Parlour Te (From "Mittran Da Challeya Truck Ni")
by Amrinder Gillft Sunanda Sharma
ਵੇ ਉਹ ਵਾਲਾ ਦੇਸ਼ ਘੁੰਮਣਾ ਜਿੱਥੇ ਚੱਲਦੇ ਆ ਡਾਲਰ ਵੇ
ve uha vAlA desa਼ ghuMmaNA jitthe challade A DAlara ve
Oh, I want to travel to that land where the dollars flow
ਹਾਏ ਉਹ ਵਾਲਾ ਦੇਸ਼ ਘੁੰਮਣਾ ਜਿੱਥੇ ਚੱਲਦੇ ਆ ਡਾਲਰ ਵੇ
hAe uha vAlA desa਼ ghuMmaNA jitthe challade A DAlara ve
My heart longs to travel to that land where the dollars flow
ਹਾਏ ਅੱਜ ਮੇਰਾ ਜੀ ਕਰਦਾ ਮੈਂ ਰੈਡੀ ਹੋ ਕੇ ਆਵਾਂ ਪਾਰਲਰ ਤੇ
hAe ajja merA jI karadA maiM raiDI ho ke AvAM pAralara te
Today my heart desires to get all dolled up at the parlor

ਨੀ ਸੌਂਹ ਵਿੱਦਿਆ ਪੜ੍ਹਾਈ ਦੀ ਰਾਣੀ ਲੱਗਦੀ ਏਂ ਮਹਿਲਾਂ ਦੀ
nI sauMha viddiA pa.DhAI dI rANI laggadI eM mahilAM dI
I swear by my education, you look like a queen of the palaces

ਨੀ ਚੰਨ ਜਿਹੇ ਮੁਖੜੇ ਨੂੰ ਨਾ ਲੋੜ ਅਤਰ ਫਲੇਲਾਂ ਦੀ
nI chaMna jihe mukha.De nUM nA lo.Da atara phalelAM dI
A moon-like face like yours has no need for perfumes or oils

ਹਾਏ ਤੁਰਿਆ ਨੀ ਜਾਂਦਾ ਮੇਰੇ ਤੋਂ ਜੁੱਤੀ ਲੱਗਦੀ ਕਸੂਤੀ ਵੇ
hAe turiA nI jAMdA mere toM juttI laggadI kasUtI ve
Oh, I can't walk a step, these shoes feel so painfully tight

ਜਾਵਾਂਗੇ ਆਪਾਂ ਦਿੱਲੀ ਸ਼ਹਿਰ ਨੂੰ ਲੈ ਲਾ ਲਾਲ ਮਰੂਤੀ ਵੇ
jAvAMge ApAM dillI sa਼hira nUM lai lA lAla marUtI ve
We shall go to Delhi city, just get us a red Maruti [Maruti: an iconic Indian car brand, symbolizing middle-class luxury]
ਜਾਵਾਂਗੇ ਆਪਾਂ ਦਿੱਲੀ ਸ਼ਹਿਰ ਨੂੰ ਲੈ ਲਾ ਲਾਲ ਮਰੂਤੀ ਵੇ
jAvAMge ApAM dillI sa਼hira nUM lai lA lAla marUtI ve
We shall go to Delhi city, just get us a red Maruti
ਨੀ ਬਹਿ ਜਾ ਧੂੜ ਜੁੱਤੀ ਝਾੜ ਕੇ ਸੀਟ ਕਵਰ ਸ਼ਨੀਲ ਦਾ ਪਾਇਆ
nI bahi jA dhU.Da juttI jhA.Da ke sITa kavara sa਼nIla dA pAiA
Sit down after dusting off your shoes, I've put on velvet seat covers

ਨੀ ਕਰਮਾਂ ਵਾਲਾ ਜੱਟ ਨੀ ਗੇੜਾ ਬੰਬੇ ਤੱਕ ਲਾ ਆਇਆ
nI karamAM vAlA jaTTa nI ge.DA baMbe takka lA AiA
This [Jatt: a member of the land-owning agricultural community known for pride and lifestyle] is blessed, he's driven his rounds all the way to Bombay
ਨੀ ਕਰਮਾਂ ਵਾਲਾ ਜੱਟ ਨੀ ਕਲਕੱਤੇ ਤੱਕ ਜਾ ਆਇਆ
nI karamAM vAlA jaTTa nI kalakatte takka jA AiA
This [Jatt] is blessed, he's traveled all the way to Calcutta
ਵੇ ਰੋਟੀਆਂ ਪਕਾਉਂਦੀ ਥੱਕ ਗਈ ਇੱਕ ਪੀਜ਼ਾ ਤੇ ਪੁਆ ਮਾਹੀਆ
ve roTIAM pakAuMdI thakka gaI ikka pIja਼A te puA mAhIA
I'm exhausted from cooking rotis, please treat me to a pizza, my darling

ਹਾਏ ਨੂਡਲਾਂ ਦਾ ਬਣਿਆ ਹੁੰਦਾ ਜੋ ਬਰਗਰ ਤੱਕ ਖਵਾ ਮਾਹੀਆ
hAe nUDalAM dA baNiA huMdA jo baragara takka khavA mAhIA
Feed me those burgers filled with noodles too, my darling

ਨੀ ਮੁੱਲ ਲੈ ਦੂੰ ਹੱਟੀ ਬਾਣੀਏ ਦੀ ਖਾ ਖਾ ਕੇ ਰਹਿ ਜਾਈਂ ਗੋਰੀਏ
nI mulla lai dUM haTTI bANIe dI khA khA ke rahi jAIM gorIe
I'll buy out the whole shop of the [Baniya: traditional merchant/shopkeeper community], eat until you're content, my fair one
ਨੀ ਮੁੱਲ ਲੈ ਦੂੰ ਹੱਟੀ ਬਾਣੀਏ ਦੀ ਖਾ ਖਾ ਕੇ ਰਹਿ ਜਾਈਂ ਗੋਰੀਏ
nI mulla lai dUM haTTI bANIe dI khA khA ke rahi jAIM gorIe
I'll buy out the whole shop of the [Baniya], eat until you're content, my fair one
ਨੀ ਰੰਗ ਤੇਰੇ ਗੋਰੇ ਵਰਗੇ ਰਸਗੁੱਲੇ ਵੀ ਖਵਾਊਂ ਗੋਰੀਏ
nI raMga tere gore varage rasagulle vI khavAUM gorIe
Like your fair complexion, I'll feed you sweet white Rasgullas, my fair one