Sunkissed

by Amrinder Gillft Dr Zeus, Kaptaan

ਸਿਫ਼ਤ ਤੇਰੀ ਜਦ ਕਰਾਂ ਮੈਂ
sipha਼ta terI jada karAM maiM
Whenever I begin to sing your praises
ਤਾਰੇ ਟੁੱਟਣ ਅੰਬਰਾਂ ਤੋਂ
tAre TuTTaNa aMbarAM toM
Stars come crashing down from the heavens
ਅੱਖਰਾਂ ਵਿਚ ਤਾਰੀਫ਼ ਲਿਖਾਂ ਕੀ
akkharAM vicha tArIpha਼ likhAM kI
How could I ever capture your glory in mere words?
ਲੈਣਾ ਦੱਸ ਮੈਂ ਨੰਬਰਾਂ ਤੋਂ
laiNA dassa maiM naMbarAM toM
What use do I have for earthly grades or numbers?
ਰੂਹ ਦੇ ਤੂੰ ਨੇੜੇ ਆ ਕੇ
rUha de tUM ne.De A ke
By drawing so close to my soul
ਇਸ਼ਕ ਦਾ ਰੋਗ ਜਿਹਾ ਲਾ ਕੇ
isa਼ka dA roga jihA lA ke
By infecting me with this malady of love
ਜਾਵੀਂ ਨਾ ਦੂਰ
jAvIM nA dUra
Don't ever wander far
ਜਾਵੀਂ ਨਾ ਦੂਰ
jAvIM nA dUra
Don't ever wander far
ਆਹੋ ਹਜ਼ੂਰ
Aho haja਼Ura
Yes, my queen [Hazoor: a term of high respect, often used for royalty or a spiritual master]
ਪਰ੍ਹਾਂ ਛੱਡ ਕੇ ਗ਼ਰੂਰ
parhAM ChaDDa ke ga਼rUra
Setting aside your stately pride [Garoor: haughtiness or ego]
ਤੇਰੇ ਜਿਹੀ ਵੇਖੀ ਨਾ ਮੈਂ ਕਿਤੇ ਹੋਰ
tere jihI vekhI nA maiM kite hora
I’ve never seen anyone quite like you anywhere else
ਲੈ ਚੱਲਾਂ ਤੈਨੂੰ ਇਸ ਦੁਨੀਆ ਤੋਂ ਦੂਰ
lai challAM tainUM isa dunIA toM dUra
I’ll whisk you away, far from this world
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਅੰਬਰਾਂ ਤੋਂ ਆਈ ਲੱਗਦੀ
aMbarAM toM AI laggadI
You seem to have descended from the skies
ਸਹੁੰ ਤੇਰੀ ਬਾਹਲੀ ਫੱਬਦੀ
sahuM terI bAhalI phabbadI
I swear on you, you look incredibly stunning
ਗੋਰਾ ਗੋਰਾ ਰੰਗ ਤੇਰਾ ਨੀ
gorA gorA raMga terA nI
Your complexion is so fair and radiant [Ni: a gender-specific vocative used to address a woman directly]
ਫਿੱਕਾ ਪਈ ਜਾਂਦਾ ਵੇਖ ਚੰਨ ਦਾ ਵੀ ਨੂਰ
phikkA paI jAMdA vekha chaMna dA vI nUra
That even the moon’s glow begins to fade in comparison
ਚੰਨ ਦਾ ਵੀ ਨੂਰ
chaMna dA vI nUra
Even the moon's glow
ਆਹੋ ਹਜ਼ੂਰ
Aho haja਼Ura
Yes, my queen [Hazoor: a term of high respect]
ਪਰ੍ਹਾਂ ਛੱਡ ਕੇ ਗ਼ਰੂਰ
parhAM ChaDDa ke ga਼rUra
Setting aside your stately pride
ਤੇਰੇ ਜਿਹੀ ਵੇਖੀ ਨਾ ਮੈਂ ਕਿਤੇ ਹੋਰ
tere jihI vekhI nA maiM kite hora
I’ve never seen anyone quite like you anywhere else
ਲੈ ਚੱਲਾਂ ਤੈਨੂੰ ਇਸ ਦੁਨੀਆ ਤੋਂ ਦੂਰ
lai challAM tainUM isa dunIA toM dUra
I’ll whisk you away, far from this world
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਮਿਸ਼ਰੀ ਜਿਹੇ ਬੋਲ ਤੇਰੇ
misa਼rI jihe bola tere
Your words are sweet like sugar candy
ਸੁਣਨੇ ਬਹਿ ਕੋਲ ਤੇਰੇ
suNane bahi kola tere
I wish to sit by your side just to listen
ਚਾਨਣੀਆਂ ਰਾਤਾਂ ਦਾ
chAnaNIAM rAtAM dA
Of these moonlit nights
ਤੇਰੇ ਨਾਲ ਬਾਤਾਂ ਦਾ
tere nAla bAtAM dA
Of these long talks with you
ਚੜ੍ਹਿਆ ਸਰੂਰ
cha.DhiA sarUra
A trance has taken over
ਚੜ੍ਹਿਆ ਸਰੂਰ
cha.DhiA sarUra
A trance has taken over
ਆਹੋ ਹਜ਼ੂਰ
Aho haja਼Ura
Yes, my queen [Hazoor: a term of high respect]
ਪਰ੍ਹਾਂ ਛੱਡ ਕੇ ਗ਼ਰੂਰ
parhAM ChaDDa ke ga਼rUra
Setting aside your stately pride
ਤੇਰੇ ਜਿਹੀ ਵੇਖੀ ਨਾ ਮੈਂ ਕਿਤੇ ਹੋਰ
tere jihI vekhI nA maiM kite hora
I’ve never seen anyone quite like you anywhere else
ਲੈ ਚੱਲਾਂ ਤੈਨੂੰ ਇਸ ਦੁਨੀਆ ਤੋਂ ਦੂਰ
lai challAM tainUM isa dunIA toM dUra
I’ll whisk you away, far from this world
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty
ਐਸਾ ਤੇਰੇ ਹੁਸਨ ਕਾ ਹੈ ਸਰੂਰ
aisA tere husana kA hai sarUra
Such is the intoxication of your divine beauty

Share

More by Amrinder Gill

View all songs →