Naam Japo (From "Ucha Dar Babe Nanak Da")

by Amrinder Gill

ਏਕੁ ਓਅੰਕਾਰੁ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ ॥
eku oaMkAru satinAmu karatA purakhu nirabhau niravairu akAla mUrati ajUnI saibhaM gura prasAdi ||
One Universal Creator God, Truth is His Name, The Creative Being, Without Fear, Without Hatred, Timeless Image, Unborn and Self-Existent, By the Guru's Grace.
ਜਪੁ ॥
japu ||
Chant/Meditate.
ਆਦਿ ਸਚੁ ਜੁਗਾਦਿ ਸਚੁ ॥
Adi sachu jugAdi sachu ||
True in the beginning, True throughout the ages.
ਹੈ ਭੀ ਸਚੁ ਨਾਨਕ ਹੋਸੀ ਭੀ ਸਚੁ ॥
hai bhI sachu nAnaka hosI bhI sachu ||
True even now, [Nanak: the first Sikh Guru and author of the verse] says He shall forever be True.
ਬੇੜਾ ਪਾਰ ਲੰਘਾ ਲੈ ਤੂੰ ਬੰਦਿਆ ਸਤਿਗੁਰਾਂ ਦੇ ਲੜ ਲੱਗ ਕੇ
be.DA pAra laMghA lai tUM baMdiA satigurAM de la.Da lagga ke
O mortal, steer your ship across the worldly ocean by holding onto the robe of the [Satguru: the True Guru].
ਕੁੱਝ ਨਾਲ ਨਾ ਜਾਣਾ ਏ ਨਾਲ ਨਾ ਜਾਣਾ ਏ ਸਭ ਕੁੱਝ ਰਹਿ ਜਾਣਾ ਏ ਜੱਗ ਤੇ
kujjha nAla nA jANA e nAla nA jANA e sabha kujjha rahi jANA e jagga te
Nothing shall go with you, nothing shall follow; everything will be left behind on this earth.

ਤੇ ਭੁੱਲਾਂ ਬਖ਼ਸ਼ ਦਿੰਦੇ ਬਖ਼ਸ਼ਣਹਾਰੇ ਬਖ਼ਸ਼ਣਹਾਰੇ ਮੈਂ ਬਲਿਹਾਰੇ
te bhullAM bakha਼sa਼ diMde bakha਼sa਼NahAre bakha਼sa਼NahAre maiM balihAre
And the Forgiver pardons all our flaws; He is the Merciful One, and I surrender my life to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
The wondrous plays of my Lord are unique; His ways are wondrous, I am a sacrifice to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, the wondrous plays of my Master are unique; His ways are wondrous, I am a sacrifice to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].

ਦਾਤਾ ਸਭ ਨੂੰ ਹੀ ਜਾਣੇ ਕੋਈ ਰਾਜਾ ਕੋਈ ਭਿਖਾਰੀ
dAtA sabha nUM hI jANe koI rAjA koI bhikhArI
The Great Giver knows everyone's heart, be they a king or a beggar.
ਉਹ ਆਪ ਹੀ ਤਾਂ ਹੈ ਸਾਰੇ ਜੱਗ ਦਾ ਲਿਖਾਰੀ ਜੱਗ ਦਾ ਲਿਖਾਰੀ
uha Apa hI tAM hai sAre jagga dA likhArI jagga dA likhArI
He Himself is the Writer of the entire world's destiny, the Scribe of the universe.
ਤਾਂ ਹੀ ਆਪ ਕਰਦਾ ਏ ਪਾਰ ਉਤਾਰੇ ਪਾਰ ਉਤਾਰੇ ਮੈਂ ਜਾਵਾਂ ਵਾਰੇ
tAM hI Apa karadA e pAra utAre pAra utAre maiM jAvAM vAre
That is why He Himself ferries souls across to the shore; I am a sacrifice to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
The wondrous plays of my Lord are unique; His ways are wondrous, I am a sacrifice to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, the wondrous plays of my Master are unique; His ways are wondrous, I am a sacrifice to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਕੀ ਕੀ ਕਰੀ ਜਾਵਾਂ ਦੱਸੋ ਸਾਹਿਬ ਦੀ ਵਡਿਆਈ
kI kI karI jAvAM dasso sAhiba dI vaDiAI
How can I ever describe the greatness of my Lord?
ਜਿਹਨੇ ਕੱਖਾਂ ਦੀ ਕਮਾਈ ਵਿਚ ਬਰਕਤ ਪਾਈ ਬਰਕਤ ਪਾਈ
jihane kakkhAM dI kamAI vicha barakata pAI barakata pAI
He is the one who brought immense [Barkat: Divine abundance/prosperity] to even a meager income.
ਹੱਥ ਫੜ ਕੇ ਦੱਸਦੇ ਨੇ ਜੀ ਆਪ ਕਿਨਾਰੇ ਆਪ ਕਿਨਾਰੇ ਮੈਂ ਬਲਿਹਾਰੇ
hattha pha.Da ke dassade ne jI Apa kinAre Apa kinAre maiM balihAre
He holds our hand and guides us to the shores Himself; I surrender my soul to Him.
ਮੇਰੇ ਸਾਹਿਬ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
mere sAhiba de raMga niAre raMga niAre maiM jAvAM vAre
The wondrous plays of my Lord are unique; His ways are wondrous, I am a sacrifice to Him.
ਜੀ ਮੇਰੇ ਮਾਲਕ ਦੇ ਰੰਗ ਨਿਆਰੇ ਰੰਗ ਨਿਆਰੇ ਮੈਂ ਜਾਵਾਂ ਵਾਰੇ
jI mere mAlaka de raMga niAre raMga niAre maiM jAvAM vAre
Yes, the wondrous plays of my Master are unique; His ways are wondrous, I am a sacrifice to Him.
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਸਤਿਨਾਮ ਸਤਿਨਾਮ ਜੀ ਜਪ ਲੈ ਵਾਹਿਗੁਰੂ ਵਾਹਿਗੁਰੂ ਜੀ
satinAma satinAma jI japa lai vAhigurU vAhigurU jI
[Satnam: Truth is His Name], chant [Waheguru: the Wondrous Enlightener/God].
ਓ ਹਿੱਕ ਠੋਕ ਕੇ ਕਹੀਦਾ ਸਰਦਾਰ ਬੰਦਿਆ
o hikka Thoka ke kahIdA saradAra baMdiA
O, with chest held high, I call myself a [Sardar: a man of leadership/Sikh identity], O mortal.
ਵੱਜਦੇ ਕੰਗਣੇ ਵਾਂਗੂੰ ਤੋੜਿਆ ਦਿਲ ਮੁਟਿਆਰ ਨੀ
vajjade kaMgaNe vAMgUM to.DiA dila muTiAra nI
Like the clinking of bangles, the heart of a [Mutiyar: a young, beautiful woman] was shattered.
ਤਾਂ ਬੱਲੀਏ ਨੀ ਸੁਣ ਨਾ ਬੱਲੀਏ ਬਣਿਆ ਨਾ ਕਰ ਸਾਡੀ ਮਾਂ ਬੱਲੀਏ
tAM ballIe nI suNa nA ballIe baNiA nA kara sADI mAM ballIe
So listen, [Billiye: term for a girl with light/hazel eyes], don't try to dictate my life like a mother.

Share

More by Amrinder Gill

View all songs →