Nachda E Jagg Sara

by Amrinder Gill

ਮਾਹੀ ਮੇਰਾ
mAhI merA
My beloved [Mahi: soulmate/beloved]
ਹੋ ਮਾਹੀ ਮੇਰਾ
ho mAhI merA
Oh, my beloved
ਮਾਹੀ ਮੇਰਾ
mAhI merA
My beloved
ਹੋ ਮਾਹੀ ਮੇਰਾ
ho mAhI merA
Oh, my beloved
ਮਾਹੀ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
mAhI merA lai ke AiA jhAMjarAM dA jo.DA
My beloved has brought me a pair of [Jhanjran: traditional silver tinkling anklets]
ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜ੍ਹਾ ਥੋੜ੍ਹਾ
pItI vAMgU cha.DhiA sarUra tho.DhA tho.DhA
A gentle intoxication has taken over me, like I’ve had a drink
ਚੰਨ ਮੇਰਾ ਲੈ ਕੇ ਆਇਆ ਝਾਂਜਰਾਂ ਦਾ ਜੋੜਾ
chaMna merA lai ke AiA jhAMjarAM dA jo.DA
My moon-like beloved has brought me a pair of [Jhanjran: traditional silver tinkling anklets]
ਪੀਤੀ ਵਾਂਗੂ ਚੜ੍ਹਿਆ ਸਰੂਰ ਥੋੜ੍ਹਾ ਥੋੜ੍ਹਾ
pItI vAMgU cha.DhiA sarUra tho.DhA tho.DhA
A gentle intoxication has taken over me, like I’ve had a drink
ਨੀ ਮੈਂ ਸਖੀਆਂ ਨੂੰ ਦੱਸਦੀ ਫਿਰਾਂ
nI maiM sakhIAM nUM dassadI phirAM
[Ni: a gender-specific vocative used to address a woman directly] I keep telling all my friends
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village

ਰਾਤੀਂ ਸੁਪਨੇ 'ਚ ਮਾਹੀ ਤਾਂ ਕਮਾਲ ਕਰ ਗਿਆ
rAtIM supane 'cha mAhI tAM kamAla kara giA
Last night in my dreams, my beloved did something wonderful
ਸੁੱਤੀ ਪਈ ਦੇ ਸਿਰ੍ਹਾਣੇ ਤੇ ਰੁਮਾਲ ਧਰ ਗਿਆ
suttI paI de sirhANe te rumAla dhara giA
He placed a handkerchief by my pillow while I lay sleeping

ਜਾ ਕੇ ਬੀਕਾਨੇਰੋਂ ਲੈ ਕੇ ਆਇਆ ਸੂਹੀ ਫੁਲਕਾਰੀ
jA ke bIkAneroM lai ke AiA sUhI phulakArI
He went all the way to Bikaner to bring back a vermillion [Phulkari: traditional hand-embroidered floral shawl]
ਖ਼ੌਰੇ ਕਿਹੜੇ ਵੇਲੇ ਮਾਂਗ ਵਿਚ ਸੰਦੂਰ ਭਰ ਗਿਆ
kha਼aure kiha.De vele mAMga vicha saMdUra bhara giA
Who knows at what blessed moment he filled my hair-parting with bridal red
ਇੱਕ ਹੋ ਗਈਆਂ ਸੀ ਰਾਤੀਂ ਦੋ ਤਿੰਨ
ikka ho gaIAM sI rAtIM do tiMna
The clock had struck two or three in the morning
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਕਹਿੰਦਾ ਤੈਨੂੰ ਸਿਲਕ ਦਾ ਸੂਟ ਮੈਂ ਸੁਆ ਦਿਆਂ
kahiMdA tainUM silaka dA sUTa maiM suA diAM
He says he’ll have a suit of fine silk tailored for me
ਨੱਚੇਂਗੀ ਜੇ ਨਾਲ ਚੱਲ ਬੋਲੀ ਵੀ ਮੈਂ ਪਾ ਦਿਆਂ
nachcheMgI je nAla challa bolI vI maiM pA diAM
And if I dance with him, he’ll even break into a [Boli: a rhythmic couplet sung during Punjabi folk dances]
ਬੱਗੀ ਬੱਗੀ ਕਣਕ ਜੋ ਸੋਨੇ ਦੇ ਸਵੇਰੇ
baggI baggI kaNaka jo sone de savere
The golden wheat shines bright like the morning sun
ਵੱਸਦੇ ਨੇ ਦੁਨੀਆ ਤੇ ਲੋਕ ਬਥੇਰੇ
vassade ne dunIA te loka bathere
The world is full of many different people
ਬਿਨਾਂ ਧੁੱਪੋਂ ਪਰਛਾਵਿਆਂ ਦਾ ਨਹੀਂ ਸਾਰਦਾ
binAM dhuppoM paraChAviAM dA nahIM sAradA
But just as shadows cannot exist without the sunlight
ਖ਼ਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਮੈਨੂੰ ਤੇਰਾ ਹੀ ਆਸਰਾ ਰੱਬ ਵਰਗਾ
kha਼samAM nUM khAve sArA jagga chaMdarA ve mainUM terA hI AsarA rabba varagA
Let the wretched world go to hell, to me your support is like God’s own grace
ਖ਼ਸਮਾਂ ਨੂੰ ਖਾਵੇ ਸਾਰਾ ਜੱਗ ਚੰਦਰਾ ਵੇ ਚੰਨਾ ਤੇਰਾ ਹੀ ਆਸਰਾ ਰੱਬ ਵਰਗਾ
kha਼samAM nUM khAve sArA jagga chaMdarA ve chaMnA terA hI AsarA rabba varagA
Let the wretched world go to hell, my moon, your support is like God’s own grace
ਜਾਵਾਂ ਸਦਕੇ ਮੈਂ ਤੈਥੋਂ ਮੇਰੇ ਸੋਹਣੇ ਸਰਦਾਰਾ
jAvAM sadake maiM taithoM mere sohaNe saradArA
I devote myself entirely to you, my handsome [Sardara: a title of respect, meaning leader or husband]
ਤੇਰੇ ਉੱਤੋਂ ਵਾਰ ਦੇਵਾਂ ਚੰਨਾ ਆਲਮ ਏ ਸਾਰਾ
tere uttoM vAra devAM chaMnA Alama e sArA
I would sacrifice the whole world for you, my moon

ਇੱਕ ਵਾਰ ਲੈ ਜਾ ਆਪਣੇ ਘਰਾਂ
ikka vAra lai jA ApaNe gharAM
Just take me away to your home once and for all
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਜਦ ਨਿਕਲਾਂ ਖੇਤਾਂ ਨੂੰ ਸਿਖਰ ਦੁਪਹਿਰੇ
jada nikalAM khetAM nUM sikhara dupahire
When I step out toward the fields in the heat of high noon
ਵੇ ਜਾਲ ਚੁੱਕੀ ਫਿਰਦੇ ਨੇ ਹੁਸਨ ਲੁਟੇਰੇ
ve jAla chukkI phirade ne husana luTere
The hunters of beauty wander about with their nets cast

ਰੁੱਤਾਂ ਹੋ ਗਈਆਂ ਜਵਾਨ ਭੌਰੇ ਲੈਂਦੇ ਕੰਨਸੋਆਂ
ruttAM ho gaIAM javAna bhaure laiMde kaMnasoAM
The seasons have ripened and the suitors are eavesdropping like honeybees
ਗਲੀ ਬਣ ਗਈ ਗੁਲਾਬ ਉੱਡੀ ਮਹਿਕ ਚੁਫੇਰੇ
galI baNa gaI gulAba uDDI mahika chuphere
The street has turned into a rose, with fragrance wafting everywhere
ਵੇ ਇਹਨਾਂ ਆਸ਼ਿਕਾਂ ਦਾ ਦੱਸ ਕੀ ਕਰਾਂ
ve ihanAM Asa਼ikAM dA dassa kI karAM
Tell me, what should I do about these obsessed lovers?
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village
ਗੋਰਿਆਂ ਪੈਰਾਂ 'ਚ ਪਾ ਕੇ ਚਾਂਦੀ ਦੀਆਂ ਝਾਂਜਰਾਂ ਮੈਂ ਪਿੰਡ ਵਿਚ ਨੱਚਦੀ ਫਿਰਾਂ
goriAM pairAM 'cha pA ke chAMdI dIAM jhAMjarAM maiM piMDa vicha nachchadI phirAM
Adorning my fair feet with these silver anklets, I go dancing through the village

Share

More by Amrinder Gill

View all songs →