Sohne Sohne Mukhde

by Amrinder Gill

ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਪਰੀਆਂ ਤੋਂ ਰੂਪ ਲੈ ਕੇ ਧਰਤੀ ਤੇ ਆਏ ਨੇ
parIAM toM rUpa lai ke dharatI te Ae ne
Borrowing their grace from fairies, they have descended to the earth
ਹੌਰੇ ਕਿਹੜੇ ਰੰਗਾਂ ਨਾਲ ਰੱਬ ਨੇ ਬਣਾਏ ਨੇ
haure kiha.De raMgAM nAla rabba ne baNAe ne
Who knows what celestial colors God used to craft them?
ਪਲਾਂ ਵਿਚ ਕਰ ਦੇਣ ਦਿਲਾਂ ਦੇ ਇਹ ਟੁੱਕੜੇ
palAM vicha kara deNa dilAM de iha Tukka.De
In just a fleeting moment, they shatter hearts into tiny pieces
ਪਲਾਂ ਵਿਚ ਕਰ ਦੇਣ ਦਿਲਾਂ ਦੇ ਇਹ ਟੁੱਕੜੇ
palAM vicha kara deNa dilAM de iha Tukka.De
In just a fleeting moment, they shatter hearts into tiny pieces
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਕਦੇ ਅੱਖਾਂ ਅੱਖਾਂ ਵਿਚ ਕਹਾਣੀ ਕਹਿ ਜਾਂਦੇ ਨੇ
kade akkhAM akkhAM vicha kahANI kahi jAMde ne
Sometimes, through just a glance, they narrate an entire story
ਤੂੰ ਏਂ ਰਾਜਾ ਮੈਂ ਤੇਰੀ ਰਾਣੀ ਕਹਿ ਜਾਂਦੇ ਨੇ
tUM eM rAjA maiM terI rANI kahi jAMde ne
"You are the King and I am your Queen," they seem to say

ਮੰਨਦੇ ਨਾ ਨਿੱਕੀ ਜਿਹੀ ਗੱਲੋਂ ਪਰ ਰੁੱਠੜੇ
maMnade nA nikkI jihI galloM para ruTTha.De
But they end up [Roosna: pouting/sulking in a romantic pique] over the smallest things
ਮੰਨਦੇ ਨਾ ਨਿੱਕੀ ਜਿਹੀ ਗੱਲੋਂ ਪਰ ਰੁੱਠੜੇ
maMnade nA nikkI jihI galloM para ruTTha.De
But they end up [Roosna: pouting/sulking in a romantic pique] over the smallest things
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਰੰਗਾਂ ਨੂੰ ਇਹ ਰੰਗਦੇ ਪੌਣਾਂ ਨੂੰ ਇਹ ਚੁੰਮਦੇ
raMgAM nUM iha raMgade pauNAM nUM iha chuMmade
They add color to colors themselves and they kiss the very breezes
ਗਲੀਆਂ ਬਾਜ਼ਾਰਾਂ ਵਿਚ ਮਹਿਕਾਂ ਵਾਂਗੂੰ ਘੁੰਮਦੇ
galIAM bAja਼ArAM vicha mahikAM vAMgUM ghuMmade
They wander through the streets and markets like a drifting fragrance

ਕੀਹਦੇ ਵਿਹੜੇ ਉੱਗਣੇ ਨੇ ਫੁੱਲਾਂ ਦੇ ਇਹ ਰੁੱਖੜੇ
kIhade viha.De uggaNe ne phullAM de iha rukkha.De
In whose courtyard will these flowering trees eventually bloom?
ਕੀਹਦੇ ਵਿਹੜੇ ਉੱਗਣੇ ਨੇ ਫੁੱਲਾਂ ਦੇ ਇਹ ਰੁੱਖੜੇ
kIhade viha.De uggaNe ne phullAM de iha rukkha.De
In whose courtyard will these flowering trees eventually bloom?
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਮੁੱਖ ਤੋਂ ਨਾ ਬੋਲਦੇ ਪਰ ਸਭ ਨੂੰ ਬੁਲਾਉਂਦੇ ਨੇ
mukkha toM nA bolade para sabha nUM bulAuMde ne
They don't utter a word, yet they beckon everyone toward them
ਅੱਖਾਂ ਅੱਖਾਂ ਵਿਚ ਹੀ ਕਤਲ ਕਰਾਉਂਦੇ ਨੇ
akkhAM akkhAM vicha hI katala karAuMde ne
With just a flicker of their eyes, they orchestrate a heart's murder

ਇਹਨਾਂ ਪਿੱਛੇ ਲੱਗ ਕਈ ਜੜ੍ਹਾਂ ਤੋਂ ਹੀ ਉੱਖੜੇ
ihanAM pichChe lagga kaI ja.DhAM toM hI ukkha.De
Following them, many have been [Puttia: uprooted/shaken to their very core]
ਇਹਨਾਂ ਪਿੱਛੇ ਲੱਗ ਕਈ ਜੜ੍ਹਾਂ ਤੋਂ ਹੀ ਉੱਖੜੇ
ihanAM pichChe lagga kaI ja.DhAM toM hI ukkha.De
Following them, many have been [Puttia: uprooted/shaken to their very core]
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches
ਸੋਹਣੇ ਸੋਹਣੇ ਮੁੱਖੜੇ
sohaNe sohaNe mukkha.De
These stunning, beautiful faces
ਦੇਣ ਬੜੇ ਦੁੱਖੜੇ
deNa ba.De dukkha.De
They cause such profound heartaches

Share

More by Amrinder Gill

View all songs →