Sochan Vich
by Amrinder Gillft Sukshinder Shinda
ਸੋਚਾਂ ਵਿਚ ਤੂੰ ਖ਼ਾਬਾਂ ਵਿਚ ਤੂੰ
sochAM vicha tUM kha਼AbAM vicha tUM
You are in my thoughts, you are in my dreams
ਪੜ੍ਹਨ ਜਦ ਬੈਠਾ ਮੈਂ ਕਿਤਾਬਾਂ ਵਿਚ ਤੂੰ
pa.Dhana jada baiThA maiM kitAbAM vicha tUM
Even when I sit to study, you are in my books
ਸੋਚਾਂ ਵਿਚ ਤੂੰ ਖ਼ਾਬਾਂ ਵਿਚ ਤੂੰ
sochAM vicha tUM kha਼AbAM vicha tUM
You are in my thoughts, you are in my dreams
ਪੜ੍ਹਨ ਜਦ ਬੈਠਾ ਮੈਂ ਕਿਤਾਬਾਂ ਵਿਚ ਤੂੰ
pa.Dhana jada baiThA maiM kitAbAM vicha tUM
Even when I sit to study, you are in my books
ਵੈਰੀਆਂ ਤੇ ਮਿੱਤਰ ਪਿਆਰਿਆਂ 'ਚ ਤੂੰ
vairIAM te mittara piAriAM 'cha tUM
In my enemies and in [Mitran: yours truly/this friend's] loved ones, it's you
ਹੁਣ ਮੈਨੂੰ ਦਿਸਦੀ ਐ
huNa mainUM disadI ai
Now you are visible to me
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਠੰਢੀ ਠੰਢੀ ਛਾਂ ਕੋਸੀ ਧੁੱਪ ਵਿਚ ਤੂੰ
ThaMDhI ThaMDhI ChAM kosI dhuppa vicha tUM
In the cool, cool shade and the lukewarm sunshine, it's you
ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿਚ ਤੂੰ
dunIA de sa਼ora merI chuppa vicha tUM
In the world's noise and in my own silence, it's you
ਠੰਢੀ ਠੰਢੀ ਛਾਂ ਕੋਸੀ ਧੁੱਪ ਵਿਚ ਤੂੰ
ThaMDhI ThaMDhI ChAM kosI dhuppa vicha tUM
In the cool, cool shade and the lukewarm sunshine, it's you
ਦੁਨੀਆ ਦੇ ਸ਼ੋਰ ਮੇਰੀ ਚੁੱਪ ਵਿਚ ਤੂੰ
dunIA de sa਼ora merI chuppa vicha tUM
In the world's noise and in my own silence, it's you
ਲੋਕਾਂ ਦੀਆਂ ਗੱਲਾਂ ਤੇ ਹੁੰਗਾਰਿਆਂ 'ਚ ਤੂੰ
lokAM dIAM gallAM te huMgAriAM 'cha tUM
In people's chatter and in their [Hungare: verbal nods/responses], it's you
ਹੁਣ ਮੈਨੂੰ ਦਿਸਦੀ ਐ
huNa mainUM disadI ai
Now you are visible to me
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਤੇਰੇ ਬਿਨਾਂ ਸਾਰੇ ਮੇਰਾ ਹਾਲ ਜਾਣਦੇ
tere binAM sAre merA hAla jANade
Everyone but you seems to know my condition
ਚਿਹਰਾ ਵੇਖ ਦਿਲ ਦਾ ਖ਼ਿਆਲ ਜਾਣਦੇ
chiharA vekha dila dA kha਼iAla jANade
Just by seeing my face, they know the thoughts of my heart
ਤੇਰੇ ਬਿਨਾਂ ਸਾਰੇ ਮੇਰਾ ਹਾਲ ਜਾਣਦੇ
tere binAM sAre merA hAla jANade
Everyone but you seems to know my condition
ਚਿਹਰਾ ਵੇਖ ਦਿਲ ਦਾ ਖ਼ਿਆਲ ਜਾਣਦੇ
chiharA vekha dila dA kha਼iAla jANade
Just by seeing my face, they know the thoughts of my heart
ਮਿੱਠੇ ਹਾਸਿਆਂ 'ਚ ਹੰਝੂ ਖਾਰਿਆਂ 'ਚ ਤੂੰ
miTThe hAsiAM 'cha haMjhU khAriAM 'cha tUM
In sweet smiles and in salty tears, it's you
ਹੁਣ ਮੈਨੂੰ ਦਿਸਦੀ ਐ
huNa mainUM disadI ai
Now you are visible to me
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਤੇਰੇ ਨਾਲ ਜ਼ਿੰਦਗੀ ਸਜਾਉਣੀ ਲੋਚਦਾ
tere nAla ja਼iMdagI sajAuNI lochadA
I yearn to adorn my life with you by my side
ਨਵੀਂ ਇਕ ਦੁਨੀਆ ਵਸਾਉਣੀ ਲੋਚਦਾ
navIM ika dunIA vasAuNI lochadA
I yearn to settle a brand new world with you
ਤੇਰੇ ਨਾਲ ਜ਼ਿੰਦਗੀ ਸਜਾਉਣੀ ਲੋਚਦਾ
tere nAla ja਼iMdagI sajAuNI lochadA
I yearn to adorn my life with you by my side
ਨਵੀਂ ਇਕ ਦੁਨੀਆ ਵਸਾਉਣੀ ਲੋਚਦਾ
navIM ika dunIA vasAuNI lochadA
I yearn to settle a brand new world with you
ਵੱਸੇ ਮੇਰੇ ਜਜ਼ਬੇ ਕੁਆਰਿਆਂ 'ਚ ਤੂੰ
vasse mere jaja਼be kuAriAM 'cha tUM
You reside within my [Kuaryia: youthful/untouched] emotions
ਹੁਣ ਮੈਨੂੰ ਦਿਸਦੀ ਐ
huNa mainUM disadI ai
Now you are visible to me
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone
ਹੁਣ ਮੈਨੂੰ ਦਿਸਦੀ ਐ ਸਾਰਿਆਂ 'ਚ ਤੂੰ
huNa mainUM disadI ai sAriAM 'cha tUM
Now you are visible to me in everyone