Tere Utte

by Amrinder Gillft Dr Zeus

ਅੱਖ ਦਾ ਇਸ਼ਾਰਾ ਜਾਦੂ ਕਰ ਗਿਆ ਏ
akkha dA isa਼ArA jAdU kara giA e
The subtle wink of your eye has cast a magic spell
ਹੌਕੇ ਭਰਦਾ ਏ ਦਿਲ
hauke bharadA e dila
This heart of mine breathes heavy sighs
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you

ਸੌ ਸੌ ਤੇਰੇ ਨਖਰੇ ਨੀ ਹੈਂ ਨਖਰਿਆਂ ਵਿਚ ਅਦਾਵਾਂ
sau sau tere nakhare nI haiM nakhariAM vicha adAvAM
A hundred thousand are your [Nakhre: playful teases/flirtatious pouts], and within them lies such grace
ਜੇ ਤੂੰ ਬਣ ਜਾਏ ਨਗ ਮੁੰਦਰੀ ਦਾ ਮੁੰਦਰੀ ਵਿਚ ਜੜਾਵਾਂ
je tUM baNa jAe naga muMdarI dA muMdarI vicha ja.DAvAM
If you became a precious gem of a ring, I’d embed you within its gold
ਜੇ ਤੂੰ ਬਣ ਜਾਏ ਨਗ ਮੁੰਦਰੀ ਦਾ ਮੁੰਦਰੀ ਵਿਚ ਜੜਾਵਾਂ
je tUM baNa jAe naga muMdarI dA muMdarI vicha ja.DAvAM
If you became a precious gem of a ring, I’d embed you within its gold
ਲੁੱਟ ਕੇ ਲੈ ਗਿਆ ਹਾਏ ਦਿਲ ਸਾਡੇ ਨੂੰ
luTTa ke lai giA hAe dila sADe nUM
Oh, it has plundered and stolen my very heart
ਤੇਰੀ ਠੋਡੀ ਵਾਲਾ ਤਿਲ
terI ThoDI vAlA tila
That beauty mark upon your chin
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਅੱਖਾਂ ਤੇਰੀਆਂ ਨੈਣ ਨਗੀਨੇ ਵਿਚ ਸੁਰਮੇ ਦੀ ਧਾਰੀ
akkhAM terIAM naiNa nagIne vicha surame dI dhArI
Your eyes are like exquisite jewels, lined with a streak of [Surma: traditional black kohl/eyeliner]
ਹੁਸਨ ਤੇਰੇ ਤੇ ਰੱਜ ਕੇ ਚੜ੍ਹਿਆ ਹੁਸਨ ਦੀ ਚੜ੍ਹੀ ਖ਼ੁਮਾਰੀ
husana tere te rajja ke cha.DhiA husana dI cha.DhI kha਼umArI
Your beauty has blossomed to its peak, a pure intoxication of grace
ਹੁਸਨ ਤੇਰੇ ਤੇ ਰੱਜ ਕੇ ਚੜ੍ਹਿਆ ਹੁਸਨ ਦੀ ਚੜ੍ਹੀ ਖ਼ੁਮਾਰੀ
husana tere te rajja ke cha.DhiA husana dI cha.DhI kha਼umArI
Your beauty has blossomed to its peak, a pure intoxication of grace
ਚਿਹਰਾ ਤੇਰਾ ਲੱਭਦੇ ਤੈਨੂੰ ਪਾਉਣ ਲਈ
chiharA terA labbhade tainUM pAuNa laI
Searching for your face, longing to finally make you mine
ਨੀ ਤੂੰ ਗਈ ਸਾਨੂੰ ਮਿਲ
nI tUM gaI sAnUM mila
[Ni: a gender-specific vocative used to address a woman directly] you have finally met me
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਪਿਆਰ ਤੇਰੇ ਵਿਚ ਪਾਗਲ ਹੋਇਆ ਕਹਿੰਦੇ ਲੋਕੀ ਸਾਰੇ
piAra tere vicha pAgala hoiA kahiMde lokI sAre
Driven mad in your love, that is what the people say
ਹੋ ਜਾਣੀ ਤੂੰ ਤਾਰੀ ਦੀ ਹੋ ਜਾਨ ਤੇਰੇ ਤੋਂ ਵਾਰੇ
ho jANI tUM tArI dI ho jAna tere toM vAre
You shall belong to Tari, who would sacrifice his life for you [Tari: Reference to the lyricist Tari Banwalipuria]
ਹੋ ਜਾਣੀ ਤੂੰ ਤਾਰੀ ਦੀ ਹੋ ਜਾਨ ਤੇਰੇ ਤੋਂ ਵਾਰੇ
ho jANI tUM tArI dI ho jAna tere toM vAre
You shall belong to Tari, who would sacrifice his life for you
ਬਣਵਾਲੀ ਪੁਰੀਆ ਹਾਏ ਤੱਕ ਕੇ ਨੀ ਤੈਨੂੰ
baNavAlI purIA hAe takka ke nI tainUM
[Banwalipuria: Self-reference to the lyricist's village/identity], oh just by glancing at you
ਗਿਆ ਨਸ਼ੇ ਵਿਚ ਖਿਲ
giA nasa਼e vicha khila
I have blossomed in a state of pure bliss
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you
ਤੇਰੇ ਉੱਤੇ ਤੇਰੇ ਉੱਤੇ ਮਰਦਾ ਏ ਦਿਲ
tere utte tere utte maradA e dila
My heart is utterly, completely dying for you

Share

More by Amrinder Gill

View all songs →