Neend

by Amrinder Gill

ਕਿਤੇ ਇਸ਼ਕ ਨਾ ਹੋ ਜਾਵੇ ਦਿਲ ਡਰਦਾ ਰਹਿੰਦਾ ਏ
kite isa਼ka nA ho jAve dila DaradA rahiMdA e
My heart remains afraid that I might fall in love
ਪਰ ਤੈਨੂੰ ਮਿਲਣੇ ਨੂੰ ਦਿਲ ਮਰਦਾ ਰਹਿੰਦਾ ਏ
para tainUM milaNe nUM dila maradA rahiMdA e
But it aches with a desperate longing to meet you

ਜੇ ਦਿਸੇ ਨਾ ਮੁੱਖੜਾ ਤੇਰਾ ਔਖੀ ਰਾਤ ਲੰਘਾਉਣੀ ਨੀ
je dise nA mukkha.DA terA aukhI rAta laMghAuNI nI
If I don't see your face, the night becomes an arduous journey [Ni/Nee: a gender-specific vocative used to address a woman directly]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]

ਜਦ ਸਾਹਮਣੇ ਆ ਜਾਵੇ ਕੁਝ ਕਹਿ ਵੀ ਸਕਦਾ ਨਹੀਂ
jada sAhamaNe A jAve kujha kahi vI sakadA nahIM
When you stand before me, I find myself speechless
ਪਰ ਤੈਥੋਂ ਵੱਖ ਹੋ ਕੇ ਹੁਣ ਰਹਿ ਵੀ ਸਕਦਾ ਨਹੀਂ
para taithoM vakkha ho ke huNa rahi vI sakadA nahIM
But I can no longer bear to live apart from you

ਦੁਨੀਆ ਤੋਂ ਦੂਰ ਲਿਜਾ ਕੇ ਤੈਨੂੰ ਗੱਲ ਸਮਝਾਉਣੀ ਨੀ
dunIA toM dUra lijA ke tainUM galla samajhAuNI nI
I want to take you far from this world and make you understand my heart [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਇੱਕ ਵਗਦਾ ਦਰਿਆ ਸੀ ਕਿਸੇ ਮੋੜ ਤੇ ਰੁਕਦਾ ਨਹੀਂ
ikka vagadA dariA sI kise mo.Da te rukadA nahIM
I was once a flowing river that never stopped at any bend
ਆਵਾਰਾ ਪਰਿੰਦਾ ਸੀ ਮੋਤੀ ਵੀ ਚੁਗਦਾ ਨਹੀਂ
AvArA pariMdA sI motI vI chugadA nahIM
I was a wandering bird who wouldn't even peck at pearls

ਪਰ ਤੇਰੇ ਦਰ ਤੇ ਖੜ੍ਹ ਗਿਆ ਪਾ ਦੇ ਖ਼ੈਰ ਜੇ ਪਾਉਣੀ ਨੀ
para tere dara te kha.Dha giA pA de kha਼aira je pAuNI nI
But now I've halted at your doorstep; grant me alms if you wish to bless me [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਮੇਰੇ ਦਿਲ ਦੀ ਧਰਤੀ ਤੇ ਸਾਵਣ ਬਣ ਕੇ ਆ ਜਾ
mere dila dI dharatI te sAvaNa baNa ke A jA
Come like the monsoon rains to the parched land of my heart [Sawan: the rainy season, synonymous with romantic reunion]
ਜਨਮਾਂ ਤੋਂ ਪਿਆਸਾ ਹਾਂ ਬਦਲੀ ਬਣ ਕੇ ਛਾ ਜਾ
janamAM toM piAsA hAM badalI baNa ke ChA jA
I have been thirsty for lifetimes; spread over me like a rain-cloud
ਮੇਰੇ ਦਿਲ ਦੀ ਧਰਤੀ ਤੇ ਸਾਵਣ ਬਣ ਕੇ ਆ ਜਾ
mere dila dI dharatI te sAvaNa baNa ke A jA
Come like the monsoon rains to the parched land of my heart [Sawan: the rainy season]
ਜਨਮਾਂ ਤੋਂ ਪਿਆਸਾ ਹਾਂ ਬਦਲੀ ਬਣ ਕੇ ਛਾ ਜਾ
janamAM toM piAsA hAM badalI baNa ke ChA jA
I have been thirsty for lifetimes; spread over me like a rain-cloud
ਤੇਰੇ ਨੈਣ ਸਮੁੰਦਰੋਂ ਡੂੰਘੇ ਵਿਚ ਤਾਰੀ ਲਾਉਣੀ ਨੀ
tere naiNa samuMdaroM DUMghe vicha tArI lAuNI nI
Your eyes are deeper than the ocean; I want to dive into their depths [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]
ਤੇਰੇ ਦਰਸ਼ਨ ਬੜੇ ਜ਼ਰੂਰੀ ਨਹੀਂ ਤੇ ਫਿਰ ਨੀਂਦ ਨਾ ਆਉਣੀ ਨੀ
tere darasa਼na ba.De ja਼rUrI nahIM te phira nIMda nA AuNI nI
Catching a glimpse of you is essential, otherwise sleep will never come [Ni: vocative address]

Share

More by Amrinder Gill

View all songs →