That Girl
by Amrinder Gillft Dr Zeus, Raj Ranjodh
ਜਿਹੜੇ ਪਾਸੇ ਵੇਖਾਂ ਉੱਥੇ ਤੂੰ ਐਂ
jiha.De pAse vekhAM utthe tUM aiM
Whichever way I gaze, there You are
ਤੇਰੇ ਨਾਲ ਰਹਿੰਦੀ ਮੇਰੀ ਰੂਹ ਐਂ
tere nAla rahiMdI merI rUha aiM
My very soul remains entwined with You
ਸਮਝ ਨਾ ਆਵੇ ਦਿਲ ਕਾਹਤੋਂ ਹੋਇਆ ਝੱਲਾ
samajha nA Ave dila kAhatoM hoiA jhallA
I can’t fathom why this heart has gone so mad
ਮੈਨੂੰ ਇੰਨੀ ਚੰਗੀ ਲੱਗਦੀ ਕਿਉਂ ਐਂ
mainUM iMnI chaMgI laggadI kiuM aiM
Why do I find You so incredibly beautiful?
ਨੀ ਅੱਖੀਆਂ ਨੇ ਬਿਨ ਪੁੱਛਿਆਂ
nI akkhIAM ne bina puchChiAM
[Ni: a gender-specific vocative used to address a woman directly] Have these eyes, without even asking
ਕੀਤਾ ਇਜ਼ਹਾਰ ਤੇ ਨਹੀਂ
kItA ija਼hAra te nahIM
Made a silent confession of my heart?
ਦੱਸ ਨੀ ਗੁਲਾਬ ਰੰਗੀਏ
dassa nI gulAba raMgIe
Tell me, O rose-hued beauty
ਮੈਨੂੰ ਕਿਤੇ ਪਿਆਰ ਤੇ ਨਹੀਂ
mainUM kite piAra te nahIM
Am I perhaps falling in love with You?
ਪਿਛਲੇ ਜਨਮ ਦਾ ਕੋਈ
piChale janama dA koI
Could this be some debt of love
ਇਸ਼ਕ ਉਧਾਰ ਤੇ ਨਹੀਂ
isa਼ka udhAra te nahIM
Owed from a previous birth?
ਜਿਹੜੇ ਮੇਰੇ ਵਾਸਤੇ ਬਣੀ
jiha.De mere vAsate baNI
The one who was destined just for me
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?
ਤੰਦ ਤੰਦ ਤੇਰੇ ਨੀਂਦਾਂ ਵਾਲੇ ਬੁਣ ਕੇ
taMda taMda tere nIMdAM vAle buNa ke
Weaving every fiber of Your dreams together
ਦੁਨੀਆ ਇਹ ਸਾਰੀ ਤੇਰੇ ਨਾਂ ਕਰੀਏ
dunIA iha sArI tere nAM karIe
I wish to dedicate this entire world to Your name
ਨੀ ਤੂੰ ਭਾਵੇਂ ਮੰਗ ਲਵੇਂ ਜਾਨ ਮੇਰੇ ਤੋਂ
nI tUM bhAveM maMga laveM jAna mere toM
Even if You were to demand my very life
ਤੈਨੂੰ ਕਿਹੜਾ ਬੁੱਲ੍ਹਾਂ ਨੇ ਨਾ ਕਰੀਏ
tainUM kiha.DA bullhAM ne nA karIe
My lips could never utter a "no" to You
ਸੂਰਜ ਦੀ ਲੋਅ ਰੰਗੀਏ
sUraja dI loa raMgIe
O beauty with the radiance of the sun's glow
ਤੈਥੋਂ ਕੁਝ ਵਾਰ ਤੇ ਨਹੀਂ
taithoM kujha vAra te nahIM
Is there anything I wouldn't sacrifice for You?
ਦੱਸ ਨੀ ਗੁਲਾਬ ਰੰਗੀਏ
dassa nI gulAba raMgIe
Tell me, O rose-hued beauty
ਮੈਨੂੰ ਕਿਤੇ ਪਿਆਰ ਤੇ ਨਹੀਂ
mainUM kite piAra te nahIM
Am I perhaps falling in love with You?
ਪਿਛਲੇ ਜਨਮ ਦਾ ਕੋਈ
piChale janama dA koI
Could this be some debt of love
ਇਸ਼ਕ ਉਧਾਰ ਤੇ ਨਹੀਂ
isa਼ka udhAra te nahIM
Owed from a previous birth?
ਜਿਹੜੇ ਮੇਰੇ ਵਾਸਤੇ ਬਣੀ
jiha.De mere vAsate baNI
The one who was destined just for me
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?
ਤੇਰੇ ਮੇਰੇ ਵਿਚ ਭਾਵੇਂ ਲੱਖ ਫ਼ਾਸਲੇ
tere mere vicha bhAveM lakkha pha਼Asale
Even if there are a million distances between us
ਇੱਕ ਇੱਕ ਕਰਕੇ ਮਿਟਾ ਦਿਊਂਗਾ
ikka ikka karake miTA diUMgA
I will erase them all, one by one
ਪੁਣ-ਪੁਣ ਧੁੱਪਾਂ ਨੀ ਮੈਂ ਛਾਵਾਂ ਕਰ ਦਿਊਂ
puNa-puNa dhuppAM nI maiM ChAvAM kara diUM
I’ll sift through the sunlight to create shade for You
ਪੈਰਾਂ ਥੱਲੇ ਤਲੀਆਂ ਵਿਛਾ ਦਿਊਂਗਾ
pairAM thalle talIAM viChA diUMgA
I’ll lay my very palms beneath Your feet
ਰਾਜ ਤਾਂ ਪਿਆਰ ਮੰਗਦਾ
rAja tAM piAra maMgadA
[Raj: Self-reference to the song's lyricist Raj Ranjodh] only asks for love
ਕਰਦਾ ਵਪਾਰ ਤੇ ਨਹੀਂ
karadA vapAra te nahIM
He doesn't treat this like a business trade
ਦੱਸ ਨੀ ਗੁਲਾਬ ਰੰਗੀਏ
dassa nI gulAba raMgIe
Tell me, O rose-hued beauty
ਮੈਨੂੰ ਕਿਤੇ ਪਿਆਰ ਤੇ ਨਹੀਂ
mainUM kite piAra te nahIM
Am I perhaps falling in love with You?
ਪਿਛਲੇ ਜਨਮ ਦਾ ਕੋਈ
piChale janama dA koI
Could this be some debt of love
ਇਸ਼ਕ ਉਧਾਰ ਤੇ ਨਹੀਂ
isa਼ka udhAra te nahIM
Owed from a previous birth?
ਜਿਹੜੇ ਮੇਰੇ ਵਾਸਤੇ ਬਣੀ
jiha.De mere vAsate baNI
The one who was destined just for me
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?
ਤੂੰ ਉਹੀ ਮੁਟਿਆਰ ਤੇ ਨਹੀਂ
tUM uhI muTiAra te nahIM
Are You that very [Mutiyar: a young, eligible maiden]?