Soorjan Wale
ਸਾਡੇ ਚਾਅ ਵੀ ਜਵਾਨੀ ਵਾਲੇ ਖਾ ਗਈਆਂ ਨੇ ਵਹੀਆਂ ਸਰਕਾਰ ਦੀਆਂ
sADe chAa vI javAnI vAle khA gaIAM ne vahIAM sarakAra dIAM
The ledgers of the government have devoured the youthful aspirations of our lives

ਪੱਗਾਂ ਪਾਟੀਆਂ ਮੈਥੋਂ ਨਹੀਂ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆਂ
paggAM pATIAM maithoM nahIM jara huMdIAM nI mere saradAra dIAM
I cannot bear the sight of these torn turbans of my [Sardar: a term of respect for a Sikh man, literally meaning leader/chief]

ਉਹਦੀ ਡਿਗਰੀ ਟਰੰਕ ਵਿਚ ਰੁਲਦੀ ਤੇ ਮੰਡੀਆਂ ‘ਚ ਰੁਲੇ ਆਪ ਨੀ
uhadI DigarI TaraMka vicha ruladI te maMDIAM ‘cha rule Apa nI
His degree gathers dust in a trunk while he himself is tossed about in the grain markets [Ni: a gender-specific vocative used to address a woman directly]
ਰੋਂਦੇ ਹੋਇਆਂ ਨੂੰ ਹਸਾਉਣ ਵਾਲਾ ਜੱਟ ਸੀ ਤੇ ਹੁਣ ਰਹਿੰਦਾ ਚੁੱਪ-ਚਾਪ ਨੀ
roMde hoiAM nUM hasAuNa vAlA jaTTa sI te huNa rahiMdA chuppa-chApa nI
The [Jatt: a member of the land-owning agricultural community known for pride and lifestyle] who once made the weeping laugh now remains deathly silent

ਉੱਤੋਂ ਖ਼ਬਰਾਂ ਵੀ ਬਹੁਤ ਹੀ ਸਤਾਉਂਦੀਆਂ ਨੇ ਭੈੜੀ ਅਖ਼ਬਾਰ ਦੀਆਂ
uttoM kha਼barAM vI bahuta hI satAuMdIAM ne bhai.DI akha਼bAra dIAM
On top of that, the headlines in the wretched newspaper haunt me relentlessly
ਪੱਗਾਂ ਪਾਟੀਆਂ ਮੈਥੋਂ ਨਹੀਂ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆਂ
paggAM pATIAM maithoM nahIM jara huMdIAM nI mere saradAra dIAM
I cannot bear the sight of these torn turbans of my [Sardar: a term of respect for a Sikh man, literally meaning leader/chief]
ਪੱਗਾਂ ਪਾਟੀਆਂ ਮੈਥੋਂ ਨਹੀਂ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆਂ
paggAM pATIAM maithoM nahIM jara huMdIAM nI mere saradAra dIAM
I cannot bear the sight of these torn turbans of my [Sardar: a term of respect for a Sikh man, literally meaning leader/chief]
ਜੀਣ ਜੋਗੜੇ ਦੀ ਜੁੱਤੀ ਪੈਰੀਂ ਘਸ ਕੇ ਗਰੀਬੀ ਦਾ ਮਜ਼ਾਕ ਕਰਦੀ
jINa joga.De dI juttI pairIM ghasa ke garIbI dA maja਼Aka karadI
The worn-out shoes on his feet seem to mock his poverty as he walks
ਰਹਿ ਗਏ ਕਾਲਜਾਂ ਦੇ ਸੁਪਨੇ ਧੂੜ ਹੋ ਤੇ ਮੋਮ ਉੱਤੇ ਅੱਗ ਵਰ੍ਹਦੀ
rahi gae kAlajAM de supane dhU.Da ho te moma utte agga varhadI
The dreams of college have turned to dust, like fire raining down on wax

ਉਹਦੀ ਚੁੱਪ ‘ਚੋਂ ਆਵਾਜ਼ਾਂ ਜੋ ਮੈਂ ਸੁਣੀਆਂ ਉਹ ਸੀਨੇ ਡੰਗ ਮਾਰਦੀਆਂ
uhadI chuppa ‘choM AvAja਼AM jo maiM suNIAM uha sIne DaMga mAradIAM
The cries I hear echoing from his silence sting my very soul
ਪੱਗਾਂ ਪਾਟੀਆਂ ਮੈਥੋਂ ਨਹੀਂ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆਂ
paggAM pATIAM maithoM nahIM jara huMdIAM nI mere saradAra dIAM
I cannot bear the sight of these torn turbans of my [Sardar: a term of respect for a Sikh man, literally meaning leader/chief]
ਪੱਗਾਂ ਪਾਟੀਆਂ ਮੈਥੋਂ ਨਹੀਂ ਜਰ ਹੁੰਦੀਆਂ ਨੀ ਮੇਰੇ ਸਰਦਾਰ ਦੀਆਂ
paggAM pATIAM maithoM nahIM jara huMdIAM nI mere saradAra dIAM
I cannot bear the sight of these torn turbans of my [Sardar: a term of respect for a Sikh man, literally meaning leader/chief]
ਕਾਲੀ ਬਦਲੀ ਹਨ੍ਹੇਰੀ ਜਿਹੀ ਰਾਤ ਐ ਨੀ ਫਿੱਕੀ ਪਈ ਦੀਵਿਆਂ ਦੀ ਲੋ
kAlI badalI hanherI jihI rAta ai nI phikkI paI dIviAM dI lo
It is a night of dark clouds and storms, the light of the lamps has grown pale
ਕਦੇ ਸੂਰਜਾਂ ਵਾਲੇ ਵੀ ਦਿਨ ਆਉਣਗੇ ਤੂੰ ਐਵੇਂ ਬਿੱਟੂ ਚੀਮਿਆਂ ਨਾ ਰੋ
kade sUrajAM vAle vI dina AuNage tUM aiveM biTTU chImiAM nA ro
Days filled with sunshine will surely come again, don't weep so, [Bittu Cheema: self-reference to the song's lyricist]

ਸਾਡੀ ਰੱਖ ਲਊਗਾ ਪੱਤ ਜਿਹਨੂੰ ਫ਼ਿਕਰਾਂ ਨੇ ਕੁੱਲ ਸੰਸਾਰ ਦੀਆਂ
sADI rakkha laUgA patta jihanUM pha਼ikarAM ne kulla saMsAra dIAM
The One who cares for the entire world will surely preserve our honor