-specific vocative used to address a woman directly], you have no match

Share

More by Amrinder Gill

View all songs →