Pyar Di Nishani
ਪੰਜਾਂ ਦੀ ਮੁੰਦਰੀ ਛੇਆਂ ਦਾ ਛੱਲਾ ਕੋਈ ਨਾ ਲੱਖ ਹਜ਼ਾਰ ਕੁੜੇ
paMjAM dI muMdarI CheAM dA ChallA koI nA lakkha haja਼Ara ku.De
A ring for five, a band for six, it’s not worth thousands or lakhs [Kudi: girl/maiden]
ਛੱਲੇ ਵੱਟੇ ਦਿਲ ਲੱਖਾਂ ਦਾ ਲੈ ਕੇ ਕਰ ਲੈ ਇਸ਼ਕ ਵਪਾਰ ਕੁੜੇ
Challe vaTTe dila lakkhAM dA lai ke kara lai isa਼ka vapAra ku.De
Exchange this band for a heart worth millions, let's strike a deal in love [Kudi: girl/maiden]
ਐਸਾ ਨਫ਼ੇ ਵਾਲਾ ਸੌਦਾ ਮਿਲੇ ਨਾ ਦੂਜੀ ਵਾਰ ਕੁੜੇ
aisA napha਼e vAlA saudA mile nA dUjI vAra ku.De
Such a profitable bargain won't come your way a second time [Kudi: girl/maiden]
ਬਿਨਾਂ ਹਾਣ ਕਿਹੜੇ ਕੰਮ ਹਾਰ ਤੇ ਸ਼ਿੰਗਾਰ
binAM hANa kiha.De kaMma hAra te sa਼iMgAra
Without a matching soulmate, what use is your necklace and finery?
ਬਿਨਾਂ ਹਾਣ ਕਿਹੜੇ ਕੰਮ ਹਾਰ ਤੇ ਸ਼ਿੰਗਾਰ
binAM hANa kiha.De kaMma hAra te sa਼iMgAra
Without a matching soulmate, what use is your necklace and finery?
ਕਿਸ ਕੰਮ ਦੀ ਚੜ੍ਹੀ ਜਵਾਨੀ ਨੀ ਲੈ ਦੇ ਸਾਨੂੰ ਮੇਲੇ 'ਚੋਂ
kisa kaMma dI cha.DhI javAnI nI lai de sAnUM mele 'choM
What use is this rising youth? Come, buy me a gift from the fair [Ni: a gender-specific vocative used to address a woman directly]
ਮੁੰਦਰੀ ਪਿਆਰ ਨਿਸ਼ਾਨੀ ਨੀ ਲੈ ਦੇ ਸਾਨੂੰ ਮੇਲੇ 'ਚੋਂ
muMdarI piAra nisa਼AnI nI lai de sAnUM mele 'choM
This ring is a token of love, come buy it for me from the fair [Ni: vocative address]

ਨਾ ਲੁੱਟੇ ਸਾਨੂੰ ਸੁਰਮਾ ਤੇਰਾ ਨਾ ਸੱਪਣੀ ਜਿਹੀ ਤੋਰ ਕੁੜੇ
nA luTTe sAnUM suramA terA nA sappaNI jihI tora ku.De
Your kohl hasn't plundered me, nor has your snake-like swaying gait [Kudi: girl/maiden]
ਨਾ ਹੀ ਸਾਨੂੰ ਲੁੱਟੇ ਮਹਿੰਦੀ ਨਾ ਝਾਂਜਰ ਦੇ ਬੋਰ ਕੁੜੇ
nA hI sAnUM luTTe mahiMdI nA jhAMjara de bora ku.De
The henna hasn't robbed me, nor has the chime of your anklets [Kudi: girl/maiden]
ਨਾ ਹੀ ਸਾਨੂੰ ਲੁੱਟੇ ਤੇਰਾ ਅੰਗਾਂ ਵਾਲਾ ਸ਼ੋਰ ਕੁੜੇ
nA hI sAnUM luTTe terA aMgAM vAlA sa਼ora ku.De
The vibrant rustle of your beauty hasn't stolen my heart [Kudi: girl/maiden]
ਨਾ ਹੀ ਸਾਨੂੰ ਲੁੱਟ ਸਕੇ ਮਿੱਠੀਆਂ ਅਦਾਵਾਂ
nA hI sAnUM luTTa sake miTThIAM adAvAM
Nor could your sweet, flirtatious whims plunder my soul
ਨਾ ਹੀ ਸਾਨੂੰ ਲੁੱਟ ਸਕੇ ਮਿੱਠੀਆਂ ਅਦਾਵਾਂ
nA hI sAnUM luTTa sake miTThIAM adAvAM
Nor could your sweet, flirtatious whims plunder my soul
ਨਾਲ ਗੋਰਾ ਰੰਗ ਮੁਟਿਆਰੇ ਨੀ ਤੇਰੀ ਆਕੜ ਨੇ
nAla gorA raMga muTiAre nI terI Aka.Da ne
Along with your fair complexion, O maiden, it is your stubborn pride
ਲੁੱਟ ਲਏ ਅਸੀਂ ਵਿਚਾਰੇ ਨੀ ਤੇਰੀ ਆਕੜ ਨੇ
luTTa lae asIM vichAre nI terI Aka.Da ne
That has plundered a poor soul like me, it is your stubborn pride
ਲੁੱਟ ਲਏ ਅਸੀਂ ਵਿਚਾਰੇ ਨੀ ਤੇਰੀ ਆਕੜ ਨੇ
luTTa lae asIM vichAre nI terI Aka.Da ne
That has plundered a poor soul like me, it is your stubborn pride
ਜੇ ਕੁੜੀਏ ਤੂੰ ਹੋਈ ਨਾ ਸਾਡੀ ਜੜੋਂ-ਜਹਾਨੋਂ ਤੁਰ ਜਾਵਾਂਗੇ
je ku.DIe tUM hoI nA sADI ja.DoM-jahAnoM tura jAvAMge
If you do not become mine, O maiden, I shall depart from the very roots of this world
ਮਜਨੂੰ ਵਾਂਗੂੰ ਇਸ਼ਕ ਤੇਰੇ ਵਿਚ ਅੰਦਰੋਂ-ਅੰਦਰੀ ਖੁਰ ਜਾਵਾਂਗੇ
majanUM vAMgUM isa਼ka tere vicha aMdaroM-aMdarI khura jAvAMge
Like [Majnu: the legendary tragic lover from Persian-Punjabi folklore], I will dissolve from within in your love
ਘੁਣ ਵਾਲੀ ਜਾਂ ਲੱਕੜੀ ਵਾਂਗੂੰ ਭੁਰਦੇ-ਭੁਰਦੇ ਭੁਰ ਜਾਵਾਂਗੇ
ghuNa vAlI jAM lakka.DI vAMgUM bhurade-bhurade bhura jAvAMge
Like wood infested by termites, I will crumble away piece by piece
ਪਰ ਬਿਨ ਤੇਰੇ ਅਸੀਂ ਵੱਡੀਏ ਮਿਜ਼ਾਜਣੇ ਨੀ
para bina tere asIM vaDDIe mija਼AjaNe nI
But without you, O great woman of high-tempered moods [Ni: vocative address]
ਪਰ ਬਿਨ ਤੇਰੇ ਅਸੀਂ ਵੱਡੀਏ ਮਿਜ਼ਾਜਣੇ ਨੀ
para bina tere asIM vaDDIe mija਼AjaNe nI
But without you, O great woman of high-tempered moods [Ni: vocative address]
ਨਾਂ ਨਹੀਂ ਹੋਰ ਦਾ ਲੈਣਾ ਨੀ ਸਾਡੀ ਮੌਤ ਪਿੱਛੋਂ
nAM nahIM hora dA laiNA nI sADI mauta pichChoM
I shall not let another's name be uttered after my death [Ni: vocative address]
ਲੋਕਾਂ ਕਾਤਲ ਕਹਿਣਾ ਨੀ ਸਾਡੀ ਮੌਤ ਪਿੱਛੋਂ
lokAM kAtala kahiNA nI sADI mauta pichChoM
The world will label you a murderer after my death [Ni: vocative address]
ਤੈਨੂੰ ਲੋਕਾਂ ਕਾਤਲ ਕਹਿਣਾ ਨੀ ਸਾਡੀ ਮੌਤ ਪਿੱਛੋਂ
tainUM lokAM kAtala kahiNA nI sADI mauta pichChoM
The people will call you a murderer after my death [Ni: vocative address]
ਮੇਲੇ ਵਿਚ ਸਭ ਸੱਜਣ-ਸੱਜਣੀਆਂ ਫਿਰਨ ਜੋਟੀਆਂ ਪਾ ਕੇ ਨੀ
mele vicha sabha sajjaNa-sajjaNIAM phirana joTIAM pA ke nI
In the fair, all [Sajjan: soulmates/beloveds] are roaming in pairs [Ni: vocative address]
ਪਰ ਤੂੰ ਸਾਥੋਂ ਨੱਸਣਾ ਚਾਹਵੇਂ ਫੜ ਕੇ ਹੱਥ ਛੁਡਾ ਕੇ ਨੀ
para tUM sAthoM nassaNA chAhaveM pha.Da ke hattha ChuDA ke nI
But you wish to flee from me, trying to snatch your hand away [Ni: vocative address]
ਖ਼ਬਰੇ ਤੈਨੂੰ ਕੀ ਮਿਲਦਾ ਏ ਸਾਡਾ ਦਿਲ ਤੜਪਾ ਕੇ ਨੀ
kha਼bare tainUM kI miladA e sADA dila ta.DapA ke nI
God knows what pleasure you find in making my heart writhe in pain [Ni: vocative address]
ਤੈਨੂੰ ਸੱਚ ਦੱਸੀਏ ਨੀ ਚਾਹੁਣ ਵਾਲੇ ਆਸ਼ਕਾਂ ਨੂੰ
tainUM sachcha dassIe nI chAhuNa vAle Asa਼kAM nUM
Let me tell you the truth, to the lovers who truly adore you
ਤੈਨੂੰ ਸੱਚ ਦੱਸੀਏ ਨੀ ਚਾਹੁਣ ਵਾਲੇ ਆਸ਼ਕਾਂ ਨੂੰ
tainUM sachcha dassIe nI chAhuNa vAle Asa਼kAM nUM
Let me tell you the truth, to the lovers who truly adore you
ਚੰਗਾ ਨਹੀਂ ਤੜਫ਼ਾਉਣਾ ਨੀ ਅੱਗੇ ਤੇਰੀ ਮਰਜ਼ੀ ਏ
chaMgA nahIM ta.Dapha਼AuNA nI agge terI maraja਼I e
It isn’t right to torment them so, but the rest is up to your will [Ni: vocative address]
ਸਾਡਾ ਕੰਮ ਸਮਝਾਉਣਾ ਨੀ ਅੱਗੇ ਤੇਰੀ ਮਰਜ਼ੀ ਏ
sADA kaMma samajhAuNA nI agge terI maraja਼I e
My duty was only to make you understand, the rest is up to your will [Ni: vocative address]

ਚੜ੍ਹੀ ਜਵਾਨੀ ਹੜ੍ਹ ਦਾ ਪਾਣੀ ਇਕ ਨਾ ਇਕ ਦਿਨ ਲਹਿ ਜਾਵੇ
cha.DhI javAnI ha.Dha dA pANI ika nA ika dina lahi jAve
This rising youth is like floodwater, one day it must surely recede
ਜੋਬਨ ਵਾਲਾ ਪੱਕਿਆ ਫਲ ਵੀ ਉਮਰ ਦਾ ਪੰਛੀ ਲੈ ਜਾਵੇ
jobana vAlA pakkiA phala vI umara dA paMChI lai jAve
The bird of time will eventually fly away with the ripe fruit of your beauty
ਫਿਰ ਤੇਰੇ ਜਿਹੀ ਆਕੜਖ਼ੋਰੀ ਤੜਫ਼ਣ ਜੋਗੀ ਰਹਿ ਜਾਵੇ
phira tere jihI Aka.Dakha਼orI ta.Dapha਼Na jogI rahi jAve
Then a proud woman like you will be left only with the pain of longing
ਲੰਘ ਗਿਆ ਵੇਲਾ ਮੁੜ ਹੱਥ 'ਚ ਨਾ ਆਵੇ
laMgha giA velA mu.Da hattha 'cha nA Ave
Once this moment passes, it will never return to your hands
ਲੰਘ ਗਿਆ ਵੇਲਾ ਮੁੜ ਹੱਥ 'ਚ ਨਾ ਆਵੇ
laMgha giA velA mu.Da hattha 'cha nA Ave
Once this moment passes, it will never return to your hands
ਭਾਵੇਂ ਲੱਖ ਯਤਨ ਬਣਾਈਏ ਨੀ ਮੰਗਲ ਹਠੂਰ ਵਾਂਗਰਾਂ
bhAveM lakkha yatana baNAIe nI maMgala haThUra vAMgarAM
Even if we make a million efforts, just like [Mangal Hathur: Self-reference to the song's lyricist] [Ni: vocative address]
ਮਗਰੋਂ ਨਾ ਪਛਤਾਈਏ ਨੀ ਮੰਗਲ ਹਠੂਰ ਵਾਂਗਰਾਂ
magaroM nA paChatAIe nI maMgala haThUra vAMgarAM
Let us not regret it later, just like [Mangal Hathur: Self-reference to the song's lyricist] [Ni: vocative address]