Tera Mera Naa

by Amrinder Gillft Sukshinder Shinda, Pamela Jain

ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ
jitthe galla isa਼ka dI challe bole terA merA nAM maiM chAhuMdA
Wherever the talk of love arises, I want our names to be spoken

ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਆਂ
hove ja਼ikara piAra sADe dA galI muhalle sa਼hira garAM maiM chAhuMdI AM
I want our love to be mentioned in every street, neighborhood, city, and village

ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ho ho ho ho ho ho ho ho ho ho ho ho ho ho ho ho
Ho ho ho ho ho ho ho ho ho ho ho ho ho ho ho ho
ਸੱਚੀ ਪ੍ਰੀਤ ਸਾਡੀ ਦਾ ਦੀਵਾ ਹਰ ਥਾਂ ਤੇ ਰੁਸ਼ਨਾਵੇ
sachchI prIta sADI dA dIvA hara thAM te rusa਼nAve
May the lamp of our true devotion illuminate every single place
ਜੀ ਕਰਦਾ ਏ ਪਿਆਰ ਸਾਡਾ ਇੱਕ ਕਿੱਸਾ ਬਣ ਜਾਵੇ
jI karadA e piAra sADA ikka kissA baNa jAve
My heart longs for our love to become a legendary tale

ਹੀਰ ਰਾਂਝੇ ਤੇ ਸੱਸੀ ਪੁੰਨੂੰ ਸੋਹਣੀ ਤੇ ਮਹੀਵਾਲ ਤਰ੍ਹਾਂ ਮੈਂ ਚਾਹੁੰਦਾ
hIra rAMjhe te sassI puMnUM sohaNI te mahIvAla tarhAM maiM chAhuMdA
Just like Heer-Ranjha, Sassi-Punnu, and Sohni-Mahiwal, I want us to be remembered
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ
jitthe galla isa਼ka dI challe bole terA merA nAM maiM chAhuMdA
Wherever the talk of love arises, I want our names to be spoken
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ho ho ho ho ho ho ho ho ho ho ho ho ho ho ho ho
Ho ho ho ho ho ho ho ho ho ho ho ho ho ho ho ho
ਸਾਹਾਂ ਵਰਗਾ ਸੋਹਣਿਆ ਸੱਜਣਾ ਪਲ ਵੀ ਦੂਰ ਨਾ ਰਹੀਏ
sAhAM varagA sohaNiA sajjaNA pala vI dUra nA rahIe
O [Sajjan: soulmate/beloved] as dear as my breath, let us not be apart for even a moment
ਕੀ ਨੇ ਪਾਕ ਮੁਹੱਬਤਾਂ ਹੁੰਦੀਆਂ ਦੁਨੀਆਂ ਨੂੰ ਦੱਸ ਦਈਏ
kI ne pAka muhabbatAM huMdIAM dunIAM nUM dassa daIe
Let us show the whole world what pure, sacred love truly means

ਹਰ ਇੱਕ ਔਖੇ ਸੌਖੇ ਵੇਲੇ ਖੜ੍ਹੀਏ ਇੱਕ ਦੂਜੇ ਦੀ ਥਾਂ ਮੈਂ ਚਾਹੁੰਦੀ ਆਂ
hara ikka aukhe saukhe vele kha.DhIe ikka dUje dI thAM maiM chAhuMdI AM
Through every hardship and joy, I want us to stand in each other's place
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ
jitthe galla isa਼ka dI challe bole terA merA nAM maiM chAhuMdA
Wherever the talk of love arises, I want our names to be spoken
ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਆਂ
hove ja਼ikara piAra sADe dA galI muhalle sa਼hira garAM maiM chAhuMdI AM
I want our love to be mentioned in every street, neighborhood, city, and village
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ho ho ho ho ho ho ho ho ho ho ho ho ho ho ho ho
Ho ho ho ho ho ho ho ho ho ho ho ho ho ho ho ho
ਇੱਕ ਦੂਜੇ ਦਾ ਸਾਥ ਇਹ ਆਪਾਂ ਧੁਰੋਂ ਲਿਖਾ ਕੇ
ikka dUje dA sAtha iha ApAM dhuroM likhA ke
We have brought this companionship written in our destiny from the very beginning
ਲੱਗਦਾ ਰੱਬ ਵੀ ਖ਼ੁਸ਼ ਹੋਣਾ ਏ ਆਪਣਾ ਮੇਲ ਕਰਾ ਕੇ
laggadA rabba vI kha਼usa਼ hoNA e ApaNA mela karA ke
It seems even God must be pleased for having united us

ਇਸ ਜ਼ਿੰਦਗੀ ਦੀਆਂ ਰਾਹਾਂ ਉੱਤੇ ਕਦਮ ਕਦਮ ਤੇਰੇ ਨਾਲ ਤੁਰਾਂ ਮੈਂ ਚਾਹੁੰਦੀ ਆਂ
isa ja਼iMdagI dIAM rAhAM utte kadama kadama tere nAla turAM maiM chAhuMdI AM
Upon the paths of this life, I want to walk step by step with you
ਜਿੱਥੇ ਗੱਲ ਇਸ਼ਕ ਦੀ ਚੱਲੇ ਬੋਲੇ ਤੇਰਾ ਮੇਰਾ ਨਾਂ ਮੈਂ ਚਾਹੁੰਦਾ
jitthe galla isa਼ka dI challe bole terA merA nAM maiM chAhuMdA
Wherever the talk of love arises, I want our names to be spoken
ਹੋਵੇ ਜ਼ਿਕਰ ਪਿਆਰ ਸਾਡੇ ਦਾ ਗਲੀ ਮੁਹੱਲੇ ਸ਼ਹਿਰ ਗਰਾਂ ਮੈਂ ਚਾਹੁੰਦੀ ਆਂ
hove ja਼ikara piAra sADe dA galI muhalle sa਼hira garAM maiM chAhuMdI AM
I want our love to be mentioned in every street, neighborhood, city, and village
ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ ਹੋ
ho ho ho ho ho ho ho ho ho ho ho ho ho ho ho ho
Ho ho ho ho ho ho ho ho ho ho ho ho ho ho ho ho

Share

More by Amrinder Gill

View all songs →