Sukh Da Saah (From "Vekh Baraatan Challiyan" Soundtrack)

by Amrinder Gillft Jatinder Shah

ਚੇਤਿਆਂ 'ਚੋਂ ਜਾਣਾ ਨਹੀਂਓਂ ਤੇਰਾ ਨਾਂ ਕੱਢਿਆ
chetiAM 'choM jANA nahIMoM terA nAM kaDDhiA
I can never strike your name from my memories
ਉਸੇ ਵੇਲੇ ਮਰਜੂੰ ਜੇ ਹੱਥ ਮੇਰਾ ਛੱਡਿਆ
use vele marajUM je hattha merA ChaDDiA
I would perish that very moment if you let go of my hand

ਤੇਰੇ ਲਈ ਮਜ਼ਾਕ ਹੁੰਦਾ ਸਾਡੀ ਜਾਨ 'ਤੇ ਬਣ ਜਾਵੇ
tere laI maja਼Aka huMdA sADI jAna 'te baNa jAve
It might be a jest to you, but my life hangs in the balance
ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
jadoM nA tUM hoveM sAhamaNe mainUM sukkha dA nA sAha Ave
When you aren’t before my eyes, I cannot draw a breath of peace

ਤੇਰੀ ਉਵੇਂ ਲੋੜ ਜਿਵੇਂ ਧੁੱਪ ਵਿਚ ਛਾਂ ਦੀ
terI uveM lo.Da jiveM dhuppa vicha ChAM dI
I need you just as one craves shade in the scorching sun
ਪੂਰੀ ਕੌਣ ਕਰੂ ਕਮੀ ਤੇਰੇ ਵਾਲੀ ਥਾਂ ਦੀ
pUrI kauNa karU kamI tere vAlI thAM dI
Who else could ever fill the void of the space you hold?

ਹਾਸਿਆਂ ਨੂੰ ਤਾਪ ਚੜ੍ਹਦਾ ਅੱਖ ਹੰਝੂਆਂ ਨਾਲ ਭਰ ਜਾਵੇ
hAsiAM nUM tApa cha.DhadA akkha haMjhUAM nAla bhara jAve
My smiles are struck with fever and my eyes brim with tears
ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
jadoM nA tUM hoveM sAhamaNe mainUM sukkha dA nA sAha Ave
When you aren’t before my eyes, I cannot draw a breath of peace
ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
jadoM nA tUM hoveM sAhamaNe mainUM sukkha dA nA sAha Ave
When you aren’t before my eyes, I cannot draw a breath of peace
ਫੁੱਲਾਂ ਨਾਲ ਜਿਵੇਂ ਸਦਾ ਰਹਿੰਦੀਆਂ ਸੁਗੰਧੀਆਂ
phullAM nAla jiveM sadA rahiMdIAM sugaMdhIAM
Just as fragrance eternally dwells within the flowers
ਤੇਰੇ ਨਾਲ ਸਾਂਝਾਂ ਵੇ ਮੈਂ ਉਵੇਂ ਦੀਆਂ ਗੁੰਧੀਆਂ
tere nAla sAMjhAM ve maiM uveM dIAM guMdhIAM
I have braided my destiny with yours in that very same way

ਤੇਰੇ ਨਾ' ਬਹਾਰਾਂ ਨੇ ਕੱਲੀ ਜਿੰਦ ਮੁਰਝਾ ਜਾਵੇ
tere nA' bahArAM ne kallI jiMda murajhA jAve
Spring exists only through you, otherwise this solitary soul would wither away
ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
jadoM nA tUM hoveM sAhamaNe mainUM sukkha dA nA sAha Ave
When you aren’t before my eyes, I cannot draw a breath of peace
ਜਦੋਂ ਨਾ ਤੂੰ ਹੋਵੇਂ ਸਾਹਮਣੇ ਮੈਨੂੰ ਸੁੱਖ ਦਾ ਨਾ ਸਾਹ ਆਵੇ
jadoM nA tUM hoveM sAhamaNe mainUM sukkha dA nA sAha Ave
When you aren’t before my eyes, I cannot draw a breath of peace
ਮੈਨੂੰ ਸੁੱਖ ਦਾ ਨਾ ਸਾਹ ਆਵੇ
mainUM sukkha dA nA sAha Ave
I cannot draw a breath of peace
ਮੈਨੂੰ ਸੁੱਖ ਦਾ ਨਾ ਸਾਹ ਆਵੇ
mainUM sukkha dA nA sAha Ave
I cannot draw a breath of peace

Share

More by Amrinder Gill

View all songs →