Shaan Vakhri

by Amrinder Gillft Jatinder Shah

ਸੂਰਜ ਤੋਂ ਖੋਹ ਕੇ ਸੋਨਾ ਟਿੱਕਾ ਇਕ ਬਣਾਵਾਂ ਮੈਂ
sUraja toM khoha ke sonA TikkA ika baNAvAM maiM
Stealing gold from the sun, I shall fashion a forehead stud
ਨਾਗ ਦੀ ਥਾਂ ਚੰਨ ਨੂੰ ਜੜ ਕੇ ਹੋਰ ਸਜਾਵਾਂ ਮੈਂ
nAga dI thAM chaMna nUM ja.Da ke hora sajAvAM maiM
Replacing the serpent-stone with the moon, I shall adorn you further
ਇਕ ਹਾਸਾ ਭਾਗਾਂ ਦੀ ਲੋਅ ਦਾ ਤੇਰੇ ਮੱਥੇ ਤੇ ਲਗਾਉਣ ਲਈ
ika hAsA bhAgAM dI loa dA tere matthe te lagAuNa laI
To place a smile of blessed light upon your brow
ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre aMbarAM toM tAre hIre
Like diamonds from the heavens, like diamonds from the heavens
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ
aMbarAM toM tAre ravAM to.DadA terI chuMnI te sajAuNa laI
I shall keep plucking stars from the sky to decorate your [Chunni: traditional scarf/veil]

ਰਾਤਾਂ ਤੋਂ ਸਿਆਹੀ ਖੋਹ ਕੇ ਸੁਰਮਾ ਮੈਂ ਪਾਵਾਂ ਤੇਰੇ
rAtAM toM siAhI khoha ke suramA maiM pAvAM tere
Stealing the ink from the nights, I shall apply it as kohl to your eyes
ਸੱਗੀ ਫੁੱਲ ਗੇਂਦੇ ਦਾ ਨੀ ਮੱਥੇ ਤੇ ਲਾਵਾਂ ਤੇਰੇ
saggI phulla geMde dA nI matthe te lAvAM tere
I shall place a [Saggi Phull: a traditional floral-patterned golden head ornament] of marigolds on your brow
ਸੰਝਾਂ ਤੋਂ ਖੋਹ ਕੇ ਲਾਲੀ ਗੱਲ੍ਹਾਂ ਤੇ ਲਾਵਾਂ ਤੇਰੇ
saMjhAM toM khoha ke lAlI gallhAM te lAvAM tere
Stealing the glow from the twilights, I shall apply it to your cheeks
ਆਨੀ-ਆਨੀ ਰਵਾਂ ਹੀਰੇ ਜੋੜਦਾ ਤੇਰੇ ਖ਼ਵਾਬ ਪੁਗਾਉਣ ਲਈ
AnI-AnI ravAM hIre jo.DadA tere kha਼vAba pugAuNa laI
Coin by coin, I shall save these diamonds to fulfill your dreams
ਆਨੀ-ਆਨੀ ਰਵਾਂ ਹੀਰੇ ਜੋੜਦਾ ਤੇਰੇ ਖ਼ਵਾਬ ਪੁਗਾਉਣ ਲਈ
AnI-AnI ravAM hIre jo.DadA tere kha਼vAba pugAuNa laI
Coin by coin, I shall save these diamonds to fulfill your dreams
ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre aMbarAM toM tAre hIre
Like diamonds from the heavens, like diamonds from the heavens
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ
aMbarAM toM tAre ravAM to.DadA terI chuMnI te sajAuNa laI
I shall keep plucking stars from the sky to decorate your [Chunni: traditional scarf/veil]
ਪਾਣੀ ਨਾਲ ਵਹਿ ਜਾਂਦਾ ਹਾਂ ਦੀਵਿਆਂ ਨਾਲ ਜਗਦਾ ਰਹਿੰਦਾ
pANI nAla vahi jAMdA hAM dIviAM nAla jagadA rahiMdA
I flow with the waters, I keep burning with the lamps
ਇਸ਼ਕ ਤੇਰੇ ਵਿਚ ਝੱਲੀਏ ਛੱਲਾ ਮੈਂ ਜਪਦਾ ਰਹਿੰਦਾ
isa਼ka tere vicha jhallIe ChallA maiM japadA rahiMdA
In your love, O [Jhalliye: crazy/charming girl], I keep chanting your name like a prayer
ਕਿਧਰੋਂ ਲੱਭ ਜਾਵੇਂ ਜੇ ਤੂੰ ਖ਼ਵਾਬਾਂ ਵਿਚ ਲੱਭਦਾ ਰਹਿੰਦਾ
kidharoM labbha jAveM je tUM kha਼vAbAM vicha labbhadA rahiMdA
If I could find you somewhere, I keep searching for you in my dreams
ਤੇਰੀ ਦੀਦ ਦਾ ਨਜ਼ਾਰਾ ਇਕ ਤੋੜਦਾ ਨੀ ਸੁੱਤੇ ਭਾਗ ਜਗਾਉਣ ਲਈ
terI dIda dA naja਼ArA ika to.DadA nI sutte bhAga jagAuNa laI
I'd pluck a single glimpse of your sight to awaken my sleeping fortune
ਤੇਰੀ ਦੀਦ ਦਾ ਨਜ਼ਾਰਾ ਇਕ ਤੋੜਦਾ ਸੁੱਤੇ ਭਾਗ ਜਗਾਉਣ ਲਈ
terI dIda dA naja਼ArA ika to.DadA sutte bhAga jagAuNa laI
I'd pluck a single glimpse of your sight to awaken my sleeping fortune
ਅੰਬਰਾਂ ਤੋਂ ਤਾਰੇ ਹੀਰੇ ਅੰਬਰਾਂ ਤੋਂ ਤਾਰੇ ਹੀਰੇ
aMbarAM toM tAre hIre aMbarAM toM tAre hIre
Like diamonds from the heavens, like diamonds from the heavens
ਅੰਬਰਾਂ ਤੋਂ ਤਾਰੇ ਰਵਾਂ ਤੋੜਦਾ ਤੇਰੀ ਚੁੰਨੀ ਤੇ ਸਜਾਉਣ ਲਈ
aMbarAM toM tAre ravAM to.DadA terI chuMnI te sajAuNa laI
I shall keep plucking stars from the sky to decorate your [Chunni: traditional scarf/veil]
ਓ ਛਣਕਣ ਬਲਦਾਂ ਦੇ ਗਲ ਟੱਲੀਆਂ ਮੇਲੇ ਚੱਲੇ ਅੱਜ ਜਵਾਨ
o ChaNakaNa baladAM de gala TallIAM mele challe ajja javAna
O, the bells chime around the necks of oxen, the youth have set out for the fair today
ਮੋਢੇ ਕਾਲੀਆਂ ਡਾਂਗਾਂ ਖੜਕੀਆਂ ਮੋਢੇ ਕਾਲੀਆਂ ਡਾਂਗਾਂ ਖੜਕੀਆਂ
moDhe kAlIAM DAMgAM kha.DakIAM moDhe kAlIAM DAMgAM kha.DakIAM
Black [Daangs: traditional wooden staffs] clatter on shoulders, black [Daangs: traditional wooden staffs] clatter on shoulders
ਅੰਬਰੀਂ ਉੱਠਿਆ ਵੇਖ ਤੂਫ਼ਾਨ ਜੱਟੀਆਂ ਪੈਰ ਰੱਖਦੀਆਂ ਬੋਚ ਕੇ
aMbarIM uTThiA vekha tUpha਼Ana jaTTIAM paira rakkhadIAM bocha ke
See the storm rising in the sky, as the [Jattian: females of the land-owning community] step carefully
ਜੱਟੀਆਂ ਪੈਰ ਰੱਖਦੀਆਂ ਬੋਚ ਕੇ ਨਾਲੇ ਬੁੱਲੀਆਂ ਤੇ ਮੁਸਕਾਨ
jaTTIAM paira rakkhadIAM bocha ke nAle bullIAM te musakAna
The [Jattian: females of the land-owning community] step carefully with smiles on their lips
ਧੂੜਾਂ ਉੱਡੀਆਂ ਜੱਟੀ ਨੱਚਦੀ
dhU.DAM uDDIAM jaTTI nachchadI
Dust clouds rise as the [Jatti: female of the agricultural community] dances
ਸੱਥਾਂ ਵਿਚ ਨੇ ਅੱਗੇ ਭੁੜਕਦੇ ਬੇਗੀ ਗੋਲਿਆਂ ਦੇ ਪ੍ਰਧਾਨ
satthAM vicha ne agge bhu.Dakade begI goliAM de pradhAna
In the village squares, the masters of the game are leaping ahead
ਭਾਬੀ ਬਣ ਗਿਆ ਬਾਬਾ ਬਿਸ਼ਨ ਪਿੰਡ ਵਿਚ ਚਤਰਾਏ ਸ਼ੈਤਾਨ
bhAbI baNa giA bAbA bisa਼na piMDa vicha chatarAe sa਼aitAna
Old Baba Bishan has become a brother-in-law, the clever rascals of the village are at play
ਮਹਿਫ਼ਿਲ ਖੁੰਡਾਂ ਉੱਤੇ ਸੱਜਦੀ ਹੁੰਦਾ ਸਦਾ ਪਿਆਰਾ ਹਾਣ
mahipha਼ila khuMDAM utte sajjadI huMdA sadA piArA hANa
The gathering flourishes on the village benches, where peers are always beloved
ਧੂੜਾਂ ਉੱਡੀਆਂ ਜੱਟੀ ਨੱਚਦੀ
dhU.DAM uDDIAM jaTTI nachchadI
Dust clouds rise as the [Jatti: female of the agricultural community] dances
ਇਥੇ ਖਾਣਾ ਪੀਣਾ ਸ਼ੌਕ ਦਾ ਚਾਟੀ ਲੱਸੀ ਦੀ ਪੀ ਜਾਣ
ithe khANA pINA sa਼auka dA chATI lassI dI pI jANa
Here, eating and drinking is a passion, they gulp down pots of buttermilk
ਓ ਕਿਉਂ ਖਾਂਦੇ ਦਿਲ ਨਰੋਗ ਨੇ ਗੱਭਰੂ ਨੇ ਪਿੱਪਲਾਂ ਦੇ ਟਾਹਣ
o kiuM khAMde dila naroga ne gabbharU ne pippalAM de TAhaNa
O, why would their hearts be diseased? These youths are sturdy as Pipal branches
ਟਾਵਾਂ-ਟਾਵਾਂ ਮੱਝਾਂ ਚਾਰਦਾ ਬਾਕੀ ਪੜ੍ਹਨ ਸਕੂਲੇ ਜਾਣ
TAvAM-TAvAM majjhAM chAradA bAkI pa.Dhana sakUle jANa
Only a few graze the buffaloes, the rest are off to study at school
ਧੂੜਾਂ ਉੱਡੀਆਂ ਜੱਟੀ ਨੱਚਦੀ
dhU.DAM uDDIAM jaTTI nachchadI
Dust clouds rise as the [Jatti: female of the agricultural community] dances
ਮਰ-ਮਰ ਕੇ ਤਾਂ ਮਿਲੇ ਸੀ ਐਡੇ ਵੀ ਕੀ ਗਿਲੇ ਸੀ
mara-mara ke tAM mile sI aiDe vI kI gile sI
After dying a thousand deaths we met, what were those grievances?

ਸੂਲੀ ਤੇ ਲਟਕਿਆਂ ਦਾ ਇਤਬਾਰ ਵੀ ਨਾ ਆਇਆ
sUlI te laTakiAM dA itabAra vI nA AiA
You didn't even trust those hanging on the gallows
ਅਸੀਂ ਜ਼ਿੰਦਗੀ ਗਵਾ ਲਈ ਤੈਨੂੰ ਪਿਆਰ ਵੀ ਨਾ ਆਇਆ
asIM ja਼iMdagI gavA laI tainUM piAra vI nA AiA
I wasted my life away, and you never even learned to love

ਤੈਨੂੰ ਪਿਆਰ ਵੀ ਨਾ ਆਇਆ
tainUM piAra vI nA AiA
You never even learned to love
ਓ ਪਿਆਰ ਤੇ ਓ ਵਫ਼ਾਵਾਂ ਉਹ ਤੜਪ ਤੇ ਉਹ ਜਜ਼ਬੇ
o piAra te o vapha਼AvAM uha ta.Dapa te uha jaja਼be
O, that love and those loyalties, that yearning and those emotions
ਮੇਰੇ ਹਿੱਸੇ ਦੀ ਮੁਹੱਬਤ ਕਿਸ ਤੇ ਤੂੰ ਵਾਰ ਆਇਆ
mere hisse dI muhabbata kisa te tUM vAra AiA
On whom did you sacrifice the love that belonged to me?

ਇਹ ਡੋਰ ਰਿਸ਼ਤਿਆਂ ਦੀ ਮੇਰੇ ਤੋਂ ਤੋੜਨੇ ਨੂੰ
iha Dora risa਼tiAM dI mere toM to.Dane nUM
To break this thread of our relationship from me
ਤੈਨੂੰ ਦਰਦ ਬੇਦਰਦਾ ਇਕ ਵਾਰ ਵੀ ਨਾ ਆਇਆ
tainUM darada bedaradA ika vAra vI nA AiA
O heartless one, you didn't feel a single pang of pain

ਹੋਰ ਰਿਸ਼ਤੇ ਆਏ ਸੀ ਵੱਡੇ-ਵੱਡੇ ਪਰਿਵਾਰਾਂ ਦੇ
hora risa਼te Ae sI vaDDe-vaDDe parivArAM de
Other proposals came from great, wealthy families
ਦਿੱਤੇ ਸੀ ਵਿਚੋਲਿਆਂ ਨੇ ਲਾਲਚ ਵੀ ਕਾਰਾਂ ਦੇ
ditte sI vicholiAM ne lAlacha vI kArAM de
The [Vicholas: traditional matrimonial middlemen] offered lures of expensive cars

ਭਾਬੀਆਂ ਵਿਚਾਰੀਆਂ ਨੇ ਕੀਤੇ ਤਰਲੇ ਤੇ ਉਹਨੇ ਦਿੱਤੀ ਨਾਂ ਨਾਂ
bhAbIAM vichArIAM ne kIte tarale te uhane dittI nAM nAM
The poor sisters-in-law pleaded, but she kept saying no
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
Take him into your fair arms, O fair maiden, only then will this boy survive

ਹੋ ਤੇਰੇ ਨਾਲੋਂ ਸੋਹਣੀਆਂ ਕਈ ਵਧ ਕੇ ਰਕਾਨੇ ਨੀ
ho tere nAloM sohaNIAM kaI vadha ke rakAne nI
Ho, there are many maidens more beautiful than you, O [Rakane: sophisticated woman]
ਲੱਭਣ ਉਹਦੇ ਨਾਲ ਯਾਰੀ ਲਾਉਣ ਦੇ ਬਹਾਨੇ ਨੀ
labbhaNa uhade nAla yArI lAuNa de bahAne nI
Who look for excuses to strike up a friendship with him

ਵਫ਼ਾ ਦੀ ਮਿਸਾਲ ਜੱਟ ਬਣਿਆ ਫਿਰੇ ਹੋ ਤੇਰਾ ਜਪਦਾ ਹੀ ਨਾਂ
vapha਼A dI misAla jaTTa baNiA phire ho terA japadA hI nAM
This [Jatt: land-owning agricultural man] has become an example of loyalty, chanting your name
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
Take him into your fair arms, O fair maiden, only then will this boy survive
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
Take him into your fair arms, O fair maiden, only then will this boy survive
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
Take him into your fair arms, O fair maiden, only then will this boy survive
ਮੁੰਦਰੀ ਦੇ ਨਾਗ ਨੂੰ ਪੈਰਾਂ ਦੇ ਵਿਚ ਰੋਲ ਨਾ
muMdarI de nAga nUM pairAM de vicha rola nA
Do not trample the serpent-gem of the ring under your feet
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
baNa jU tamAsa਼A je tUM AI uhade kola nA
It will become a public spectacle if you do not come to him
ਮੁੰਦਰੀ ਦੇ ਨਾਗ ਨੂੰ ਪੈਰਾਂ ਦੇ ਵਿਚ ਰੋਲ ਨਾ
muMdarI de nAga nUM pairAM de vicha rola nA
The [Ranjha: symbolic name for a legendary lover] of yours, O diamond, will be shamed everywhere
ਬਣ ਜੂ ਤਮਾਸ਼ਾ ਜੇ ਤੂੰ ਆਈ ਉਹਦੇ ਕੋਲ ਨਾ
baNa jU tamAsa਼A je tUM AI uhade kola nA
Take him into your fair arms, O fair maiden, only then will this boy survive
ਹੋਜੂ ਬਦਨਾਮੀ ਹੀਰੇ ਤੇਰੇ ਰਾਂਝੇ ਦੀ ਗੱਲ ਹੋਊ ਥਾਂ-ਥਾਂ
hojU badanAmI hIre tere rAMjhe dI galla hoU thAM-thAM
Take him into your fair arms, O fair maiden, only then will this boy survive
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
Take him into your fair arms, O fair maiden, only then will this boy survive
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
I feel afraid during the nights
ਗੋਰੀਆਂ ਬਾਹਵਾਂ ਦੇ ਵਿਚ ਪਾ ਲੈ ਗੋਰੀਏ ਨੀ ਮੁੰਡਾ ਬਚਦਾ ਹੀ ਤਾਂ
gorIAM bAhavAM de vicha pA lai gorIe nI muMDA bachadA hI tAM
My eyes crave for just one glimpse
ਮੈਨੂੰ ਡਰ ਲੱਗਦਾ ਏ ਰਾਤਾਂ ਨੂੰ
mainUM Dara laggadA e rAtAM nUM
I will be happy, I will be happy, just look at me with a smile
ਮੇਰੇ ਨੈਣ ਤਰਸਦੇ ਝਾਤਾਂ ਨੂੰ
mere naiNa tarasade jhAtAM nUM
If you would just keep the star of your eyes within your heart
ਮੈਂ ਖ਼ੁਸ਼ ਹੋ ਜਾਵਾਂਗਾ ਮੈਂ ਖ਼ੁਸ਼ ਹੋ ਜਾਵਾਂਗਾ ਬਸ ਹੱਸ ਕੇ ਤੱਕ ਲੈਣਾ
maiM kha਼usa਼ ho jAvAMgA maiM kha਼usa਼ ho jAvAMgA basa hassa ke takka laiNA
If you would just keep the star of your eyes within your heart
ਅੱਖੀਆਂ ਦੇ ਤਾਰੇ ਨੂੰ ਜੇ ਤੁਸੀਂ ਦਿਲ ਵਿਚ ਰੱਖ ਲੈਣਾ
akkhIAM de tAre nUM je tusIM dila vicha rakkha laiNA
Mother, I have the habit of sleeping with my head on your arm

Father, I have the habit of singing while sitting on your shoulder
ਮਾਏ ਤੇਰੀ ਬਾਂਹ ਤੇ ਸਿਰ ਰੱਖ ਸੌਣ ਦੀ ਆਦਤ ਏ
mAe terI bAMha te sira rakkha sauNa dI Adata e

ਬਾਪੂ ਤੇਰੇ ਮੋਢੇ ਤੇ ਬਹਿ ਗਾਉਣ ਦੀ ਆਦਤ ਏ
bApU tere moDhe te bahi gAuNa dI Adata e

I haven't seen God, I haven't seen God, but you must take my side
ਬਾਪੂ ਤੇਰੇ ਮੋਢੇ ਤੇ ਬਹਿ ਗਾਉਣ ਦੀ ਆਦਤ ਏ
bApU tere moDhe te bahi gAuNa dI Adata e
If you would just keep the star of your eyes within your heart
ਮੈਂ ਰੱਬ ਨੂੰ ਤੱਕਿਆ ਨਹੀਂ ਮੈਂ ਰੱਬ ਨੂੰ ਤੱਕਿਆ ਨਹੀਂ ਤੁਸੀਂ ਮੇਰਾ ਪੱਖ ਲੈਣਾ
maiM rabba nUM takkiA nahIM maiM rabba nUM takkiA nahIM tusIM merA pakkha laiNA
If you would just keep the star of your eyes within your heart
ਅੱਖੀਆਂ ਦੇ ਤਾਰੇ ਨੂੰ ਜੇ ਤੁਸੀਂ ਦਿਲ ਵਿਚ ਰੱਖ ਲੈਣਾ
akkhIAM de tAre nUM je tusIM dila vicha rakkha laiNA
Both eyes of the [Jatti: woman of the Jatt community] chant like the flower of a double-barrel gun

ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
That is why the youth rejected forty marriage proposals
ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
Both eyes of the [Jatti: woman of the Jatt community] chant like the flower of a double-barrel gun
ਤਾਂਹੀਂ ਗੱਭਰੂ ਨੇ ਠੁਕਰਾ ਦਿੱਤੀਆਂ ਕੁੜਮਾਈਆਂ ਚਾਲੀ
tAMhIM gabbharU ne ThukarA dittIAM ku.DamAIAM chAlI
The patterns on her shirt have plundered the world's heart
ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
Boys say even the pigeon-eyed ones want to dye their buttons like hers
ਪਾਏ ਕੁੜਤੀ ਉੱਤੇ ਨਮੂਨੇ ਓਏ ਲੁੱਟ ਜ਼ਮਾਨੇ
pAe ku.DatI utte namUne oe luTTa ja਼mAne

ਮੁੰਡੇ ਕਹਿੰਦੇ ਅੱਖ ਕਬੂਤਰ ਵੀ ਇਹਦੇ ਬਟਨ ਰੰਗਾਨੇ
muMDe kahiMde akkha kabUtara vI ihade baTana raMgAne

She leaps like a sudden gust of wind, oh, so swiftly
ਮੁੰਡੇ ਕਹਿੰਦੇ ਅੱਖ ਕਬੂਤਰ ਵੀ ਇਹਦੇ ਬਟਨ ਰੰਗਾਨੇ
muMDe kahiMde akkha kabUtara vI ihade baTana raMgAne
Both eyes of the [Jatti: woman of the Jatt community] chant like the flower of a double-barrel gun
ਵੇ ਫ਼ਰਾਟਾ ਇਉਂ ਟੱਪਦੀ ਹਾਏ ਕਾਲੀ-ਕਾਲੀ
ve pha਼rATA iuM TappadI hAe kAlI-kAlI
Ho, the tales of my beauty are told in every village
ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
Now fights break out and the police officer knocks on doors
ਹੋ ਰੂਪ ਮੇਰੇ ਦੇ ਚਰਚੇ ਨੇ ਪਿੰਡਾਂ ਵਿਚ ਹੁੰਦੇ
ho rUpa mere de charache ne piMDAM vicha huMde

ਹੁਣ ਲੜਾਈਆਂ ਥਾਣੇਦਾਰ ਖੜਕਾਵੇ ਕੁੰਡੇ
huNa la.DAIAM thANedAra kha.DakAve kuMDe

The station guards took forty-one boys away
ਹੁਣ ਲੜਾਈਆਂ ਥਾਣੇਦਾਰ ਖੜਕਾਵੇ ਕੁੰਡੇ
huNa la.DAIAM thANedAra kha.DakAve kuMDe
Both eyes of the [Jatti: woman of the Jatt community] chant like the flower of a double-barrel gun
ਲੈ ਗਏ ਚੌਂਕੀ ਵਾਲੇ ਚੱਕ ਕੇ ਮੁੰਡੇ ਇਕਤਾਲੀ
lai gae chauMkI vAle chakka ke muMDe ikatAlI
Those who carry bags of bullets on their shoulders
ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
My beauty has burnt them all to ashes
ਜਿੰਨਿਆਂ ਦੇ ਮੋਢੇ ਲਮਕਦੇ ਰੋਂਦਾਂ ਦੇ ਝੋਲੇ
jiMniAM de moDhe lamakade roMdAM de jhole

ਹੁਸਨ ਮੇਰੇ ਨੇ ਫ਼ੂਕ ਤੇ ਸਭ ਕਰਤੇ ਕੋਲੇ
husana mere ne pha਼Uka te sabha karate kole

Alas, [Bunty Bains: self-reference to the lyricist] finally brought the matter to a close
ਹੁਸਨ ਮੇਰੇ ਨੇ ਫ਼ੂਕ ਤੇ ਸਭ ਕਰਤੇ ਕੋਲੇ
husana mere ne pha਼Uka te sabha karate kole
Both eyes of the [Jatti: woman of the Jatt community] chant like the flower of a double-barrel gun
ਹਾਏ ਬੈਸ-ਬੈਸ ਕੇ ਜੋੜ ਕੇ ਫਿਰ ਗੱਲ ਬਣਾਲੀ
hAe baisa-baisa ke jo.Da ke phira galla baNAlI
Come quickly, O [Paradesia: one who is abroad/stranger], my eyes are growing weary, return soon
ਦੋਵੇਂ ਨੈਣ ਜੱਟੀ ਦੇ ਜਪਦੇ ਜਿਉਂ ਫੁੱਲ ਦੋ-ਨਾਲੀ
doveM naiNa jaTTI de japade jiuM phulla do-nAlI
The birds have returned home and the locks are fastened, the keys shouldn't stay all alone
ਛੇਤੀ-ਛੇਤੀ ਆ ਜਾ ਪਰਦੇਸੀਆ ਅੱਖੀਆਂ ਵੀ ਥੱਕ ਚੱਲੀਆਂ ਛੇਤੀ ਮੁੜਿਆ
ChetI-ChetI A jA paradesIA akkhIAM vI thakka challIAM ChetI mu.DiA
I am fading away waiting for you, I am fading away waiting for you, I am fading away waiting for you
ਮੁੜਿਆ ਘਰਾਂ ਨੂੰ ਜਿੰਦੇ ਵੱਜ ਗਏ ਕੁੰਜੀਆਂ ਨਾ ਰਹਿਣ ਇਕੱਲੀਆਂ-ਇਕੱਲੀਆਂ
mu.DiA gharAM nUM jiMde vajja gae kuMjIAM nA rahiNa ikallIAM-ikallIAM
O, you have made your heart like a stone
ਤੇਰੀਆਂ ਉਡੀਕਾਂ ਵਿਚ ਮੈਂ ਮੁੱਕ ਚੱਲੀ ਤੇਰੀਆਂ ਉਡੀਕਾਂ ਵਿਚ ਮੈਂ ਮੁੱਕ ਚੱਲੀ ਤੇਰੀਆਂ ਉਡੀਕਾਂ ਵਿਚ ਮੈਂ ਮੁੱਕ ਚੱਲੀ
terIAM uDIkAM vicha maiM mukka challI terIAM uDIkAM vicha maiM mukka challI terIAM uDIkAM vicha maiM mukka challI
O, you have made your heart like a stone
ਵੇ ਤੂੰ ਕਰ ਕੇ ਪੱਥਰ ਜਿਹਾ ਜੇਰਾ
ve tUM kara ke patthara jihA jerA
You have left my eyes to weep, O [Paradesia: traveler/migrant]

ਵੇ ਅੱਖੀਆਂ ਨੂੰ ਰੋਣੇ ਦੇ ਗਏ ਹੋ ਪਰਦੇਸੀਆ
ve akkhIAM nUM roNe de gae ho paradesIA
O [Paradesia: traveler/migrant], O [Paradesia: traveler/migrant]
ਅੱਖੀਆਂ ਨੂੰ ਰੋਣੇ ਦੇ ਗਏ ਹੋ ਪਰਦੇਸੀਆ
akkhIAM nUM roNe de gae ho paradesIA
The light in my eyes is fading, but my tears do not end, return now
ਵੇ ਪਰਦੇਸੀਆ ਵੇ ਪਰਦੇਸੀਆ ਵੇ ਪਰਦੇਸੀਆ ਵੇ ਪਰਦੇਸੀਆ
ve paradesIA ve paradesIA ve paradesIA ve paradesIA
Return, I beg of you, my breath is drying up
ਮੁੱਕ ਚੱਲੀ ਨੈਣਾਂ ਵਿਚੋਂ ਲੋ ਵੇ ਤੇ ਨਹੀਂਓਂ ਮੇਰਾ ਨੀਰ ਮੁੱਕਦਾ ਹੁਣ ਆ ਮੁੜਿਆ
mukka challI naiNAM vichoM lo ve te nahIMoM merA nIra mukkadA huNa A mu.DiA
This separation from you does not end, this separation from you does not end
ਮੁੜਿਆ ਵੇ ਹਾੜੇ ਤੈਨੂੰ ਕੱਢਦੀ ਜਾਂਦਾ ਮੇਰਾ ਸਾਹ ਸੁੱਕਦਾ ਸੁੱਕਦਾ
mu.DiA ve hA.De tainUM kaDDhadI jAMdA merA sAha sukkadA sukkadA
ਤੇਰਾ ਇਹ ਵਿਛੋੜਾ ਨਹੀਂਓਂ ਮੁੱਕਦਾ ਤੇਰਾ ਇਹ ਵਿਛੋੜਾ ਨਹੀਂਓਂ ਮੁੱਕਦਾ ਤੇਰਾ ਇਹ ਵਿਛੋੜਾ ਨਹੀਂਓਂ ਮੁੱਕਦਾ
terA iha viCho.DA nahIMoM mukkadA terA iha viCho.DA nahIMoM mukkadA terA iha viCho.DA nahIMoM mukkadA

Share

More by Amrinder Gill

View all songs →