Reflection

by Amrinder Gillft Dr Zeus, Bir Singh

ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a vast, deep ocean [Ni: a gender-specific vocative used to address a woman directly]
ਕਹਿੰਦੇ ਹੁੰਦਾ ਸੱਜਣਾ ਬਾਝ ਹਨੇਰਾ ਨੀ
kahiMde huMdA sajjaNA bAjha hanerA nI
They say without a [Sajjan: soulmate/beloved], life is but darkness
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
cha.Dhade sUraja varagI lAlI mukkha.De dI
The glow of your face is like the radiance of the rising sun
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
laggadA parIAM dharatI pAiA pherA nI
It feels as if the fairies have descended to visit this earth
ਤੇਰੇ ਨਾਲ ਮੁਹੱਬਤ ਪਾ ਕੇ
tere nAla muhabbata pA ke
By falling in love with you
ਦਿਲ ਦੇ ਵਿਚ ਵਸਾ ਕੇ
dila de vicha vasA ke
By enshrining you within my heart
ਖੋਟਾ ਸਿੱਕਾ ਪਾਰਸ ਬਣ ਜਾਏ ਤੇਰੀ ਸੋਹਬਤ ਦੇ ਵਿਚ ਆ ਕੇ
khoTA sikkA pArasa baNa jAe terI sohabata de vicha A ke
A worthless coin turns into pure gold in the sanctuary of your company
ਤੇਰੇ ਨਾਲ ਪਿਆਰ ਏ ਇਜ਼ਹਾਰ ਏ ਪਰ ਫੇਰ ਵੀ ਕਰਦੇ ਨਾ
tere nAla piAra e ija਼hAra e para phera vI karade nA
I am in love with you, it is an open confession, yet I still hesitate
ਗੱਲ ਸੁਣ ਹਾਣ ਦੀਏ ਸਭ ਜਾਣਦੀਏ ਤੇਰੇ ਤੇ ਮਰਦੇ ਆਂ
galla suNa hANa dIe sabha jANadIe tere te marade AM
Listen, [Haan diye: O soul of my same age/status], you know it all, I am head over heels for you
ਸਮਝ ਨਹੀਂ ਆਉਂਦੀ ਕਿਸ ਗੱਲ ਦੀ ਤਾਰੀਫ਼ ਕਰਾਂ
samajha nahIM AuMdI kisa galla dI tArIpha਼ karAM
I cannot fathom which of your virtues to praise more
ਦਿਲ ਜ਼ਿਆਦਾ ਸੋਹਣਾ ਆ ਜਾਂ ਫਿਰ ਚਿਹਰਾ ਨੀ
dila ja਼iAdA sohaNA A jAM phira chiharA nI
Is your heart more beautiful, or is it your face?
ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a vast, deep ocean [Ni: a gender-specific vocative used to address a woman directly]
ਕਹਿੰਦੇ ਹੁੰਦਾ ਸੱਜਣਾ ਬਾਝ ਹਨੇਰਾ ਨੀ
kahiMde huMdA sajjaNA bAjha hanerA nI
They say without a [Sajjan: soulmate/beloved], life is but darkness
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
cha.Dhade sUraja varagI lAlI mukkha.De dI
The glow of your face is like the radiance of the rising sun
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
laggadA parIAM dharatI pAiA pherA nI
It feels as if the fairies have descended to visit this earth
ਆ ਸੁਣ ਲੈ ਤੇਰੇ ਕਾਰੇ ਨੀ
A suNa lai tere kAre nI
Come, listen to the chaos you have caused
ਇਹ ਚੰਨ ਸਿਤਾਰੇ ਸਾਰੇ ਨੀ
iha chaMna sitAre sAre nI
The moon and all these stars
ਜਦ ਕੱਲਾ ਨੀ ਮੈਂ ਬਹਿ ਜਾਣਾ ਆਂ
jada kallA nI maiM bahi jANA AM
Whenever I sit all by myself
ਇਹ ਪੁੱਛਦੇ ਤੇਰੇ ਬਾਰੇ ਨੀ
iha puchChade tere bAre nI
They constantly ask me about you
ਤੇਰੇ ਬਿਨ ਹੁਣ ਜੀ ਨਹੀਂ ਲੱਗਦਾ ਮੇਰਾ ਨੀ
tere bina huNa jI nahIM laggadA merA nI
Now my heart finds no peace without you
ਕਹਿੰਦੇ ਹੁੰਦਾ ਸੱਜਣਾ ਬਾਝ ਹਨੇਰਾ ਨੀ
kahiMde huMdA sajjaNA bAjha hanerA nI
They say without a [Sajjan: soulmate/beloved], life is but darkness
ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a vast, deep ocean [Ni: a gender-specific vocative used to address a woman directly]
ਕਹਿੰਦੇ ਹੁੰਦਾ ਸੱਜਣਾ ਬਾਝ ਹਨੇਰਾ ਨੀ
kahiMde huMdA sajjaNA bAjha hanerA nI
They say without a [Sajjan: soulmate/beloved], life is but darkness
ਅੱਖਾਂ ਦੇ ਵਿਚ ਡੂੰਘਾ ਸਾਗਰ ਤੇਰਾ ਨੀ
akkhAM de vicha DUMghA sAgara terA nI
Within your eyes lies a vast, deep ocean [Ni: a gender-specific vocative used to address a woman directly]
ਚੜ੍ਹਦੇ ਸੂਰਜ ਵਰਗੀ ਲਾਲੀ ਮੁੱਖੜੇ ਦੀ
cha.Dhade sUraja varagI lAlI mukkha.De dI
The glow of your face is like the radiance of the rising sun
ਲੱਗਦਾ ਪਰੀਆਂ ਧਰਤੀ ਪਾਇਆ ਫੇਰਾ ਨੀ
laggadA parIAM dharatI pAiA pherA nI
It feels as if the fairies have descended to visit this earth

Share

More by Amrinder Gill

View all songs →