Salaaman

by Amrinder Gillft Sukshinder Shinda

ਝੂਠੀ ਮੂਠੀ ਚਮਕ ਤੇ ਨਹੀਂਓਂ ਡੁੱਲੀਦਾ
jhUThI mUThI chamaka te nahIMoM DullIdA
Don't be swept away by this false, hollow glitter
ਰੱਬ ਦਾ ਨਾਂ ਲੈਣੋਂ ਸੱਜਣੋ ਨਹੀਂ ਭੁੱਲੀਦਾ
rabba dA nAM laiNoM sajjaNo nahIM bhullIdA
Never forget to take the Name of God, O [Sajjan: soulmates/dear friends]

ਕਈ ਵਾਰੀ ਰਹਿ ਜਾਣ ਗੁੰਝਲਾਂ ਗੁੱਝੀਆਂ
kaI vArI rahi jANa guMjhalAM gujjhIAM
Many times, the deepest knots remain tangled and hidden
ਰੱਬ ਹੀ ਕਰਾਵੇ ਤਾਂ...
rabba hI karAve tAM...
Only if the Lord ordains it...
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect

ਸ਼ੇਖੀ ਵਿਚ ਫਸ ਬੰਦਾ ਮਾਰੇ ਫੜਕਾਂ
sa਼ekhI vicha phasa baMdA mAre pha.DakAM
Trapped in his own conceit, a man makes empty boasts
ਕੱਢ ਕੇ ਮੈਂ ਛੱਡੂੰ ਸਭ ਦੀਆਂ ਰੜਕਾਂ
kaDDha ke maiM ChaDDUM sabha dIAM ra.DakAM
Claiming "I will extract and crush the thorns of my rivals"

ਡਿੱਗਦੇ ਉਡਾਰੂ ਵੇਖੇ ਡੁੱਬਦੇ ਕਈ ਤਾਰੂ ਵੇਖੇ
Diggade uDArU vekhe Dubbade kaI tArU vekhe
I've seen high-flyers fall, I've seen expert swimmers drown

ਪਤਾ ਲੱਗੇ ਜਦੋਂ ਫਸਦੀਆਂ ਕੁੰਡੀਆਂ
patA lagge jadoM phasadIAM kuMDIAM
One realizes the truth only when the [Garari Adh Gai: hooks get stubbornly tangled/stuck]
ਰੱਬ ਹੀ ਕਰਾਵੇ ਤਾਂ...
rabba hI karAve tAM...
Only if the Lord ordains it...
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਗੱਲਾਂ ਬਾਤਾਂ ਨਾਲ ਨਹੀਂਓਂ ਸ਼ੇਰ ਬਣਦੇ
gallAM bAtAM nAla nahIMoM sa਼era baNade
One doesn't become a lion just by talking big
ਹਿੰਮਤਾਂ ਨਾਲ ਅਣਖੀ ਦਲੇਰ ਬਣਦੇ
hiMmatAM nAla aNakhI dalera baNade
It is through courage that the [Ankh: sense of honor/self-respect] and brave are forged

ਮੋਢਿਆਂ ਤੋਂ ਥੁੱਕੀਏ ਨਾ ਵੈਰੀ ਅੱਗੇ ਝੁਕੀਏ ਨਾ
moDhiAM toM thukkIe nA vairI agge jhukIe nA
Don't spit from high shoulders, and never bow before an enemy

ਬਚ ਕੇ ਜਵਾਨਾ ਭਿੜਦੀਆਂ ਖੁੰਡੀਆਂ
bacha ke javAnA bhi.DadIAM khuMDIAM
Beware, young man, when the old bulls clash [referring to a clash of titans/heavyweights]
ਰੱਬ ਹੀ ਕਰਾਵੇ ਤਾਂ...
rabba hI karAve tAM...
Only if the Lord ordains it...
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਦੌਲਤਾਂ ਤੇ ਸ਼ੋਹਰਤਾਂ ਦਾ ਮਾਣ ਕੋਈ ਨਾ
daulatAM te sa਼oharatAM dA mANa koI nA
There is no point in taking pride in wealth and fame
ਜ਼ੋਰ ਤੇ ਜਵਾਨੀ ਦਾ ਗੁਮਾਨ ਕੋਈ ਨਾ
ja਼ora te javAnI dA gumAna koI nA
Don't harbor arrogance over your strength or youth

ਆਪਣੇ ਪੈਰਾਂ ਤੇ ਖੜ੍ਹ ਕਿਸੇ ਨੂੰ ਨਾ ਵੇਖ ਸੜ
ApaNe pairAM te kha.Dha kise nUM nA vekha sa.Da
Stand on your own feet, don't burn with envy seeing others succeed

ਸੂਰਮੇ ਨੇ ਛੂਹਦੇ ਸਦਾ ਹੀ ਬੁਲੰਦੀਆਂ
sUrame ne ChUhade sadA hI bulaMdIAM
The true warriors are the ones who always touch the heights of glory
ਰੱਬ ਹੀ ਕਰਾਵੇ ਤਾਂ...
rabba hI karAve tAM...
Only if the Lord ordains it...
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
rabba hI karAve tAM salAmAM huMdIAM
Only if the Lord ordains it, do you receive salutations of respect
ਬਈ ਜੇ ਉਹ ਰੱਬ ਹੀ ਕਰਾਵੇ ਤਾਂ ਸਲਾਮਾਂ ਹੁੰਦੀਆਂ
baI je uha rabba hI karAve tAM salAmAM huMdIAM
Indeed, if He ordains it, do you receive salutations of respect
ਸੱਚ ਹੈ ਸੱਚ ਹੈ ਬਈ
sachcha hai sachcha hai baI
It is the truth, it is the truth, indeed

Share

More by Amrinder Gill

View all songs →