Vanjhali Vaja
ਅੱਜ ਮੇਲੇ ਹੋ ਗਏ ਸੱਜਣਾਂ
ajja mele ho gae sajjaNAM
Today, we have finally united, my [Sajjan: soulmate/beloved]
ਲੱਗੇ ਗ਼ਮ ਵੀ ਦਿੱਤੇ ਹਰਾ
lagge ga਼ma vI ditte harA
It feels as though even my sorrows have been defeated
ਮੇਰੇ ਚਿੱਤ ਨੂੰ ਕੰਬਣੀ ਛਿੜ ਗਈ
mere chitta nUM kaMbaNI Chi.Da gaI
A sudden shiver has swept through my heart
ਤੈਨੂੰ ਦੇਖਿਆ ਜਦੋਂ ਜ਼ਰਾ
tainUM dekhiA jadoM ja਼rA
The very moment I caught a glimpse of you
ਸਾਨੂੰ ਸਾਰਾ ਹੀ ਜੱਗ ਵੇਖਦਾ
sAnUM sArA hI jagga vekhadA
The entire world is watching us
ਹਾਂ ਮੇਰੇ ਹਾਣੀਆਂ
hAM mere hANIAM
Oh, my [Haaniya: companion/beloved of the same age]
ਸਾਨੂੰ ਸਾਰਾ ਹੀ ਜੱਗ ਵੇਖਦਾ
sAnUM sArA hI jagga vekhadA
The entire world is watching us
ਤੇਰਾ ਕਿੱਦਾਂ ਹੱਥ ਫੜਾਂ
terA kiddAM hattha pha.DAM
How can I possibly hold your hand?
ਰੌਣਕ ਹੋਜੂ ਘੱਟ ਵੇ
rauNaka hojU ghaTTa ve
The vibrancy of the fair will fade away
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the [Mela: a traditional festive fair]
ਰੌਣਕ ਹੋਜੂ ਘੱਟ ਵੇ
rauNaka hojU ghaTTa ve
The vibrancy of the fair will fade away
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the [Mela: a traditional festive fair]
ਮੱਲ੍ਹਾ ਕੱਢ ਕੁੜਤੇ ਦੇ ਵੱਟ ਵੇ
mallhA kaDDha ku.Date de vaTTa ve
[Malla: a term of endearment for a brave or handsome man], iron out the creases of your [Kurta: a traditional long tunic]
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the [Mela: a traditional festive fair]
ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿਜੌਰੀਆਂ
A lai pha.Da kuMjIAM te sAMbha lai tijaurIAM
Here, take these keys and look after the treasures
ਆ ਲੈ ਫੜ ਕੁੰਜੀਆਂ ਤੇ ਸਾਂਭ ਲੈ ਤਿਜੌਰੀਆਂ
A lai pha.Da kuMjIAM te sAMbha lai tijaurIAM
Here, take these keys and look after the treasures
ਖਸਮਾਂ ਨੂੰ ਖਾਂਦਾ ਹੀ ਤੇਰਾ ਘਰ ਵੇ
khasamAM nUM khAMdA hI terA ghara ve
To the winds with your house and its chores
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the [Mela: a traditional festive fair]
ਰੌਣਕ ਹੋਜੂ ਘੱਟ ਵੇ
rauNaka hojU ghaTTa ve
The vibrancy of the fair will fade away
ਚੱਲ ਮੇਲੇ ਨੂੰ ਚੱਲੀਏ
challa mele nUM challIe
Come, let us go to the [Mela: a traditional festive fair]
ਹਾਏ ਚੱਲ ਮੇਲੇ ਨੂੰ ਚੱਲੀਏ
hAe challa mele nUM challIe
O, come let us go to the [Mela: a traditional festive fair]
ਵੰਝਲੀ ਵਜਾ ਸ਼ੌਹਰਾ ਲੰਮਿਆਂ ਦਿਆ
vaMjhalI vajA sa਼auharA laMmiAM diA
Play the [Vanjhali: traditional flute], O tall and handsome one
ਵਗਦੀ ਏ ਰਾਵੀ ਵਿਚ ਜੁਗਨੂੰ ਜਿਹਾ ਜਗਦਾ
vagadI e rAvI vicha juganUM jihA jagadA
In the flowing [Ravi: one of the five major rivers of Punjab], a light glows like a firefly
ਕਮਲਾ ਜਿਹਾ ਦਿਲ ਤੇਰੇ ਬਿਨਾਂ ਨਹੀਂਓਂ ਲੱਗਦਾ
kamalA jihA dila tere binAM nahIMoM laggadA
This crazy heart of mine finds no peace without you
ਵੰਝਲੀ ਵਜਾ ਸ਼ੌਹਰਾ ਲੰਮਿਆਂ ਦਿਆ
vaMjhalI vajA sa਼auharA laMmiAM diA
Play the [Vanjhali: traditional flute], O tall and handsome one
ਵਗਦੀ ਏ ਰਾਵੀ ਰਾਹੀਂ ਆਉਂਦੇ ਜਾਂਦੇ ਪਾਰ ਦੇ
vagadI e rAvI rAhIM AuMde jAMde pAra de
By the flowing [Ravi: river], travelers pass from the other side
ਮਹਿਕਦੇ ਗ਼ੁਲਾਬ ਸਾਡੇ ਸੱਜਣਾਂ ਦੇ ਪਿਆਰ ਦੇ
mahikade ga਼ulAba sADe sajjaNAM de piAra de
Fragrant roses bloom from the love of my [Sajjan: beloved]