Sohni Kuri

by Amrinder Gill

ਇੱਥੇ ਆ ਸਾਡੇ ਦਿਲ ਦੀ ਮਲਿਕਾ
itthe A sADe dila dI malikA
Come here, O empress of my heart
ਇੱਥੇ ਆ ਸਾਡੇ ਦਿਲ ਦੀ ਮਲਿਕਾ
itthe A sADe dila dI malikA
Come here, O empress of my heart
ਰਾਹਾਂ ਵਿਚ ਵਿਛਾਈਆਂ ਪਲਕਾਂ
rAhAM vicha viChAIAM palakAM
I have laid my eyelashes across your paths in wait
ਰਾਹਾਂ ਵਿਚ ਵਿਛਾਈਆਂ ਪਲਕਾਂ
rAhAM vicha viChAIAM palakAM
I have laid my eyelashes across your paths in wait
ਬੜੇ ਚਿਰਾਂ ਤੋਂ ਭਾਲ
ba.De chirAM toM bhAla
I've been searching for a long, long time
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਅਰਸ਼ਾਂ ਤੋਂ ਤੇਰੀ ਹੂਰ ਹੋਵੇ
arasa਼AM toM terI hUra hove
May she be your [Hoor: a celestial beauty/angelic being] from the heavens
ਮੁੱਖ ਤੇ ਉਹਦੇ ਨੂਰ ਹੋਵੇ
mukkha te uhade nUra hove
May her face be radiant with divine [Noor: celestial light/glow]
ਅਰਸ਼ਾਂ ਤੋਂ ਤੇਰੀ ਹੂਰ ਹੋਵੇ
arasa਼AM toM terI hUra hove
May she be your [Hoor: a celestial beauty/angelic being] from the heavens
ਮੁੱਖ ਤੇ ਉਹਦੇ ਨੂਰ ਹੋਵੇ
mukkha te uhade nUra hove
May her face be radiant with divine [Noor: celestial light/glow]
ਨੈਣਾਂ ਵਿਚ ਸਰੂਰ ਹੋਵੇ ਤੇ
naiNAM vicha sarUra hove te
May there be an intoxicating bliss in her eyes
ਪੈਰਾਂ ਵਿਚ ਭੁਚਾਲ
pairAM vicha bhuchAla
And a tremor of grace in her footsteps
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਇਸ਼ਕ ਦੀ ਕਹਿੰਦੇ ਜ਼ਾਤ ਨਾ ਕੋਈ
isa਼ka dI kahiMde ja਼Ata nA koI
They say love has no caste or creed
ਇਸ਼ਕੋਂ ਮਿੱਠੀ ਬਾਤ ਨਾ ਕੋਈ
isa਼koM miTThI bAta nA koI
There is no tale sweeter than that of love
ਇਸ਼ਕ ਦੀ ਕਹਿੰਦੇ ਜ਼ਾਤ ਨਾ ਕੋਈ
isa਼ka dI kahiMde ja਼Ata nA koI
They say love has no caste or creed
ਇਸ਼ਕੋਂ ਮਿੱਠੀ ਬਾਤ ਨਾ ਕੋਈ
isa਼koM miTThI bAta nA koI
There is no tale sweeter than that of love
ਇਹਦੇ ਜਿਹੀ ਸੌਗਾਤ ਨਾ ਕੋਈ
ihade jihI saugAta nA koI
There is no gift quite like this one
ਇਸ਼ਕ ਦੀ ਵੱਖਰੀ ਚਾਲ
isa਼ka dI vakkharI chAla
Love moves to its own unique rhythm
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੈਂ ਨਾ ਮੰਗਦਾ ਸੋਨਾ ਚਾਂਦੀ
maiM nA maMgadA sonA chAMdI
I do not ask for gold or silver
ਮੈਂ ਤਾਂ ਸੱਚੜੇ ਪਿਆਰ ਦਾ ਪਾਂਧੀ
maiM tAM sachcha.De piAra dA pAMdhI
I am merely a traveler on the path of true love
ਮੈਂ ਨਾ ਮੰਗਦਾ ਸੋਨਾ ਚਾਂਦੀ
maiM nA maMgadA sonA chAMdI
I do not ask for gold or silver
ਮੈਂ ਤਾਂ ਸੱਚੜੇ ਪਿਆਰ ਦਾ ਪਾਂਧੀ
maiM tAM sachcha.De piAra dA pAMdhI
I am merely a traveler on the path of true love
ਰੂਹਾਂ ਦੀ ਤੂੰ ਪਾ ਦੇ ਸਾਂਝੀ
rUhAM dI tUM pA de sAMjhI
Make her a partner to my very soul
ਮਿਲ ਜਾਏ ਸੁਰ ਤੇ ਤਾਲ
mila jAe sura te tAla
So our melodies and rhythms may harmonize
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਇੱਥੇ ਆ ਸਾਡੇ ਦਿਲ ਦੀ ਮਲਿਕਾ
itthe A sADe dila dI malikA
Come here, O empress of my heart
ਇੱਥੇ ਆ ਸਾਡੇ ਦਿਲ ਦੀ ਮਲਿਕਾ
itthe A sADe dila dI malikA
Come here, O empress of my heart
ਰਾਹਾਂ ਵਿਚ ਵਿਛਾਈਆਂ ਪਲਕਾਂ
rAhAM vicha viChAIAM palakAM
I have laid my eyelashes across your paths in wait
ਰਾਹਾਂ ਵਿਚ ਵਿਛਾਈਆਂ ਪਲਕਾਂ
rAhAM vicha viChAIAM palakAM
I have laid my eyelashes across your paths in wait
ਬੜੇ ਚਿਰਾਂ ਤੋਂ ਭਾਲ
ba.De chirAM toM bhAla
I've been searching for a long, long time
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ
mela karA de
Grant me this union
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]
ਮੇਲ ਕਰਾ ਦੇ ਰੱਬਾ
mela karA de rabbA
O God, grant me a union
ਸੋਹਣੀ ਕੁੜੀ ਦੇ ਨਾਲ
sohaNI ku.DI de nAla
With a beautiful [Kudi: girl/maiden]

Share

More by Amrinder Gill

View all songs →