Tere Karke Kuwari
by Amrinder Gillft Sukshinder Shinda
ਹਾਏ ਨੀ ਮਾਰ ਸੁੱਟਿਆ ਹਾਏ ਨੀ ਮਾਰ ਸੁੱਟਿਆ
hAe nI mAra suTTiA hAe nI mAra suTTiA
Oh, you have slain me [Ni: a gender-specific vocative used to address a woman directly], oh you have slain me
ਹਾਏ ਨੀ ਮਾਰ ਸੁੱਟਿਆ ਹਾਏ ਨੀ ਮਾਰ ਸੁੱਟਿਆ
hAe nI mAra suTTiA hAe nI mAra suTTiA
Oh, you have slain me, oh you have slain me
ਹਾਸਾ ਹੱਸਦੀ ਨੇ ਬੁੱਲ੍ਹੀਆਂ 'ਚ ਘੁੱਟਿਆ
hAsA hassadI ne bullhIAM 'cha ghuTTiA
As you laughed, you suppressed it within your lips

ਹਾਸਾ ਹੱਸਦੀ ਨੇ ਬੁੱਲ੍ਹੀਆਂ 'ਚ ਘੁੱਟਿਆ ਹਾਏ ਨੀ ਮਾਰ ਸੁੱਟਿਆ
hAsA hassadI ne bullhIAM 'cha ghuTTiA hAe nI mAra suTTiA
As you laughed, you suppressed it within your lips, oh you have slain me
ਲੱਕ ਪਤਲਾ ਪਰਾਂਦਾ ਭਾਰਾ
lakka patalA parAMdA bhArA
With a slender waist and a heavy [Paranda: a traditional tasseled silk hair ornament]
ਤੁਰਦੀ ਦਾ ਲਵੇ ਹੁਲਾਰਾ
turadI dA lave hulArA
Your gait takes a rhythmic, swaying swing
ਤੇਰੀ ਚੜ੍ਹਦੀ ਜਵਾਨੀ ਤੇਰੀ ਚੜ੍ਹਦੀ ਜਵਾਨੀ ਸਾਨੂੰ ਲੁੱਟਿਆ
terI cha.DhadI javAnI terI cha.DhadI javAnI sAnUM luTTiA
Your blossoming youth, your blossoming youth has plundered my heart
ਹਾਏ ਨੀ ਮਾਰ ਸੁੱਟਿਆ ਹਾਏ ਨੀ ਮਾਰ ਸੁੱਟਿਆ
hAe nI mAra suTTiA hAe nI mAra suTTiA
Oh, you have slain me, oh you have slain me
ਹਾਸਾ ਹੱਸਦੀ ਨੇ ਬੁੱਲ੍ਹੀਆਂ 'ਚ ਘੁੱਟਿਆ ਹਾਏ ਨੀ ਮਾਰ ਸੁੱਟਿਆ
hAsA hassadI ne bullhIAM 'cha ghuTTiA hAe nI mAra suTTiA
As you laughed, you suppressed it within your lips, oh you have slain me
ਬੈਠਾ ਬੈਠਾ ਤੇਰੀਆਂ ਨੀ ਤਸਵੀਰਾਂ ਰਾਹ ਬਣਾਉਂਦਾ
baiThA baiThA terIAM nI tasavIrAM rAha baNAuMdA
Sitting idly, I trace paths through your pictures
ਸੋਚੀਂ ਪੈ ਜਾਂ ਠੋਡੀ 'ਤੇ ਜਦ ਤਿਲ ਨਜ਼ਰੀਂ ਨਹੀਂ ਆਉਂਦਾ
sochIM pai jAM ThoDI 'te jada tila naja਼rIM nahIM AuMdA
I fall into deep thought whenever the mole on your chin isn't visible
ਪਰੀਆਂ ਦੀ ਕੋਈ ਕਹਾਣੀ ਇਸ ਦਿਲ ਦੀ ਏਂ ਤੂੰ ਰਾਣੀ
parIAM dI koI kahANI isa dila dI eM tUM rANI
You are like a tale of fairies, you are the queen of this heart
ਤੇਰਾ ਡੰਗਿਆ ਨਾ ਅੱਜ ਤੇਰਾ ਡੰਗਿਆ ਨਾ ਅੱਜ ਤਾਈਂ ਉੱਠਿਆ
terA DaMgiA nA ajja terA DaMgiA nA ajja tAIM uTThiA
The one bitten by your beauty, the one bitten by your beauty has never recovered till this day
ਹਾਏ ਨੀ ਮਾਰ ਸੁੱਟਿਆ ਹਾਏ ਨੀ ਮਾਰ ਸੁੱਟਿਆ
hAe nI mAra suTTiA hAe nI mAra suTTiA
Oh, you have slain me, oh you have slain me
ਹਾਸਾ ਹੱਸਦੀ ਨੇ ਬੁੱਲ੍ਹੀਆਂ 'ਚ ਘੁੱਟਿਆ ਹਾਏ ਨੀ ਮਾਰ ਸੁੱਟਿਆ
hAsA hassadI ne bullhIAM 'cha ghuTTiA hAe nI mAra suTTiA
As you laughed, you suppressed it within your lips, oh you have slain me
ਜਦ ਉੱਠਦਾ ਜਦ ਬਹਿੰਦਾ ਬੱਸ ਤੇਰਾ ਹੀ ਨਾਂ ਲੈਂਦਾ
jada uTThadA jada bahiMdA bassa terA hI nAM laiMdA
Whether he rises or sits, he only breathes your name

ਉਹ ਨਾ ਪੀਵੇ ਉਹ ਨਾ ਖਾਵੇ ਉਹ ਨਾ ਪੀਵੇ ਉਹ ਨਾ ਖਾਵੇ
uha nA pIve uha nA khAve uha nA pIve uha nA khAve
He doesn't drink, he doesn't eat; he doesn't drink, he doesn't eat
ਪੁੰਨ ਖੱਟ ਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
puMna khaTTa lai bAMkIe nAre muMDA maradA jAve
Earn some spiritual merit [Punn: a deed of religious/moral grace], oh elegant lady, for the boy is slowly dying for you
ਪੁੰਨ ਖੱਟ ਲੈ ਬਾਂਕੀਏ ਨਾਰੇ ਮੁੰਡਾ ਮਰਦਾ ਜਾਵੇ
puMna khaTTa lai bAMkIe nAre muMDA maradA jAve
Earn some spiritual merit, oh elegant lady, for the boy is slowly dying for you
ਰਾਤੀਂ ਗਿਣਦਾ ਤਾਰੇ ਨੀ ਉੱਠ ਉੱਠ ਵਾਜ਼ਾਂ ਮਾਰੇ
rAtIM giNadA tAre nI uTTha uTTha vAja਼AM mAre
At night he counts the stars, rising up to call out your name
ਕਹਿੰਦਾ ਨੌਕਰ ਰੱਖ ਲੈ ਮੈਂ ਛੱਡ ਦਊਂ ਤਖ਼ਤ ਹਜ਼ਾਰੇ
kahiMdA naukara rakkha lai maiM ChaDDa daUM takha਼ta haja਼Are
He says, "Keep me as your servant, I shall renounce [Takht Hazara: the legendary ancestral throne of Ranjha]"

ਅਪਣਾ ਲੈ ਗਲ ਲਾ ਲੈ ਨੀ ਭਾਵੇਂ ਬੱਗ ਚਰਾ ਲੈ
apaNA lai gala lA lai nI bhAveM bagga charA lai
Accept me, embrace me, or even make me herd your cattle
ਤੈਨੂੰ ਕਹਿ ਕੇ ਹੀਰ ਬੁਲਾਵੇ ਤੈਨੂੰ ਕਹਿ ਕੇ ਹੀਰ ਬੁਲਾਵੇ
tainUM kahi ke hIra bulAve tainUM kahi ke hIra bulAve
He calls out to you as his [Heer: the legendary heroine of Punjab’s greatest love tragedy]