Naina Di Takni
ਜਿਹੜਾ ਝਾਂਜਰ ਵਿਚ ਛਣਕਦਾ
jiha.DA jhAMjara vicha ChaNakadA
That melody which tinkles in your anklets
ਜਿਹੜਾ ਵੰਗਾਂ ਵਿਚ ਖਣਕਦਾ
jiha.DA vaMgAM vicha khaNakadA
That rhythm which clinks in your bangles

ਜ਼ੁਲਫ਼ਾਂ ਵਿਚ ਵੀ ਉਹ ਫੁੱਲ ਪਰੋਇਆ ਲੱਗਦਾ ਏ
ja਼ulapha਼AM vicha vI uha phulla paroiA laggadA e
It seems as if that love is woven as a flower in your tresses
ਫੁੱਲ ਪਰੋਇਆ ਲੱਗਦਾ ਏ
phulla paroiA laggadA e
It seems to be woven as a flower
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love

ਤੂੰ ਕੀਹਦੀਆਂ ਕਰੇਂ ਉਡੀਕਾਂ ਬੂਹੇ ਦੇ ਵਿਚ ਖੜ੍ਹਦੀ ਏ
tUM kIhadIAM kareM uDIkAM bUhe de vicha kha.DhadI e
For whom do you wait, standing at the doorway?
ਕੀਹਦੇ ਮੁੱਖ ਦਾ ਚੰਨ ਤੱਕਣ ਲਈ ਕੋਠੇ ਉੱਤੇ ਚੜ੍ਹਦੀ ਏ
kIhade mukkha dA chaMna takkaNa laI koThe utte cha.DhadI e
To see whose moon-like face do you climb up to the rooftop?
ਘਰ ਵਿਚ ਟਿਕ ਕੇ ਕਿਉਂ ਤੇਰੇ ਤੋਂ ਬਹਿ ਹੁੰਦਾ ਨੀ
ghara vicha Tika ke kiuM tere toM bahi huMdA nI
Why can’t you find any peace while staying inside the house [Ni/Nee: a gender-specific vocative used to address a woman directly]?
ਕੌਣ ਜਾਨ ਤੋਂ ਪਿਆਰਾ ਜਿਸ ਬਿਨ ਰਹਿ ਹੁੰਦਾ ਨੀ
kauNa jAna toM piArA jisa bina rahi huMdA nI
Who is dearer to you than life, without whom you cannot breathe?
ਤੂੰ ਕੀਹਦੀਆਂ ਕਰੇਂ ਉਡੀਕਾਂ ਬੂਹੇ ਦੇ ਵਿਚ ਖੜ੍ਹਦੀ ਏ
tUM kIhadIAM kareM uDIkAM bUhe de vicha kha.DhadI e
For whom do you wait, standing at the doorway?
ਕੀਹਦੇ ਮੁੱਖ ਦਾ ਚੰਨ ਤੱਕਣ ਲਈ ਕੋਠੇ ਉੱਤੇ ਚੜ੍ਹਦੀ ਏ
kIhade mukkha dA chaMna takkaNa laI koThe utte cha.DhadI e
To see whose moon-like face do you climb up to the rooftop?
ਤੇਰੇ ਦਰ ਤੇ ਤੇਲ ਕਿਸੇ ਲਈ ਚੋਇਆ ਲੱਗਦਾ ਏ
tere dara te tela kise laI choiA laggadA e
It seems oil has been poured at your door for someone's welcome [Ritual of pouring oil to welcome a beloved or groom]
ਹਾਏ ਨੀ ਚੋਇਆ ਲੱਗਦਾ ਏ
hAe nI choiA laggadA e
Oh, it seems to have been poured
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਘਰੇ ਕਿਸੇ ਨਾਲ ਗੱਲ ਨਾ ਕਰਦੀ ਨੀਵੀਂ ਪਾ ਕੇ ਰੱਖਦੀ ਏ
ghare kise nAla galla nA karadI nIvIM pA ke rakkhadI e
You don't talk to anyone at home, keeping your gaze cast down
ਕਿਸ ਦੀ ਦਿੱਤੀ ਗਾਨੀ ਨੀ ਤੂੰ ਗਲ ਨਾਲ ਲਾ ਕੇ ਰੱਖਦੀ ਏ
kisa dI dittI gAnI nI tUM gala nAla lA ke rakkhadI e
Whose gifted necklace [Kudi: girl/maiden] do you keep pressed against your heart?
ਹਾਸੇ ਤੇਰੇ ਅੱਗੇ ਤੋਂ ਵੀ ਸੋਹਣੇ ਹੋ ਗਏ ਨੇ
hAse tere agge toM vI sohaNe ho gae ne
Your smiles have become even more beautiful than before
ਤੇਰੇ ਨੈਣਾਂ ਦੇ ਕੀਹਦੇ ਖ਼ਵਾਬ ਖਲੋ ਗਏ ਨੇ
tere naiNAM de kIhade kha਼vAba khalo gae ne
Whose dreams have come to reside in your eyes?
ਘਰੇ ਕਿਸੇ ਨਾਲ ਗੱਲ ਨਾ ਕਰਦੀ ਨੀਵੀਂ ਪਾ ਕੇ ਰੱਖਦੀ ਏ
ghare kise nAla galla nA karadI nIvIM pA ke rakkhadI e
You don't talk to anyone at home, keeping your gaze cast down
ਕਿਸ ਦੀ ਦਿੱਤੀ ਗਾਨੀ ਨੀ ਤੂੰ ਗਲ ਨਾਲ ਲਾ ਕੇ ਰੱਖਦੀ ਏ
kisa dI dittI gAnI nI tUM gala nAla lA ke rakkhadI e
Whose gifted necklace [Kudi: girl/maiden] do you keep pressed against your heart?
ਉੱਡਿਆ ਜਿਹਾ ਖ਼ਿਆਲੀ ਚੈਨ ਤੇਰਾ ਖੋਇਆ ਲੱਗਦਾ ਏ
uDDiA jihA kha਼iAlI chaina terA khoiA laggadA e
Your thoughts seem drifted away, as if your peace is lost
ਚੈਨ ਤੇਰਾ ਖੋਇਆ ਲੱਗਦਾ ਏ
chaina terA khoiA laggadA e
As if your peace is lost
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਕਿਹੜੇ ਪਾਰਸ ਦੇ ਨਾਲ ਖਹਿ ਗਈ ਚੜ੍ਹ ਗਿਆ ਨਿੱਤ ਰੰਗ ਨਵਾਂ
kiha.De pArasa de nAla khahi gaI cha.Dha giA nitta raMga navAM
Which philosopher's stone [Paras: a mythical stone that turns metal to gold] have you touched, that you glow with a new color every day?
ਜਿਵੇਂ ਰੱਬ ਤੋਂ ਫਿਰ ਬਣਵਾ ਲਿਆ ਆਪਣਾ ਤੂੰ ਹਰ ਅੰਗ ਨਵਾਂ
jiveM rabba toM phira baNavA liA ApaNA tUM hara aMga navAM
It’s as if you’ve had the Creator craft every limb of yours anew
ਨਵੀਂ ਬਣਾ ਲਈ ਮੁੰਦਰੀ ਪਹਿਲੀ ਨੂੰ ਤੁੜਵਾ ਕੇ ਨੀ
navIM baNA laI muMdarI pahilI nUM tu.DavA ke nI
You’ve had a new ring made, breaking the old one down [Ni/Nee: a gender-specific vocative]
ਮੁੰਦਰੀ ਦੇ ਵਿਚ ਪਾਈ ਫਿਰਦੀ ਏ ਲਿਖਵਾ ਕੇ ਨੀ
muMdarI de vicha pAI phiradI e likhavA ke nI
And you go about with his name engraved inside that ring [Ni/Nee: a gender-specific vocative]
ਕਿਹੜੇ ਪਾਰਸ ਦੇ ਨਾਲ ਖਹਿ ਗਈ ਚੜ੍ਹ ਗਿਆ ਨਿੱਤ ਰੰਗ ਨਵਾਂ
kiha.De pArasa de nAla khahi gaI cha.Dha giA nitta raMga navAM
Which philosopher's stone have you touched, that you glow with a new color every day?
ਜਿਵੇਂ ਰੱਬ ਤੋਂ ਫਿਰ ਬਣਵਾ ਲਿਆ ਆਪਣਾ ਤੂੰ ਹਰ ਅੰਗ ਨਵਾਂ
jiveM rabba toM phira baNavA liA ApaNA tUM hara aMga navAM
It’s as if you’ve had the Creator craft every limb of yours anew
ਦਿਲ ਦੇ ਗੀਤ ਨੂੰ ਬੁੱਲੀਆਂ ਵਿਚ ਸਮੋਇਆ ਲੱਗਦਾ ਏ
dila de gIta nUM bullIAM vicha samoiA laggadA e
The song of your heart seems to be tucked within your lips
ਤੂੰ ਸਮੋਇਆ ਲੱਗਦਾ ਏ
tUM samoiA laggadA e
It seems to be tucked away
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਨੈਣਾਂ ਦੀ ਤੱਕਣੀ ਦੱਸਦੀ ਇਸ਼ਕ ਤੈਨੂੰ ਹੋਇਆ ਲੱਗਦਾ ਏ
naiNAM dI takkaNI dassadI isa਼ka tainUM hoiA laggadA e
The gaze of your eyes reveals that you have fallen in love
ਜਿਹੜਾ ਝਾਂਜਰ ਵਿਚ ਛਣਕਦਾ
jiha.DA jhAMjara vicha ChaNakadA
That melody which tinkles in your anklets
ਜਿਹੜਾ ਵੰਗਾਂ ਵਿਚ ਖਣਕਦਾ
jiha.DA vaMgAM vicha khaNakadA
That rhythm which clinks in your bangles
ਜਿਹੜਾ ਝਾਂਜਰ ਵਿਚ ਛਣਕਦਾ
jiha.DA jhAMjara vicha ChaNakadA
That melody which tinkles in your anklets
ਜਿਹੜਾ ਵੰਗਾਂ ਵਿਚ ਖਣਕਦਾ
jiha.DA vaMgAM vicha khaNakadA
That rhythm which clinks in your bangles
ਜ਼ੁਲਫ਼ਾਂ ਵਿਚ ਵੀ ਉਹ ਫੁੱਲ ਪਰੋਇਆ ਲੱਗਦਾ ਏ
ja਼ulapha਼AM vicha vI uha phulla paroiA laggadA e
It seems as if that love is woven as a flower in your tresses
ਪਰੋਇਆ ਲੱਗਦਾ ਏ
paroiA laggadA e
It seems to be woven