Sadiyan Ton
ਜਿਉਂ ਪਰਬਤ ਓਹਲੇ ਪਰਬਤ ਕਿੰਨੇ ਲੁਕੇ ਹੋਏ ਨੇ
jiuM parabata ohale parabata kiMne luke hoe ne
Just as mountains are hidden behind layers of mountains
ਇਉਂ ਵਕਤ ਦੇ ਓਹਲੇ ਵਕਤ ਵੀ ਕਿੰਨੇ ਛੁਪੇ ਹੋਏ ਨੇ
iuM vakata de ohale vakata vI kiMne Chupe hoe ne
In the same way, aeons are concealed behind the veil of time
ਕਹਾਣੀ ਉਹੀ ਪੁਰਾਣੀ ਵੇ ਸੱਜਣਾ ਨਾਮ ਨੇ ਬਦਲੇ
kahANI uhI purANI ve sajjaNA nAma ne badale
The story remains the same, my [Sajjan: soulmate/beloved], only the names have changed
ਤੂੰ ਜਾ ਕੇ ਪੁੱਛ ਲੈ ਚਾਹੇ ਇਹ ਸਾਗਰ ਨਦੀਆਂ ਤੋਂ
tUM jA ke puchCha lai chAhe iha sAgara nadIAM toM
You can go and ask the oceans and the rivers if you wish
ਮੈਂਡਿਆ ਮਾਹੀਆ ਢੋਲਾ ਤੇਰਾ ਇਤਬਾਰ ਹੈ ਕੀਤਾ
maiMDiA mAhIA DholA terA itabAra hai kItA
My [Maahiya: darling], my [Dhola: beloved], I have placed my soul's trust in you
ਮੈਂ ਤੈਨੂੰ ਪਿਆਰ ਹੈ ਕੀਤਾ ਵੇ ਸੱਜਣਾ ਸਦੀਆਂ ਤੋਂ
maiM tainUM piAra hai kItA ve sajjaNA sadIAM toM
I have loved you, my [Sajjan: soulmate/beloved], for centuries now
ਵੇ ਸੱਜਣਾ ਸਦੀਆਂ ਤੋਂ
ve sajjaNA sadIAM toM
O my beloved, for centuries now
ਵੇ ਸੱਜਣਾ ਸਦੀਆਂ ਤੋਂ
ve sajjaNA sadIAM toM
O my beloved, for centuries now
ਤੱਕਣਾ ਤੇਰੇ ਕੋਲ ਬਹਿਣਾ ਤਿਉਹਾਰ ਜਿਹਾ ਲੱਗਦਾ ਏ
takkaNA tere kola bahiNA tiuhAra jihA laggadA e
Gazing at you and sitting by your side feels like a sacred festival
ਮੈਨੂੰ ਚਾਰ ਚੁਫੇਰਾ ਅੱਜ ਕੱਲ੍ਹ ਇੱਕ ਪਰਿਵਾਰ ਜਿਹਾ ਲੱਗਦਾ ਏ
mainUM chAra chupherA ajja kallha ikka parivAra jihA laggadA e
The world around me feels like one big family these days
ਸਹੀ ਕੀ ਹੁੰਦਾ ਏ ਇੱਥੇ ਗ਼ਲਤ ਕੀ ਹੁੰਦਾ ਏ ਇੱਥੇ
sahI kI huMdA e itthe ga਼lata kI huMdA e itthe
What is considered right here, and what is considered wrong
ਇਸ਼ਕ ਤਾਂ ਉੱਚਾ ਹੁੰਦਾ ਏ ਨੇਕੀਆਂ ਬਦੀਆਂ ਤੋਂ
isa਼ka tAM uchchA huMdA e nekIAM badIAM toM
Love stands far above the notions of virtues and sins
ਮੈਂਡਿਆ ਮਾਹੀਆ ਢੋਲਾ ਤੇਰਾ ਇਤਬਾਰ ਹੈ ਕੀਤਾ
maiMDiA mAhIA DholA terA itabAra hai kItA
My [Maahiya: darling], my [Dhola: beloved], I have placed my soul's trust in you
ਮੈਂ ਤੈਨੂੰ ਪਿਆਰ ਹੈ ਕੀਤਾ ਵੇ ਸੱਜਣਾ ਸਦੀਆਂ ਤੋਂ
maiM tainUM piAra hai kItA ve sajjaNA sadIAM toM
I have loved you, my [Sajjan: soulmate/beloved], for centuries now
ਵੇ ਸੱਜਣਾ ਸਦੀਆਂ ਤੋਂ
ve sajjaNA sadIAM toM
O my beloved, for centuries now
ਵੇ ਸੱਜਣਾ ਸਦੀਆਂ ਤੋਂ
ve sajjaNA sadIAM toM
O my beloved, for centuries now
ਕਈ ਵਾਰੀ ਇੱਕ ਇੱਕ ਪਲ ਯੁੱਗਾਂ ਤੋਂ ਵੱਧ ਹੁੰਦਾ ਏ
kaI vArI ikka ikka pala yuggAM toM vaddha huMdA e
Sometimes a single fleeting moment is worth more than entire ages
ਇਹ ਪਿਆਰ ਤਾਂ ਇੱਦਾਂ ਹੀ ਹੁੰਦਾ ਏ ਜਦ ਹੁੰਦਾ ਏ
iha piAra tAM iddAM hI huMdA e jada huMdA e
This is simply how love manifests when it finally strikes
ਜੁਦਾ ਹੋ ਜਾਣੇ ਸਭ ਨੇ ਜੋ ਵੀ ਮਿਲਿਆ ਏ ਇੱਥੇ
judA ho jANe sabha ne jo vI miliA e itthe
Everyone who has met here is destined to eventually part
ਇਹ ਪੱਤੇ ਉੱਡ-ਪੁੱਡ ਜਾਂਦੇ ਨੇ ਹਵਾਵਾਂ ਵਗੀਆਂ ਤੋਂ
iha patte uDDa-puDDa jAMde ne havAvAM vagIAM toM
These leaves are swept away whenever the winds begin to blow