Noor Di Gaggar (From "Daaru Na Peenda Hove")
ਅੰਬਰੋਂ ਲੱਥੀ ਨੂਰ ਦੀ ਗਾਗਰ
aMbaroM latthI nUra dI gAgara
From the heavens descended a vessel of divine light
ਗਾਗਰ ਦੇ ਵਿਚ ਭਰਿਆ ਸਾਗਰ
gAgara de vicha bhariA sAgara
Within that vessel overflows an entire ocean
ਸਾਗਰ ਵਿਚ ਅਸੰਖਾਂ ਮੋਤੀ
sAgara vicha asaMkhAM motI
Within that ocean lie countless pearls
ਹਰ ਮੋਤੀ ਵਿਚ ਉਹਦੀ ਜੋਤੀ
hara motI vicha uhadI jotI
Within every pearl shines His divine flame
ਜੋਤੀ ਨੇ ਜਦ ਚਾਨਣ ਕਰਿਆ
jotI ne jada chAnaNa kariA
When that flame radiated its brilliance
ਹਰ ਥਾਂ ਵਿਛ ਗਈ ਗਿਆਨ ਦੀ ਚਾਦਰ
hara thAM viCha gaI giAna dI chAdara
A shroud of wisdom spread across every corner
ਅੰਬਰੋਂ ਲੱਥੀ ਨੂਰ ਦੀ ਗਾਗਰ
aMbaroM latthI nUra dI gAgara
From the heavens descended a vessel of divine light
ਗਾਗਰ ਦੇ ਵਿਚ ਭਰਿਆ ਸਾਗਰ
gAgara de vicha bhariA sAgara
Within that vessel overflows an entire ocean
ਤਨ ਤੇ ਮਨ ਤੋਂ ਕਰਕੇ ਸਮਰਪਣ
tana te mana toM karake samarapaNa
By surrendering both the body and the soul
ਜੱਗ ਦੇ ਸਾਰੇ ਗ਼ਮ ਰੁੜ੍ਹ ਜਾਂਦੇ
jagga de sAre ga਼ma ru.Dha jAMde
All the sorrows of this world are washed away
ਆਪੇ ਹੀ ਮਨ ਚਰਣੀ ਟਿਕ ਜਾਏ
Ape hI mana charaNI Tika jAe
The mind finds rest at His feet on its own accord
ਆਪੇ ਹੀ ਦੋਵੇਂ ਹੱਥ ਜੁੜ ਜਾਂਦੇ
Ape hI doveM hattha ju.Da jAMde
Of their own volition, both hands join in prayer
ਜ਼ੋਰ ਜ਼ਬਰ ਨਾਲ ਹੋ ਨਹੀਂ ਸਕਦਾ
ja਼ora ja਼bara nAla ho nahIM sakadA
This cannot be achieved through force or coercion
ਆਪੇ ਹੀ ਮਨ ਤੋਂ ਸਿਮਦੇ ਆਦਰ
Ape hI mana toM simade Adara
Respect and devotion seep naturally from the heart
ਅੰਬਰੋਂ ਲੱਥੀ ਨੂਰ ਦੀ ਗਾਗਰ
aMbaroM latthI nUra dI gAgara
From the heavens descended a vessel of divine light
ਗਾਗਰ ਦੇ ਵਿਚ ਭਰਿਆ ਸਾਗਰ
gAgara de vicha bhariA sAgara
Within that vessel overflows an entire ocean
ਮੈਨੂੰ ਮਾਰ ਕੇ ਆਉਣਾ ਪੈਂਦਾ
mainUM mAra ke AuNA paiMdA
One must slay the "self" to arrive at His door
ਇਹੀ ਪਹਿਲੀ ਸ਼ਰਤ ਹੈ ਉਹਦੀ
ihI pahilI sa਼rata hai uhadI
That is the very first condition He sets
ਗੂੰਜ ਦੇ ਅੰਦਰ ਗੂੰਜ ਹੈ ਪੈਂਦੀ
gUMja de aMdara gUMja hai paiMdI
Within every echo, His resonance resounds
ਪਰਤ ਦੇ ਅੰਦਰ ਪਰਤ ਹੈ ਉਹਦੀ
parata de aMdara parata hai uhadI
Beneath every layer, His presence is found
ਮਿਲ ਕੇ ਜਪੁਜੀ ਸਾਹਿਬ ਨੂੰ ਪੜ੍ਹੀਏ
mila ke japujI sAhiba nUM pa.DhIe
Let us join together to recite the [Japji Sahib: the foundational Sikh prayer composed by Guru Nanak Dev Ji]
ਜਿਸਦੀ ਰਹਿਮਤ ਸਭ ਤੇ ਬਰਾਬਰ
jisadI rahimata sabha te barAbara
Whose mercy and grace fall equally upon all
ਅੰਬਰੋਂ ਲੱਥੀ ਨੂਰ ਦੀ ਗਾਗਰ
aMbaroM latthI nUra dI gAgara
From the heavens descended a vessel of divine light
ਗਾਗਰ ਦੇ ਵਿਚ ਭਰਿਆ ਸਾਗਰ
gAgara de vicha bhariA sAgara
Within that vessel overflows an entire ocean