Vichhoda

by Amrinder Gill

ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਹੱਥ ਫੜ ਕੇ ਲਕੀਰਾਂ ਨੇ ਕਾਹਨੂੰ ਫਿਰ ਛੱਡਤਾ
hattha pha.Da ke lakIrAM ne kAhanUM phira ChaDDatA
Why did the lines of fate hold my hand only to let go?
ਕਾਹਨੂੰ ਫਿਰ ਛੱਡਤਾ
kAhanUM phira ChaDDatA
Why did they let it go?
ਦਿਲ 'ਚ ਵਸਾਇਆ ਫਿਰ ਦਿਲ ਵਿਚੋਂ ਕੱਢਤਾ
dila 'cha vasAiA phira dila vichoM kaDDhatA
You enshrined me in your heart, then cast me out of it
ਕਿਉਂ ਦਿਲ ਵਿਚੋਂ ਕੱਢਤਾ
kiuM dila vichoM kaDDhatA
Why did you cast me out?
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਟੁੱਟ ਗਈਆਂ ਨੇ ਜੁੜਦੇ ਜੁੜਦੇ ਇਸ਼ਕ ਦੀਆਂ ਲੱਗੀਆਂ
TuTTa gaIAM ne ju.Dade ju.Dade isa਼ka dIAM laggIAM
The bonds of love snapped just as they were finally mending
ਤੇਰੀ ਰਜ਼ਾ ਸੀ ਜਾਂ ਫਿਰ ਦੱਸਦੇ ਤਕਦੀਰਾਂ ਦੀਆਂ ਠੱਗੀਆਂ
terI raja਼A sI jAM phira dassade takadIrAM dIAM ThaggIAM
Tell me, was this your will or the deceptive schemes of destiny?
ਰੱਬ ਕੋਲੋਂ ਰੁੱਸਿਆ ਦੁਆਵਾਂ ਵੀ ਨਹੀਂ ਕਰਦਾ
rabba koloM russiA duAvAM vI nahIM karadA
I've started [Roosna: pouting/staying annoyed] with God, I no longer offer prayers
ਦੁਆਵਾਂ ਵੀ ਨਹੀਂ ਕਰਦਾ
duAvAM vI nahIM karadA
I no longer offer prayers
ਥੋੜ੍ਹਾ ਥੋੜ੍ਹਾ ਜਿਊਂਦਾ ਦਿਲ ਬਹੁਤਾ ਬਹੁਤਾ ਮਰਦਾ
tho.DhA tho.DhA jiUMdA dila bahutA bahutA maradA
This heart lives only a little, but dies a thousand deaths
ਬਹੁਤਾ ਬਹੁਤਾ ਮਰਦਾ
bahutA bahutA maradA
It dies a thousand deaths
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਯਾਦਾਂ ਦੇ ਵਿਚ ਰਹਿ ਗਈਆਂ ਨੇ ਤੇਰੀਆਂ ਹੀ ਪਰਛਾਈਆਂ
yAdAM de vicha rahi gaIAM ne terIAM hI paraChAIAM
Only the echoes of your shadows remain within my memories
ਰਾਹਾਂ ਦੇ ਵਿਚ ਦੂਰ ਤੱਕ ਹੁਣ ਦਿੱਸਦੀਆਂ ਨੇ ਤਨਹਾਈਆਂ
rAhAM de vicha dUra takka huNa dissadIAM ne tanahAIAM
Now only vast solitudes are visible along these paths
ਕਦ ਦੂਰ ਹੋਵੇ ਕੋਈ ਪਤਾ ਨਹੀਓਂ ਚੱਲਦਾ
kada dUra hove koI patA nahIoM challadA
One never knows when a [Sajjan: soulmate/beloved] might drift away
ਪਤਾ ਨਹੀਓਂ ਚੱਲਦਾ
patA nahIoM challadA
One never knows at all
ਸਫ਼ਰ ਇਸ਼ਕ ਦਾ ਬੱਸ ਹੁੰਦਾ ਦੋ ਪਲ ਦਾ
sapha਼ra isa਼ka dA bassa huMdA do pala dA
The journey of love, it seems, lasts only for a fleeting moment
ਹੁੰਦਾ ਦੋ ਪਲ ਦਾ
huMdA do pala dA
Lasts only for a fleeting moment
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears
ਹੋ ਵਿਛੋੜਿਆਂ ਨੇ ਸਾਨੂੰ ਅੱਧਾ ਅੱਧਾ ਕਰਤਾ
ho viCho.DiAM ne sAnUM addhA addhA karatA
Oh, these separations have torn our souls in half
ਸੁੱਕੇ ਸੁੱਕੇ ਨੈਣਾਂ 'ਚ ਹੰਝੂਆਂ ਨੂੰ ਭਰਤਾ
sukke sukke naiNAM 'cha haMjhUAM nUM bharatA
They have flooded these parched eyes with a torrent of tears

Share

More by Amrinder Gill

View all songs →