Raatan

by Amrinder Gill

ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love

ਜਿੱਥੇ ਆਸ਼ਿਕ ਵੱਸਦੇ ਨੇ ਚੱਲ ਉਸ ਦੇਸ਼ ਚਲੇ ਜਾਈਏ ਨੀ ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
jitthe Asa਼ika vassade ne challa usa desa਼ chale jAIe nI rAtAM chAnaNIAM AIAM bAtAM piAra dIAM pAIe
Where true lovers reside, let us go to that land [Ni: a gender-specific vocative used to address a woman directly], the moonlit nights have arrived, let's share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਮਸਾਂ ਇਹ ਜ਼ਿੰਦਗੀ ਮਿਲਦੀ ਏ ਮਸਾਂ ਜ਼ਿੰਦਗੀ ਵਿੱਚ ਪਿਆਰ ਮਿਲੇ
masAM iha ja਼iMdagI miladI e masAM ja਼iMdagI vichcha piAra mile
With great difficulty this life is attained, and even more rarely is love found within it
ਅਸੀਂ ਤਾਂ ਕਿਸਮਤ ਵਾਲੇ ਹਾਂ ਜੋ ਇਹ ਬਾਹਵਾਂ ਦੇ ਹਾਰ ਮਿਲੇ
asIM tAM kisamata vAle hAM jo iha bAhavAM de hAra mile
We are truly the fortunate ones to have received these garlands of your arms

ਸਾਡੇ ਸਾਹਾਂ ਵਿੱਚ ਖ਼ੁਸ਼ਬੂ ਅਸੀਂ ਫੁੱਲਾਂ ਨੂੰ ਮਹਿਕਾਈਏ ਨੀ ਰਾਤਾਂ ਚਾਨਣੀਆਂ
sADe sAhAM vichcha kha਼usa਼bU asIM phullAM nUM mahikAIe nI rAtAM chAnaNIAM
Fragrance dwells within our breaths, we are the ones who make the flowers bloom [Ni: vocative address], these moonlit nights...
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਵਿਛੜ ਕੇ ਵੀ ਨਾ ਜੁਦਾ ਹੋਈਏ ਇਹ ਮਿਲਣਾ ਐਸਾ ਹੋ ਜਾਵੇ
viCha.Da ke vI nA judA hoIe iha milaNA aisA ho jAve
Even if we part, let us never be divided; let our union be so eternal
ਮੁਹੱਬਤ ਐਸੀ ਤੋਰ ਤੁਰੇ ਕਿ ਬਸ ਇਹ ਵਕਤ ਖਲੋ ਜਾਵੇ
muhabbata aisI tora ture ki basa iha vakata khalo jAve
May love walk with such a [Madak: stately pride/graceful gait] that time itself stands still
ਵਿਛੜ ਕੇ ਵੀ ਨਾ ਜੁਦਾ ਹੋਈਏ ਇਹ ਮਿਲਣਾ ਐਸਾ ਹੋ ਜਾਵੇ
viCha.Da ke vI nA judA hoIe iha milaNA aisA ho jAve
Even if we part, let us never be divided; let our union be so eternal
ਮੁਹੱਬਤ ਐਸੀ ਤੋਰ ਤੁਰੇ ਕਿ ਬਸ ਇਹ ਵਕਤ ਖਲੋ ਜਾਵੇ
muhabbata aisI tora ture ki basa iha vakata khalo jAve
May love walk with such a grace that time itself stands still
ਰਸਮਾਂ ਇਸ਼ਕ ਸਿਖਾਉਂਦੀਆਂ ਨੇ ਇਸ਼ਕ ਵਿੱਚ ਕਸਮਾਂ ਕਿਉਂ ਖਾਈਏ ਨੀ ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rasamAM isa਼ka sikhAuMdIAM ne isa਼ka vichcha kasamAM kiuM khAIe nI rAtAM chAnaNIAM AIAM bAtAM piAra dIAM pAIe
Love itself teaches us the rituals, why must we take oaths in love? [Ni: vocative address], the moonlit nights have arrived, let's share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਇਹ ਮੌਕਾ ਖ਼ੁਸ਼ੀ ਮਨਾਵਣ ਦਾ ਉਮਰ ਹੈ ਨੱਚਣ ਗਾਵਣ ਦੀ
iha maukA kha਼usa਼I manAvaNa dA umara hai nachchaNa gAvaNa dI
This is the moment to celebrate, the age to dance and sing
ਪਤਾ ਹੈ ਹੈਰਾਂ ਦੇ ਧੰਮੀ ਨੂੰ ਨਹੀਂ ਇਹ ਗੱਲ ਸਮਝਾਵਣ ਦੀ
patA hai hairAM de dhaMmI nUM nahIM iha galla samajhAvaNa dI
Dhammi of Heeran knows this well, there is no need to explain this to him [Self-reference to the song's lyricist, Dhammi Heeran]
ਇਹ ਮੌਕਾ ਖ਼ੁਸ਼ੀ ਮਨਾਵਣ ਦਾ ਉਮਰ ਹੈ ਨੱਚਣ ਗਾਵਣ ਦੀ
iha maukA kha਼usa਼I manAvaNa dA umara hai nachchaNa gAvaNa dI
This is the moment to celebrate, the age to dance and sing
ਪਤਾ ਹੈ ਹੈਰਾਂ ਦੇ ਧੰਮੀ ਨੂੰ ਨਹੀਂ ਇਹ ਗੱਲ ਸਮਝਾਵਣ ਦੀ
patA hai hairAM de dhaMmI nUM nahIM iha galla samajhAvaNa dI
Dhammi of Heeran knows this well, there is no need to explain this to him
ਯਾਰ ਮਨਾਵਣ ਲਈ ਨੱਚੀਏ ਯਾਰ ਦੇ ਹਰ ਥਾਂ ਗੁਣ ਗਾਈਏ ਨੀ ਰਾਤਾਂ ਚਾਨਣੀਆਂ
yAra manAvaNa laI nachchIe yAra de hara thAM guNa gAIe nI rAtAM chAnaNIAM
Let us dance to please the [Yaar: the beloved/soulmate], let us sing the praises of the beloved everywhere [Ni: vocative address], these moonlit nights...
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love
ਰਾਤਾਂ ਚਾਨਣੀਆਂ ਆਈਆਂ ਬਾਤਾਂ ਪਿਆਰ ਦੀਆਂ ਪਾਈਏ
rAtAM chAnaNIAM AIAM bAtAM piAra dIAM pAIe
The moonlit nights have arrived, let’s share tales of love

Share

More by Amrinder Gill

View all songs →