Ni Mainu
ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ
nI mainUM piAra tAM jatA laiNa de
[Ni: a gender-specific vocative used to address a woman directly] [Nee: feminine vocative], at least let me express my love
ਨੀ ਮੈਨੂੰ ਪਿਆਰ ਤਾਂ ਜਤਾ ਲੈਣ ਦੇ
nI mainUM piAra tAM jatA laiNa de
[Ni: feminine vocative], at least let me express my love
ਅੱਖ ਜੇ ਮੈਂ ਤੇਰੇ ਨਾਲ ਲਾਈ
akkha je maiM tere nAla lAI
If I have fixed my gaze upon you
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
nI mainUM akkha tAM lA laiNa de
[Ni: feminine vocative], at least let me catch a glimpse of sleep
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
nI mainUM akkha tAM lA laiNa de
[Ni: feminine vocative], at least let me catch a glimpse of sleep
ਤੇਰੇ ਵੱਲੋਂ ਭਾਵੇਂ ਕੋਈ ਪੱਕਾ ਜਿਹਾ ਕਰਾਰ ਨੀ
tere valloM bhAveM koI pakkA jihA karAra nI
Even if there is no firm promise of commitment from your side
ਸਾਹਾਂ 'ਚ ਲੁਕੋ ਕੇ ਰੱਖੂੰ ਤਾਂ ਵੀ ਤੇਰਾ ਪਿਆਰ ਨੀ
sAhAM 'cha luko ke rakkhUM tAM vI terA piAra nI
I will still keep your love hidden deep within my breaths
ਸਾਹਾਂ 'ਚ ਲੁਕੋ ਕੇ ਰੱਖੂੰ ਤਾਂ ਵੀ ਤੇਰਾ ਪਿਆਰ ਨੀ
sAhAM 'cha luko ke rakkhUM tAM vI terA piAra nI
I will still keep your love hidden deep within my breaths
ਨੀ ਮੈਨੂੰ ਖ਼ਾਬਾਂ 'ਚ ਹੀ ਆ ਲੈਣ ਦੇ
nI mainUM kha਼AbAM 'cha hI A laiNa de
[Ni: feminine vocative], at least let yourself appear in my dreams
ਜ਼ਿੰਦਗੀ 'ਚ ਭਾਵੇਂ ਨਾ ਤੂੰ ਆਈਂ
ja਼iMdagI 'cha bhAveM nA tUM AIM
Even if you choose never to enter my life
ਨੀ ਮੈਨੂੰ ਖ਼ਾਬਾਂ 'ਚ ਹੀ ਆ ਲੈਣ ਦੇ
nI mainUM kha਼AbAM 'cha hI A laiNa de
[Ni: feminine vocative], at least let yourself appear in my dreams
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
nI mainUM akkha tAM lA laiNa de
[Ni: feminine vocative], at least let me catch a glimpse of sleep
ਪੈਰਾਂ 'ਚ ਵਿਛਾ ਦੇ ਕੱਚ ਫੁੱਲ ਮੈਨੂੰ ਦੱਸ ਕੇ
pairAM 'cha viChA de kachcha phulla mainUM dassa ke
Whether you scatter broken glass or flowers beneath my feet, just tell me
ਸੂਲਾਂ 'ਤੇ ਵੀ ਤੁਰ ਪਊਂਗਾ ਤੇਰੇ ਲਈ ਮੈਂ ਹੱਸ ਕੇ
sUlAM 'te vI tura paUMgA tere laI maiM hassa ke
I will walk even upon thorns for you with a smile
ਸੂਲਾਂ 'ਤੇ ਵੀ ਤੁਰ ਪਊਂਗਾ ਤੇਰੇ ਲਈ ਮੈਂ ਹੱਸ ਕੇ
sUlAM 'te vI tura paUMgA tere laI maiM hassa ke
I will walk even upon thorns for you with a smile
ਨੀ ਮੈਨੂੰ ਚੀਸ ਤਾਂ ਹੰਢਾ ਲੈਣ ਦੇ
nI mainUM chIsa tAM haMDhA laiNa de
[Ni: feminine vocative], at least let me endure this stinging ache
ਪੀੜ ਜੇ ਤੂੰ ਝੋਲੀ 'ਚ ਪਾਈ
pI.Da je tUM jholI 'cha pAI
If you have placed this sorrow in my lap
ਨੀ ਮੈਨੂੰ ਪੀੜ ਤਾਂ ਹੰਢਾ ਲੈਣ ਦੇ
nI mainUM pI.Da tAM haMDhA laiNa de
[Ni: feminine vocative], at least let me experience this pain
ਨੀ ਮੈਨੂੰ ਅੱਖ ਤਾਂ ਲਾ ਲੈਣ ਦੇ
nI mainUM akkha tAM lA laiNa de
[Ni: feminine vocative], at least let me catch a glimpse of sleep